Home Videos Show with Advocate of Jhota Mansa Mala | Ep 248 | Talk...

Show with Advocate of Jhota Mansa Mala | Ep 248 | Talk with Rattan

49

Talk with Rattan will provide you with a platform where you will get information regarding politics, religion, current issues, agriculture, health care, sports, and entertainment.
This platform will provide you with good and effective episodes related to the State of Punjab.

Show with Jhota Mansa wala’s Advocate | Ep 248 | Talk with Rattan

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

49 Comments

  1. ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਤਨਦੀਪ ਸਿੰਘ ਧਾਲੀਵਾਲ ਵੀਰ ਮੈਨੂੰ ਭਾਨਾ ਸਿੱਧੂ ਦਾ ਫੋਨ ਨੰਬਰ ਚਾਹੀਦਾ ਹੈ ਜੀ

  2. ਪੁਲਿਸ ਵਾਲਿਆ ਤੇ ਕਾਰਵਾਈ ਕਰਵਾਉਣੀ ਚਾਹੀਦੀ ਹੈ ਜਿੰਨਾ ਜਿੰਨਾ ਨੇ ਤਸ਼ੱਸਦ ਕੀਤਾ ਉਹਨਾ ਨੂੰ ਸਜਾ ਕਰਵਾਈ ਜਾਵੇ।

  3. ਵਕੀਲ ਸਾਹਿੱਬ ਸਾਰੀਆ ਵੀਡੀਓਜ ਜੱਜ ਸਾਹਿੱਬ ਦੇ ਪੇਸ ਕਰੋ ਜੇ ਜੱਜ ਆਪਣੇ ਪਿਉ ਦਾ ਪੁੱਤ ਹੋਇਆ ਤਾਂ ਪੁਲਿੱਸ ਦੇ ਅਧਿਕਾਰੀ ਅੰਦਰ ਕਰੂੱਗਾ

  4. ਝੋਟਾ ਜਿੰਦਾ ਬਾਦ ਭੰਗਤਮਾਨ ਸਿਰੇ ਦਾ ਫੁਦੂ ਬੰਦਾ ਗਪੀ ਮਾਨ ਸਰਕਾਰ ਫੇਲ ਹੋ ਗਈ ਹੈ ਭਗਤਮਾਨ ਮੁਰਦਾਬਾਦ ਕੇਂਦਰੀ ਬਾਲ ਮੁਰਦਾਬਾਦ ਕਾਂਗਰਸ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਪੁਲਿਸ ਹੀ ਚੋਰ ਗਰੋਹ ਹੈ ਪੁਲਿਸ

  5. ਝੋਟਾ ਜੀ ਸਾਡੇ ਲਾਕੇ ਵਿੱਚ ਵੋਹਤ ਚਿੱਟਾ ਵਿਕ ਰਿਹਾ ਸ਼ੇਰਪੁਰ ਜ਼ਿਲਾ ਸੰਗਰੂਰ ਏਂ ਮਿਸਜ਼ ਝੋਟੇ ਕੋਲ਼ ਭੇਜਦੋ

  6. I salute to Lok Awaaj Chennel, RMB TV Chennel, Akhar or Mitti and PUNJABI Lok Chennel as well as Talk with Rattan because they stand with PUNJAB, PUNJABI PEOPLE and they forecast the TRUTH. GOD BLESS THEM.

  7. ਸਲਾਮ ਹੈ ਵੀਰੇ ਤੇਰੀ ਪੱਤਰਕਾਰੀ ਨੂੰ 🙏 ਤੁਸੀਂ ਦਿਨ ਰਾਤ ਇੱਕ ਕਰ ਦਿੱਤਾ ਸੱਚ ਨੂੰ ਬਾਹਰ ਕਢਣ ਤੇ… ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਦਾ ਉਪਰਾਲਾ ਕਰਨ ਵਾਲਾ ਝੋਟਾ ਵੀਰ ਜ਼ਿੰਦਾਬਾਦ 🙏

  8. ਝੋਟਾ ਜਦੋਂ ਬਾਹਰ ਆ ਜਾਵੇ ਫਿਰ SHO ਅਤੇ DSP ਤੇ ਮਾਨਹਾਨੀ ਦਾ ਪਰਚਾ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਪੁਲਿਸ ਅੱਗੇ ਤੋਂ ਕਿਸੇ ਵਿਅਕਤੀ ਨਾਲ ਇਸ ਤਰ੍ਹਾਂ ਨਾ ਕਰੇ

  9. ਅੱਜ ਆਮ ਲੋਕਾਂ ਦਾ ਮਾਨਸੇ ਵਿੱਚ ਹੱੜ ਆ ਗਿਆ। ਲੋਕਾਂ ਵਿੱਚ ਮਾਨ ਸਰਕਾਰ ਖ਼ਿਲਾਫ਼ ਗੁੱਸਾ ਹੈ। ਅੱਜ ਲੋਕਾ ਨੇ ਅਸਲ ਮੁੱਦੇ ਨੂੰ ਪਹਿਚਾਨ ਲਿਆ ਹੈ। ਲੋਕ ਉਠ ਖੜ੍ਹੇ ਹੋਏ।

  10. Son s s p parmar and nanak singa koj na koj akal kar punjab police murdabad murdabad murdabad murdabad murdabad murdabad with Bagwant a with Kajri wala murdabad murdered murdered murdered murdered murdered murdered murdered murdered murdered

  11. ਨਸ਼ੇ ਦੇ ਕਾਰੋਬਾਰ ਵਿੱਚ ਵੱਡੇ ਰਾਜਨੀਤਕ, ਪੁਲੀਸ ਤੇ ਸਮੱਗਲਰ ਰਲ ਕੇ ਕੰਮ ਕਰਦੇ ਹਨ, ਲਾਲਚ-ਬੇਈਮਾਨੀ ਕਰਕੇ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ, ਸੁਹਿਰਦ-ਪੰਜਾਬ ਹਿਤੈਸ਼ੀ ਲੋਕ ਨਸ਼ੇ ਦੇ ਕਾਰੋਬਾਰ ਵਿੱਚ ਵੱਡੇ ਰਾਜਨੀਤਕ, ਪੁਲੀਸ ਤੇ ਸਮੱਗਲਰ ਰਲ ਕੇ ਕੰਮ ਕਰਦੇ ਹਨ, ਲਾਲਚ-ਬੇਈਮਾਨੀ ਕਰਕੇ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ, ਸੁਹਿਰਦ-ਪੰਜਾਬ ਹਿਤੈਸ਼ੀ ਲੋਕ ਪੰਜਾਬੀਆਂ ਨੂੰ ਬਚਾਉਣ ਲਈ ਅੱਗੇ ਆਉਣ !
    ਪਰਵਿੰਦਰ ਸਿੰਘ ਨਸ਼ੇ ਵਿਰੁੱਧ ਲੜਨਾ, ਤੁਹਾਡਾ ਕੰਮ ਕਾਬਲੇ ਤਾਰੀਫ ਹੈ, ਰਾਜਨੀਤਕ-ਪੁਲੀਸ-ਸਮੱਗਲਰ ਰਲ ਕੇ ਧੰਦਾ ਚਲਾ ਰਹੇ ਹਨ, ਪਰ ਬੋਲ-ਬਾਣੀ ਠੀਕ ਕਰੋ, ਗਾਲਾਂ ਕੱਢਣੀਆਂ ਠੀਕ ਨਹੀਂ, ਕੁੱਟਣ ਵਾਲਾ ਕੰਮ ਵੀ ਬੰਦ ਕਰੋ, ਲੜਕੀ ਦੇ ਬਲਾਤਕਾਰ ਦੱਸਣ ਦਾ ਢੰਗ ਵੀ ਵਧੀਆ ਨਹੀਂ, ਮੰਡੀਰ ਵਾਲਾ ਮਾਹੌਲ ਨਾ ਬਣਾਓ, ਕਾਰਣ ਇਹ ਕੇ ਇਸ ਤਰਾਂ ਪੁਲੀਸ ਤੁਹਾਡੇ ਤੇ ਕਾਨੂੰਨ ਹੱਥ ਵਿੱਚ ਲੈਣ ਦਾ ਬਹਾਨਾ ਬਣਾਉਂਦੀ ਹੈ !
    ਅਗਰ ਪੰਜਾਬ ਪੱਧਰ ਤੇ ਇਕ ਲਹਿਰ ਖੜੀ ਕਰਨੀ ਹੈ ਤਾਂ ਠਰ੍ਹੰਮੇ ਨਾਲ ਚੱਲਕੇ ਇਹਨਾਂ ਦੋਸ਼ੀਆਂ ਨੂੰ ਪਛਾਣੋ-ਸਮਝਾਓ-ਇਲਾਜ ਕਰਵਾਓ, ਮੀਡੀਆ-ਸੋਸ਼ਲ ਮੀਡੀਆ ਰਾਹੀਂ ਇਹਨਾਂ ਦੀਆਂ ਸਮਾਜ ਵਿਰੋਧੀ ਕਰਤੂਤਾਂ ਪ੍ਰਚਾਰੋ, ਭਾਵੇਂ ਪੁਲੀਸ ਨੂੰ ਦੇ ਦਿਓ, ਫਿਰ ਪੁਲੀਸ ਵੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ, ਸਰਕਾਰ ਤੇ ਵੀ ਦਬਾਓ ਬਣੇਗਾ, ਆਪਣੇ ਨਾਲ ਹੋਰ ਸੁਹਿਰਦ-ਸੂਝਵਾਨ-ਪੰਜਾਬ ਦਾ ਦਰਦ ਰੱਖਣ ਵਾਲੇ ਰਲਾਓ ਤੇ ਆਵਾਜ ਪੰਜਾਬ ਪੱਧਰ ਤੇ ਲਿਜਾਓ, ਗੁਰੂ ਸਾਹਿਬ ਅੰਗ-ਸੰਗ ਵਰਤਣਗੇ !

  12. Hun chotta bi laghu..desh birodhi khalistani…..aa gal ta sahi aa. Ki ..sab sikh Khalistan nhu support karde hn koi darr di ho nhi shanti nl. Mang kr sakde haa….koi nhi ..aj .unha Da te kal sadha. Air hawha da Rukh badldhe time nhi lagta

  13. ਬਹੁਤ ਵਧੀਆ ਪੁਲਸ ਵਾਲੇ ਪਾਪੀਆਂ ਨੂੰ ਸਜ਼ਾ ਮਿਸਾਲੀ ਮਿਲੇ ਨਸਾਂ ਤਸਕਰਾਂ ਦੀ ਰੱਖਿਆ ਕਰਨ ਲਈ ਲਾਹਨਤਾਂ ਸਰਕਾਰ ਨੂੰ

  14. ਬਾਈ ਜੀ ਇੰਸਟਾਗ੍ਰਾਮ ਤੇ ਝੋਟੇ ਦੇ ਕਤਲ ਦੀਆਂ ਪੋਸਟਾਂ ਪੈ ਰਹੀਆਂ,ਕਿਰਪਾ ਕਰਕੇ ਸੱਚ ਦੱਸੋ ਕੋਈ ਵੀਰ

Leave a Reply to @ranjitsingh2721 Cancel reply

Please enter your comment!
Please enter your name here

Exit mobile version