#surjitsinghphul #ziramorcha #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸੱਭ ਇਕ ਸਾਜਸ ਬਿੱਜਨਿੱਸ ਹੈ ਪਹਿਲਾ ਪਾਣੀ, ਹਵਾ ਮਿੱਟੀ ਨੂੰ ਖਰਾਬ ਕੀਤਾ ਜਾਣਾ ਬਾਹਦ ਵਿੱਚ ਇਸੇ ਪਾਣੀ, ਹਵਾ, ਮਿੱਟੀ ਤੇ ਕਾਰੋਬਾਰ ਹੋਵੇਗਾ
Great interview
Phul Sahab very true leader
Government of Punjab behave like terror group with people.
ਇਹੀ ਜੱਟ ਅੱਗਾਂ ਤਾਂ ਪ੍ਰਾਲੀ ਨੂੰ ਚਾਂਬਲ ਕੇ ਲਾਉਦੇ ਨੇ ਉਦੋ ਨੀ ਹਵਾ ਖਰਾਬ ਹੁੰਦੀ
Sala dalla
Good job 👍
Bhagwant buchar murdabad
🐏 bheda piche la lain badlaw khushriya dii I saarkar mubarak punjab vashiyan nu
ਸੰਤ ਸੀਚੇਵਾਲ ਨੂੰ ਪਰੈਸ਼ਰ ਨਾ ਕੇ ਜ਼ੀਰੇ ਵਾਲੀ ਫੈਕਟਰੀ ਦਾ ਪਾਣੀ ਪਿਆਉ
Kudrat de haq vich har manukh nu khadna pavega kudrat sada jivan data hai jo koi bhi kudrat de khilaaf faisle lavega us de khilaaf har insaan nu ek jot hoke ladna pavega te hankarian nu harana pavega kudrat toh uppar koi bhi nehi jo kudrat de khilaaf oh har insaan da dushman teh ehu jehe dushmana nu ukhadna har insaan da faraz. Kudrat da hovega har taraf bolbala teh hankarian da hovega har tarf munh kala . Kudrat jindabad hankari murdabad
ਮਲਹੋਤਰੇ ਨੇ ਸਰਕਾਰ ਦੀ ਤੇ ਕੋਰਟ ਦੀ ਮੁੱਠੀ ਗਰਮ ਕੀਤੀ ਹੈ ਉਹਨਾਂ ਵਿੱਚ ਮਲਹੋਤਰਾ ਬੋਲਦਾ ਹੈ ਕਨੂੰਨ ਨਹੀਂ ਬੋਲਦਾ ਹੈ 🎭🎭🎭🎭🎭🎭🎭🎭💩💩💩💩💩💩💩💩💩💩💩💩
ਹਾਈ ਕੋਰਟ ਵਿੱਚ ਬੰਦੇ ਹੀ ਕੋਈ ਰੱਬ ਤਾ ਨਹੀ ਜੇ ਜੱਜ ਨੂੰ ਲੱਗਦਾ ਲੋਕ ਉੰਜ ਹੀ ਰੋਲਾ ਪਾ ਰਹੇ ਹਨ ਤਾ ਆ ਕੇ ਆਪ ਹੀ ਪਾਣੀ ਪੀਵੇ ਇੱਕ ਮਹੀਨਾ
ਨੰਗੇ ਭੁੱਖੇ ਮੰਤਰੀ ਬਣਾ ਤੇ ਇੱਕ ਐਮ .ਐਲ.ਏ ਬਣਨ ਲਈ ਕਰੋੜਾਂ ਖਰਚ ਕਰਨੇ ਪੈਂਦੇ ਸੀ ,ਮੁਫ਼ਤ ਚ ਕਿਰਪਾ ਕੀਤੀ ਸੀ ਪੰਜਾਬੀਆ ਨੇ
ਹੁਣ ਕੇਜਰੀਵਾਲ ਨੇ ਪੰਜਾਬੀਆ ਦੀ ਗਰਦਨ ਫੜ ਲਈ,ਭਗਵੰਤ ਮਾਨ ਤਾਂ ਨਮੂਨਾ ਹੈ ਸਿਰਫ਼
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਧੱਕਾ ਤੇ ਧੋਖਾ ਕੀਤਾ ਹੈ ਅਤੇ ਗਰੀਬ ਮਜ਼ਦੂਰ ਕਿਸਾਨ ਅਤੇ ਅੈਸ ਸੀ ਸਮਾਜ ਦੇ ਲੋਕਾਂ ਲਈ ਮਾਰੂ ਸਰਕਾਰ ਸ਼ਾਬਤ ਹੋ ਗਈ ਹੈ ਇਸ ਕਰਕੇ ਇਹ ਸਰਕਾਰ ਫੇਲ ਹੋ ਗਈ ਹੈ ਪੰਜਾਬ ਦੇ ਲੋਕਾਂ ਤੋਂ ਜ਼ਿਆਦਾ ਦਿਮਾਗ ਹਿਮਾਚਲ ਲੋਕਾਂ ਦੇ ਹਨ ਪੰਜਾਬ ਦੇ ਲੋਕਾਂ ਨੇ ਆਪਣੇ ਆਪ ਨੂੰ ਬਹੁਤ ਚੁਸਤ ਸਮਝਦੇ ਹਨ ਪਰ ਅੱਜ ਤੱਕ ਸਭ ਤੋਂ ਵੱਧ ਜੂਤੀਆ ਅਤੇ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ ਹੈ ਇਸ ਕਰਕੇ ਹਜੇ ਵੀ ਜਾਗ ਜਾਓ ਸਾਵਧਾਨ ਹੋ ਜਾਓ ਨਹੀਂ ਤਾਂ ਜੁਤੀਆਂ ਖਾਓ ਪੀਓ ਤੇ ਧਰਨੇ ਲਾਓ ਹਰਦੁਲਾਹਨਤ ਹੈ ਅੈਸ ਸੀ ਸਮਾਜ ਦੇ ਲੋਕਾਂ ਨੇ ਜੇਕਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਹਨ ਕਿਉਂਕਿ ਸੀਰਾ ਤੋਂ ਛੱਤਾਂ ਵੀ ਖੋਹ ਲਈਆਂ ਹਨ ਤੇ ਨੋਕਰੀਆਂ ਨਹੀਂ ਦੀਤੀਆ ਗੲੀਆਂ ਹਨ ਭੰਗਵੰਤ ਮਾਂਨ ਸਾਹਿਬ ਜੀ ਨੇ ਵੱਡੀਆਂ-ਵੱਡੀਆਂ ਗੱਪਾ ਮਾਰਨੀਆਂ ਬੰਦ ਕਰੋ ਜ਼ਰੂਰੀ ਜਾਣਕਾਰੀ ਹੈ ਅਤੇ ਹਿਮਾਚਲ ਵਿਚ ਜ਼ੀਰੋ ਸੀਟ ਵੀ ਨਹੀਂ ਮਿਲੀ ਹਾਰ ਦਾ ਰਸਤਾ ਸ਼ੁਰੂ ਹੋ ਗਿਆ ਹੈ ਤੇ ਪੰਜਾਬ ਅਤੇ ਦੀਲੀ ਵਿਚ ਵੀ ਹਾਰ ਹੋਵੇਗੀ ਕਿਉਂਕਿ ਝੂਠ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਅਤੇ ਸ਼ਹੀਦ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਨੇ ਕਿਹਾ ਸੀ ਕਿ ਇਸ ਆਮ ਆਦਮੀ ਪਾਰਟੀ ਲਾਲੇ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਖ਼ੂਨ ਨਚੋੜ ਕੇ ਪੀਣਾ ਹੈ ਤਾਂ ਓਹ ਸਭ ਸੱਚ ਸਾਹਮਣੇ ਆ ਰਿਹਾ ਹੈ ਸੋਚੋ ਤੇ ਵਿਚਾਰੋ ਅਤੇ ਬਚੋਂ
After all this govt is headed by a comedian.
SIKH FOR JUSTICE DEYIAN VOTA DI SUPPORT KARO,,,Nahi Tan Hindustan State RSS-BJP Dey DALLHEYIA Kolon Shitter Khandey RAHO….
PANJAB HALH—-KHALSA RAJ…..KHALSTAN JINDABAD….
High Hopes from @TALK WITH RATTAN
ਫੂਲ ਸਾਬ ਫੇਰ ਵੀ ਬਾਕੀ ਦੇ 31 ਕਿਸਾਨ ਲੀਡਰਾਂ ਨਾਲੋਂ ਚੰਗੇ ਹਨ ਕਮ ਸੇ ਕਮ ਇਹਨਾਂ ਦਾ ਸਟੈਂਡ ਤਾਂ ਹੈਗਾ। ੍ਬਾਈ ਦੀਪ ਸਿੱਧੂ ਦੀ ਕਹੀ ਇਕ ਇਕ ਗੱਲ ਸੱਚ ਹੋ ਰਹੀ ਹੈ
First you give your head don't play politics
These so called farmers leaders blackmailing government and public and playing politics bhagwant Maan government is doing good job for farmers they should know
All farmers leaders blackmailing government and public they are landlords and using poor farmers money for their own interests they should think about poor people who has no costly land
ਭਾਵੇਂ ਪੰਜਾਬ ਸਰਕਾਰ ਤੇ ਕਾਰਪੋਰੇਟਾ ਦੀ ਲੋਕਾਂ ਦਾ ਖੂਨ ਪੀਣੀ ਜੋਕ ਮਲਹੋਤਰਾ ਦੀ ਜੀਰੇ ਵਾਲੀ ਫੈਕਟਰੀ ਬੰਦ ਕਰਨ ਦਾ ਲੋਕਾਂ, ਪਸ਼ੂਆਂ, ਜੀਵ ਜੰਤੂਆਂ ਦੀ ਸਿਹਤ ਤੇ ਪਾਣੀ ਪ੍ਰਦੂਸ਼ਿਤ ਕਰਨ ਦਾ ਸੰਗੀਨ ਮੁੱਦਾ ਹੈ। ਭਾਵੇਂ ਕੋਈ ਹੋਰ ਲੋਕਾਂ ਦੀਆਂ ਸਿਹਤ ਸੇਵਾਵਾਂ ਨਾਲ ਜੁੜੀ ਕੋਈ ਵੀ ਮੁਸ਼ਕਿਲ ਹੈ, ਭਾਵ ਜੋ ਨਹੀਂ ਚਾਹੁੰਦੇ, ਭਾਵ ਜੋ ਲੋਕ ਵਿਰੋਧੀ ਹੈ, ਭਾਵ ਜੋ ਲੋਕਾਂ ਦੀ ਇੱਛਾ ਦੇ ਉਲਟ ਹੈ। ਅਜਿਹੇ ਅਤਿ ਸੰਵੇਦਨਸ਼ੀਲ ਮੁੱਦੇ ਤੇ ਤੁਰੰਤ ਮਲਹੋਤਰੇ ਖਿਲਾਫ ਮਨੁੱਖਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਬਣਦੀ ਕਾਰਵਾਈ ਕਰਕੇ, ਪੰਜਾਬ ਦੇ ਅੰਮ੍ਰਿਤ ਵਰਗੇ ਪਾਣਦੀ ਕੁਦਰਤੀ ਦਾਤ ਨੂੰ ਗੰਧਲਾ ਕਰਨ ਵਿਰੁੱਧ ਅਤੇ ਨੈਤਿਕਤਾ ਦੇ ਘਾਣ ਦੇ ਮੱਦੇਨਜ਼ਰ ਸਖਤ ਅਤੇ ਮਿਸ਼ਾਲੀ ਕਾਰਨ ਕਰਨ ਦੀ ਅਣਸਰਦੀ ਲੋੜ ਹੈ। ਅਗਰ ਪੰਜਾਬ ਸਰਕਾਰ ਵੱਲੋਂ ਫੌਰੀ ਫੈਕਟਰੀ ਬੰਦ ਕਰਕੇ ਮਲਹੋਤਰੇ ਤੇ ਐਕਸ਼ਨ ਨਹੀਂ ਜਾਂਦਾ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਇਸਦੇ ਨਤੀਜੇ ਮਾੜੇ ਨਿਕਲਣ ਵਾਲੇ ਜਾਪ ਰਹੇ ਹਨ। ਗੁਰੂ ਸਰਬੱਤ ਦਾ ਭਲਾ ਕਰੇ 👏
ਬਾਘਾ ਪੁਰਾਣਾ ਵਾਲੇ ਟੋਲ ਨੂੰ ਕਦੋਂ ਬੰਦ ਕਰੂ ਸਰਕਾਰ
ਕਰ ਲੈਣ ਦੋ ਕੰਮ ਮਾਹਰਾਜ ਗਰੀਬਾ ਨੂੰ,,,ਮਨੁੱਖਤਾ ਦਾ ਘਾਣ ਕਰ ਕੌਣ ਰਿਹਾ ਤੁਸੀ ਯਾ ਗਰੀਬ ਲੋਕ ??
No good at all for Punjab shame on all of you
ਇਹ ਪਾਰਟੀ ਪੰਜਾਬ ਵਿਰੋਧੀ ਹੈ( ਇਹ ਭਵਿੱਖ ਬਾਣੀ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋ ਨੇ ਕਰ ਦਿੱਤੀ ਜੋ ਹੁਣ ਪ੍ਰਤੱਖ ਹੋ ਰਹੀ ਹੈ ) ਅਸਲ ਚ ਕੇਜਰੀ ਸਿੱਖ ਕੌਮ ਵਿਰੋਧੀ ਹੈ ਜੀ ।
Judiciary, administration, all kind so called media, NGOs, politics become vicious tools of Western Corporate garbage or their WTOs etc. They give safe houses, body-guards to underage "Lovers"; if parents, families, social system welling to merry them, then its violation of Corporate dictate laws design to kill family, social, religious & environment sense set to fail human being as Communism.
ਆਪ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
Vadhiya dharne lao hor te Punjab ch investment aau bahli chakk ke. Bc sada ni kujh banda
Kehda Swiss Bank ch khata khol leya Bhagwant ne.
High Court da order aa . Ethe comment section ch vidvana nu v dass deyo.
ਕਿਸਾਨ ਮਜਦੂਰ ਏਕਤਾ ਜਿੰਦਾਬਾਦ
Malthrko kuta banda hai
Nak
Ajjj bahut maaadey hlaat c zire,beksoor lokk jo shanti nl jaa rhe c dharne te ohna nu bht kutya police ne bibia nu v kutya
Good bless you big brother
ਭਗਵੰਤ ਮਾਨ ਲੋਕਾਂ ਤੇ ਜੁਲਮ ਨਾ ਕਰ, ਲੋਕਾਂ ਨਾਲ ਖੜ
Thank you sing sahib ji ❤️🙏
Sabh partys deep malohtra de nal ne
Inna Dhaka tan modi ton ni hoia