Home Videos Show with Sarpanch Jagtar Singh | Zira Morcha | EP 134 |...

Show with Sarpanch Jagtar Singh | Zira Morcha | EP 134 | Talk with Rattan

48

#ziramorcha #sanjhamorchazira #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

48 Comments

  1. ਦੀਪ ਸਿੱਧੂ ਨੇ ਕਿਹਾ ਸੀ ਤੁਸੀ ਮਾਨ ਨੂੰ ਬਣਾ ਕੇ ਬੇਅੰਤੇ ਬੁੱਚੜ ਨੂੰ ਭੁੱਲ ਜਾਵੋਗੇ ਇਹ ਇਹਨਾਂ ਅਤਿਆਚਾਰ ਕਰੂਗਾ

  2. ਜਿਹੜਾ ਡੱਲਾ ਬਿਨਾ ਬੰਦੀ ਸਿੰਘਾਂ ਨੂੰ ਰਿਹਾ ਕੀਤੇ ਮੁੱਖ ਮੰਤਰੀ ਬਣ ਗਿਆ,। ਤੁਸੀ ਅਜੇ ਵੀ ਉਸ ਕੰਜ਼ਰ ਨੂੰ ਅਪਣਾ ਮੰਨੀ ਬੈਠੇ ਓ,, ਮੱਸਾ ਰੰਘੜ ਤਾਂ ਆਪ ਸ਼ਰਾਬ ਪੀ ਕੇ ਕੰਜ਼ਰੀ ਨਚਾਉਂਦਾ ਸੀ, ਇਹਨੇ ਕਲ ਗੋਬਿੰਦਗੜ ਕਿਲੇ ਅੰਮ੍ਰਿਤਸਰ ਵਿਚ ਬਾਹਰਲੇ ਲੋਕਾਂ ਨੂੰ ਨਵੇਂ ਸਾਲ ਵਾਲੇ ਦਿਨ ਸ਼ਰਾਬ ਤੇ ਮੀਟ ਦੀ ਪਰਮਿਸਨ ਦਿੱਤੀ,, ਮੱਸਾ ਰੰਗੜ ਆਪਣੀ ਕੁੜੀ ਜਿਨੀ ਉਮਰ ਦੀ ਲੜਕੀ ਪਸੰਦ ਕਰਦਾ ਸੀ , ਇਹਨੇ ਤਾਂ ਆਪਣੀ ਕੁੜੀ ਜਿੰਨੀ ਉਮਰ ਦੀ ਕੁੜੀ ਨਾਲ ਵਿਆਹ ਹੀ ਕਰਵਾ ਲਿਆ

  3. Bhagwant mann thodi hosh krr, Marna sbb ne a ek din. Prr apne loka nu Marr k corporate bndea da hath thoka bnn k kuch jitt ni huna. Prr j apne aam loka nal khadega Teri kdi pith ni lggn dende. Prr Teri v zameer mri a tu sabt krta

  4. ਭੰਗਵੰਤ ਮਾਂਨ ਸਾਹਿਬ ਜੀ ਨੇ ਵੱਡੀਆਂ-ਵੱਡੀਆਂ ਗੱਪਾ ਮਾਰਨੀਆਂ ਬੰਦ ਕਰੋ ਜ਼ਰੂਰੀ ਜਾਣਕਾਰੀ ਹੈ ਕਿਉਂਕਿ ਆਹ ਵੇਖੋ ਜੂਮੇਵਾਰ ਲੋਕਾਂ ਨੇ ਸੱਚ ਦੱਸਿਆ ਹੈ ਆਮ ਆਦਮੀ ਪਾਰਟੀ ਨੇ ਇਨ੍ਹਾਂ ਜ਼ਿਆਦਾ ਝੂਠ ਫੈਲਿਆ ਹੈ ਭਜੱਤਰਾ ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਇਨ੍ਹਾਂ ਜ਼ਿਆਦਾ ਝੂਠ ਨਹੀਂ ਬੋਲਿਆ ਹੈ ਜ਼ੋ ਇਸ ਨਵੀਂ ਸਰਕਾਰ ਨੇ ਸੱਤ ਮਹੀਨੇ ਵਿਚ ਹੀ ਬੋਲ ਦਿਤਾ ਹੈ

  5. ਪਹਿਲੀਆਂ ਸਰਕਾਰਾਂ ਨੇ ਇੰਡਸਟਰੀ ਲਾਉਣ ਅਤੇ ਰੋਜ਼ਗਾਰ ਦੇਣ ਦੇ ਉਪਰਾਲੇ ਨਹੀਂ ਕੀਤੇ। ਹੁਣ ਕਿਸਾਨ ਵੀ ਇੰਡਸਟਰੀ ਨੂੰ ਸੁਧਾਰਨਾ ਨਹੀਂ ਬੰਦ ਕਰਨਾ ਚਾਹੁੰਦੇ ਹਨ।ਇੰਡਸਟਰੀਲਿਸਟ ਡਰ ਜਾਣਗੇ,ਇੰਡਸਟਰੀ ਨਹੀਂ ਲਾਉਣਗੇ।ਪੰਜਾਬ ਦਾ ਰੱਬ ਰਾਖਾ !!

  6. ਆਮ ਆਦਮੀ ਪਾਰਟੀ ਧੋਖੇਬਾਜ਼ ਸਰਕਾਰ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਕੁਟਿਆ ਲੂਟਿਆ ਅਤੇ ਮਾਰਿਆ ਜਾ ਰਿਹਾ ਹੈ ਦੀਪ ਸਿੱਧੂ ਨੇ ਕਿਹਾ ਸੀ ਕਿ ਭੰਗਵੰਤ ਮਾਂਨ ਸਾਹਿਬ ਜੀ ਬੇਅੰਤ ਸਿੰਘ ਬਣੇਗਾ ਉਹ ਸਭ ਕੁਝ ਸੱਚ ਸਾਹਮਣੇ ਹੈ ਸੋਚੋ ਤੇ ਵਿਚਾਰੋ ਜ਼ਰੂਰੀ ਹੈ

  7. ਮੋਦੀ, ਭਗਵੰਤ‌ ਮਾਨ ਤੇ ਚੀਚੇ ਵਾਲ ਬਾਬਾ ਕਾਰਪੋਰੇਟ ਘਰਾਣਿਆਂ ਦੇ ਦਲਾਲ ਨੇ ਇਨ੍ਹਾਂ ਤੇ ਯਕੀਨ ਨਾ ਕਰਨਾ

  8. Odisha ch kendrapara district de koll Concord naam di beer factory ne ese type de manjur 2 borr Karan nu si per factory Alle aa ne 13 borr karke 31 pindaa da Pani label down karta nalle panni gandaa ehoja ho gaya pindaa de bandey aa ke protest kar factory band karti bjd sarkar ne lokan da saath dita

  9. Esa vaar jehdaa v mantri beaurocrat Sikhaan yaa kisse te v July karoogaa ohnaa nu America wich war crime court ban chukki aa ehnaa saare jameen choraan nu sajaa permanently jail bhejnaa saari whnaa d properties jabt karke

  10. Sikho jameenaan daa ikk ikkk inch jameen de badle jaan vaise v lai laini aa ehnaa bhaiyaan ne Sikhaan d esslayi tussi eh morchaa poore Punjaab nu bachon layi laayi rakhnaa kisaan leaders de magar laggke chukknaa nahin Delhi 3000 crore laike saare kisaan leaders ne 0aise laike chukaataa c Shinghoo waalaa morchaa te tikait te 0 percent v yakeen ni karnaa

  11. Aa Vehle unpadh te nasha kar k baithe log ne. Gandu log har gal te protest karde baad Cho factories ban ho janiya fr ehna de loka ne nasha da kam karna pinda ch. employment khtm kar Dena ehna Vehle loka ne

Leave a Reply to @sukhravi6815 Cancel reply

Please enter your comment!
Please enter your name here

Exit mobile version