Home Videos Show with Surjit Singh Phul | EP 127 | Talk with Rattan

Show with Surjit Singh Phul | EP 127 | Talk with Rattan

43

#surjitsinghphul #ziramorcha #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

43 Comments

  1. ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸੱਭ ਇਕ ਸਾਜਸ ਬਿੱਜਨਿੱਸ ਹੈ ਪਹਿਲਾ ਪਾਣੀ, ਹਵਾ ਮਿੱਟੀ ਨੂੰ ਖਰਾਬ ਕੀਤਾ ਜਾਣਾ ਬਾਹਦ ਵਿੱਚ ਇਸੇ ਪਾਣੀ, ਹਵਾ, ਮਿੱਟੀ ਤੇ ਕਾਰੋਬਾਰ ਹੋਵੇਗਾ

  2. Kudrat de haq vich har manukh nu khadna pavega kudrat sada jivan data hai jo koi bhi kudrat de khilaaf faisle lavega us de khilaaf har insaan nu ek jot hoke ladna pavega te hankarian nu harana pavega kudrat toh uppar koi bhi nehi jo kudrat de khilaaf oh har insaan da dushman teh ehu jehe dushmana nu ukhadna har insaan da faraz. Kudrat da hovega har taraf bolbala teh hankarian da hovega har tarf munh kala . Kudrat jindabad hankari murdabad

  3. ਮਲਹੋਤਰੇ ਨੇ ਸਰਕਾਰ ਦੀ ਤੇ ਕੋਰਟ ਦੀ ਮੁੱਠੀ ਗਰਮ ਕੀਤੀ ਹੈ ਉਹਨਾਂ ਵਿੱਚ ਮਲਹੋਤਰਾ ਬੋਲਦਾ ਹੈ ਕਨੂੰਨ ਨਹੀਂ ਬੋਲਦਾ ਹੈ 🎭🎭🎭🎭🎭🎭🎭🎭💩💩💩💩💩💩💩💩💩💩💩💩

  4. ਹਾਈ ਕੋਰਟ ਵਿੱਚ ਬੰਦੇ ਹੀ ਕੋਈ ਰੱਬ ਤਾ ਨਹੀ ਜੇ ਜੱਜ ਨੂੰ ਲੱਗਦਾ ਲੋਕ ਉੰਜ ਹੀ ਰੋਲਾ ਪਾ ਰਹੇ ਹਨ ਤਾ ਆ ਕੇ ਆਪ ਹੀ ਪਾਣੀ ਪੀਵੇ ਇੱਕ ਮਹੀਨਾ

  5. ਨੰਗੇ ਭੁੱਖੇ ਮੰਤਰੀ ਬਣਾ ਤੇ ਇੱਕ ਐਮ .ਐਲ.ਏ ਬਣਨ ਲਈ ਕਰੋੜਾਂ ਖਰਚ ਕਰਨੇ ਪੈਂਦੇ ਸੀ ,ਮੁਫ਼ਤ ਚ ਕਿਰਪਾ ਕੀਤੀ ਸੀ ਪੰਜਾਬੀਆ ਨੇ

  6. ਆਮ ਆਦਮੀ ਪਾਰਟੀ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਧੱਕਾ ਤੇ ਧੋਖਾ ਕੀਤਾ ਹੈ ਅਤੇ ਗਰੀਬ ਮਜ਼ਦੂਰ ਕਿਸਾਨ ਅਤੇ ਅੈਸ ਸੀ ਸਮਾਜ ਦੇ ਲੋਕਾਂ ਲਈ ਮਾਰੂ ਸਰਕਾਰ ਸ਼ਾਬਤ ਹੋ ਗਈ ਹੈ ਇਸ ਕਰਕੇ ਇਹ ਸਰਕਾਰ ਫੇਲ ਹੋ ਗਈ ਹੈ ਪੰਜਾਬ ਦੇ ਲੋਕਾਂ ਤੋਂ ਜ਼ਿਆਦਾ ਦਿਮਾਗ ਹਿਮਾਚਲ ਲੋਕਾਂ ਦੇ ਹਨ ਪੰਜਾਬ ਦੇ ਲੋਕਾਂ ਨੇ ਆਪਣੇ ਆਪ ਨੂੰ ਬਹੁਤ ਚੁਸਤ ਸਮਝਦੇ ਹਨ ਪਰ ਅੱਜ ਤੱਕ ਸਭ ਤੋਂ ਵੱਧ ਜੂਤੀਆ ਅਤੇ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ ਹੈ ਇਸ ਕਰਕੇ ਹਜੇ ਵੀ ਜਾਗ ਜਾਓ ਸਾਵਧਾਨ ਹੋ ਜਾਓ ਨਹੀਂ ਤਾਂ ਜੁਤੀਆਂ ਖਾਓ ਪੀਓ ਤੇ ਧਰਨੇ ਲਾਓ ਹਰਦੁਲਾਹਨਤ ਹੈ ਅੈਸ ਸੀ ਸਮਾਜ ਦੇ ਲੋਕਾਂ ਨੇ ਜੇਕਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਹਨ ਕਿਉਂਕਿ ਸੀਰਾ ਤੋਂ ਛੱਤਾਂ ਵੀ ਖੋਹ ਲਈਆਂ ਹਨ ਤੇ ਨੋਕਰੀਆਂ ਨਹੀਂ ਦੀਤੀਆ ਗੲੀਆਂ ਹਨ ਭੰਗਵੰਤ ਮਾਂਨ ਸਾਹਿਬ ਜੀ ਨੇ ਵੱਡੀਆਂ-ਵੱਡੀਆਂ ਗੱਪਾ ਮਾਰਨੀਆਂ ਬੰਦ ਕਰੋ ਜ਼ਰੂਰੀ ਜਾਣਕਾਰੀ ਹੈ ਅਤੇ ਹਿਮਾਚਲ ਵਿਚ ਜ਼ੀਰੋ ਸੀਟ ਵੀ ਨਹੀਂ ਮਿਲੀ ਹਾਰ ਦਾ ਰਸਤਾ ਸ਼ੁਰੂ ਹੋ ਗਿਆ ਹੈ ਤੇ ਪੰਜਾਬ ਅਤੇ ਦੀਲੀ ਵਿਚ ਵੀ ਹਾਰ ਹੋਵੇਗੀ ਕਿਉਂਕਿ ਝੂਠ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਅਤੇ ਸ਼ਹੀਦ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਨੇ ਕਿਹਾ ਸੀ ਕਿ ਇਸ ਆਮ ਆਦਮੀ ਪਾਰਟੀ ਲਾਲੇ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਖ਼ੂਨ ਨਚੋੜ ਕੇ ਪੀਣਾ ਹੈ ਤਾਂ ਓਹ ਸਭ ਸੱਚ ਸਾਹਮਣੇ ਆ ਰਿਹਾ ਹੈ ਸੋਚੋ ਤੇ ਵਿਚਾਰੋ ਅਤੇ ਬਚੋਂ

  7. ਫੂਲ ਸਾਬ ਫੇਰ ਵੀ ਬਾਕੀ ਦੇ 31 ਕਿਸਾਨ ਲੀਡਰਾਂ ਨਾਲੋਂ ਚੰਗੇ ਹਨ ਕਮ ਸੇ ਕਮ ਇਹਨਾਂ ਦਾ ਸਟੈਂਡ ਤਾਂ ਹੈਗਾ। ੍ਬਾਈ ਦੀਪ ਸਿੱਧੂ ਦੀ ਕਹੀ ਇਕ ਇਕ ਗੱਲ ਸੱਚ ਹੋ ਰਹੀ ਹੈ

  8. ਭਾਵੇਂ ਪੰਜਾਬ ਸਰਕਾਰ ਤੇ ਕਾਰਪੋਰੇਟਾ ਦੀ ਲੋਕਾਂ ਦਾ ਖੂਨ ਪੀਣੀ ਜੋਕ ਮਲਹੋਤਰਾ ਦੀ ਜੀਰੇ ਵਾਲੀ ਫੈਕਟਰੀ ਬੰਦ ਕਰਨ ਦਾ ਲੋਕਾਂ, ਪਸ਼ੂਆਂ, ਜੀਵ ਜੰਤੂਆਂ ਦੀ ਸਿਹਤ ਤੇ ਪਾਣੀ ਪ੍ਰਦੂਸ਼ਿਤ ਕਰਨ ਦਾ ਸੰਗੀਨ ਮੁੱਦਾ ਹੈ। ਭਾਵੇਂ ਕੋਈ ਹੋਰ ਲੋਕਾਂ ਦੀਆਂ ਸਿਹਤ ਸੇਵਾਵਾਂ ਨਾਲ ਜੁੜੀ ਕੋਈ ਵੀ ਮੁਸ਼ਕਿਲ ਹੈ, ਭਾਵ ਜੋ ਨਹੀਂ ਚਾਹੁੰਦੇ, ਭਾਵ ਜੋ ਲੋਕ ਵਿਰੋਧੀ ਹੈ, ਭਾਵ ਜੋ ਲੋਕਾਂ ਦੀ ਇੱਛਾ ਦੇ ਉਲਟ ਹੈ। ਅਜਿਹੇ ਅਤਿ ਸੰਵੇਦਨਸ਼ੀਲ ਮੁੱਦੇ ਤੇ ਤੁਰੰਤ ਮਲਹੋਤਰੇ ਖਿਲਾਫ ਮਨੁੱਖਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਬਣਦੀ ਕਾਰਵਾਈ ਕਰਕੇ, ਪੰਜਾਬ ਦੇ ਅੰਮ੍ਰਿਤ ਵਰਗੇ ਪਾਣਦੀ ਕੁਦਰਤੀ ਦਾਤ ਨੂੰ ਗੰਧਲਾ ਕਰਨ ਵਿਰੁੱਧ ਅਤੇ ਨੈਤਿਕਤਾ ਦੇ ਘਾਣ ਦੇ ਮੱਦੇਨਜ਼ਰ ਸਖਤ ਅਤੇ ਮਿਸ਼ਾਲੀ ਕਾਰਨ ਕਰਨ ਦੀ ਅਣਸਰਦੀ ਲੋੜ ਹੈ। ਅਗਰ ਪੰਜਾਬ ਸਰਕਾਰ ਵੱਲੋਂ ਫੌਰੀ ਫੈਕਟਰੀ ਬੰਦ ਕਰਕੇ ਮਲਹੋਤਰੇ ਤੇ ਐਕਸ਼ਨ ਨਹੀਂ ਜਾਂਦਾ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਇਸਦੇ ਨਤੀਜੇ ਮਾੜੇ ਨਿਕਲਣ ਵਾਲੇ ਜਾਪ ਰਹੇ ਹਨ। ਗੁਰੂ ਸਰਬੱਤ ਦਾ ਭਲਾ ਕਰੇ 👏

  9. ਇਹ ਪਾਰਟੀ ਪੰਜਾਬ ਵਿਰੋਧੀ ਹੈ( ਇਹ ਭਵਿੱਖ ਬਾਣੀ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋ ਨੇ ਕਰ ਦਿੱਤੀ ਜੋ ਹੁਣ ਪ੍ਰਤੱਖ ਹੋ ਰਹੀ ਹੈ ) ਅਸਲ ਚ ਕੇਜਰੀ ਸਿੱਖ ਕੌਮ ਵਿਰੋਧੀ ਹੈ ਜੀ ।

  10. Judiciary, administration, all kind so called media, NGOs, politics become vicious tools of Western Corporate garbage or their WTOs etc. They give safe houses, body-guards to underage "Lovers"; if parents, families, social system welling to merry them, then its violation of Corporate dictate laws design to kill family, social, religious & environment sense set to fail human being as Communism.

Leave a Reply to @gursewaksingh5459 Cancel reply

Please enter your comment!
Please enter your name here

Exit mobile version