Home Videos Special Podcast with Dr. Sewak Singh | SP 17 | Punjabi Podcast

Special Podcast with Dr. Sewak Singh | SP 17 | Punjabi Podcast

26

#punjabipodcast #drsewaksingh #rattanspodcast
Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

26 Comments

  1. "ਮਸਲੇ ਲਈ ਜਿਸ ਤਰ੍ਹਾਂ ਲੜਿਆ ਜਾ ਰਿਹਾ ਓਹਦੇ ਤੇ ਗੱਲ ਕਰੋ "

    Eg. ਜਦੋਂ ਭਿੰਡਰਾਂਵਾਲੇ ਦੀ ਸ਼ਤਰ ਛਾਇਆ ਚ ਦਰਬਾਰ ਸਾਹਿਬ ਚ ਬਲਜੀਤ ਕੌਰ ਦੇ ਗੁਪਤ ਅੰਗਾਂ ਚ ਤਲਵਾਰਾਂ ਮਾਰੀਆਂ, ਓਸ ਤੇ ਕਰੋ condemn ਜਾਂ defend ਫ਼ਿਰ।

    ਜਾਂ ਫ਼ਿਰ ਕਨੇਡਾ ਦੀ flight ✈️ ਨੂੰ ਬੰਬ ਲਾ ਕੇ 280 ਕੈਨੇਡੀਅਨ ਨਾਗਰਿਕਾਂ ਨੂੰ ਮਾਰਨ ਵਾਲਿਆਂ ਨੂੰ ਆਪਣਾ ਹੀਰੋ ਮੰਨਣ ਬਾਰੇ ਕਰੋ ਗੱਲ ।

  2. ਸਿੱਖ ਸਮਾਜ ਵਿੱਚ ਖੁੱਲ੍ਹੇ ਵਿਚਾਰ ਦੀ ਕਾਬਲੀਅਤ ਦੀ ਕਮੀ ਮਹਿਸੂਸ ਹੁੰਦੀ। ਖ਼ਾਸ ਕਰਕੇ ਵਿਰੋਧੀ ਵਿਚਾਰ ਨੂੰ ਸਹਿਣਸ਼ੀਲਤਾ ਨਾਲ engage ਕਰਨ ਦੀ।

  3. ਜੇਹੜੇ ਕਿਸਾਨ ਮੋਰਚੇ ਨੂੰ ਜਿੱਤ ਸਮਝੀ ਬੈਠੇ, ਓਹਨੇ ਕਿਸਾਨੀ ਸੰਕਟ ਦਾ ਹੱਲ ਕਰ ਦਿੱਤਾ 😮। ਬਸ ਅਸੀਂ ਦਿੱਲੀ ਨੂੰ ਝੁਕਾ ਦਿੱਤਾ, ਇਹੀ ਹੰਕਾਰ ਪੱਲੇ ਪਿਆ, ਕਿਸਾਨਾਂ ਦਾ ਤਾਂ ਕੋਈ ਅਸਲ ਫਾਇਦਾ ਨਹੀਂ ਹੋਇਆ

  4. ਜਿਹੜੀ ਕੌਮ ਗੈਂਗਸਟਰਵਾਦ ਦੇ ਗੀਤ ਗਾਉਣ ਵਾਲਿਆਂ ਨੂੰ ਹੀਰੋ ਸਮਝੇ, ਓਦੇ ਤੋਂ ਕੀ ਉਮੀਦ ਕਰਦੇ 😮😅

  5. ਧਾਲੀਵਾਲ ਵੀਰ ਜੀ, ਸ. ਸੇਵਕ ਸਿੰਘ ਨੂੰ ਇਸ ਆਵਾਜ਼ੀ ਲੜੀਵਾਰ ਦਾ ਹਿੱਸਾ ਬਣਾ ਕੇ ਸਾਡੇ ਤੱਕ ਇੰਨੀਆਂ ਕੀਮਤੀ ਗੱਲਾਂ ਪਹੁੰਚਾਉਣ ਲਈ ਧੰਨਵਾਦ। ਸਰਦਾਰ ਸਾਹਿਬ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ੀ ਦੇ ਸ਼ਬਦ ਵੀ ਪੰਜਾਬੀ ਵਿੱਚ ਅਨੁਵਾਦ ਕਰਕੇ ਆਪਣੇ ਸ਼ਬਦਾਂ ਵਿੱਚ ਲਿਖਣ ਦੀ ਕੋਸ਼ਿਸ਼ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਆਪਣੇ ਸ਼ਬਦਾਂ ਦਾ ਮਹੱਤਵ ਸਮਝਾਉਣ ਲਈ ਹਮੇਸ਼ਾ ਰਿਣੀ ਰਹਾਂਗਾ। ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ।

  6. ਸਵਾਲਾਂ ਦਾ ਕਿਵੇਂ ਬਕਮਾਲ ਜਵਾਬ ਦਿੱਤਾ ਹੈ ਡਾਕਟਰ ਸਾਹਬ ਜੀ ਨੇ, ਖਾਸ ਕਰਕੇ ਆਗੂ ਵਾਲੀ ਗੱਲ ਦਾ। ਸਵਾਲ ਪੁੱਛਣ ਵਾਲੇ ਵੀ ਉੱਚੀ ਚੇਤੰਨ ਸੱਤਾ ਵਲੇ ਚਾਹੀਦੇ ਆ।

  7. ਕਿੰਨਾ ਔਖਾ ਹੁੰਦਾ ਹੋਣਾ ਚੇਤਨਾ ਸੱਤਾ ਨਾਲ ਭਰਪੂਰ ਹੋਣਾ, ਤੇ ਮੱਤ ਦੇਣੀ ਪਏ ਮਰੇ ਹੋਇਆ ਨੂੰ 😢❤️🙏🏼

Leave a Reply to @navkaransinghsidhu Cancel reply

Please enter your comment!
Please enter your name here

Exit mobile version