#talkwithrattan #vehicles #autotheft
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Very good
ਬੋਹਤ ਵਧੀਆ ਬਈ ਜੀ ਮੁਬਾਰਕਾਂ ਨਵੀਂ ਖੋਜ ਦੀਆਂ 👌
Kehri company ne damki diti ae jano marn di?jad ke eh technology te already available ae
❤Very good dives
Best device for today's need. Like to know details.
Ki motercycle de lock da tenu pta nhi k eh ki hai indiada ton ja k tuhanu sab kuj bhul gya sab khaniyan k lock da pta nhi eh sade usa ch taan kina e time ho gya
In here UK, I’m using this device last 15 years.
ਬਾਈ ਮੇਰੇ ਕੋਲ ਇਕ ਮੋਟਰਸਾਈਕਲ ਹੈ
ਕੰਪਨੀ ਰੀਬੋਲਟ ਦਾ ਇਹ ਪੁਰਜਾ ਫਿਟ ਹੈ
ਮੇਰਾ ਪਿੰਡ ਲਹਿਰਾ ਮੁਹੱਬਤ ਹੈ
Thanks 🌹
Well done Sardar Harkirat Singh ji,This is very good anti theft device and it will bring big improvement in the world amog vehicle industry.Best of luck.
👍🙏👍
New entry
Hello Youngman Rattan ji dont sell your advice. Insurance man ha can not do any thing. Do not afraid Youngman.
ਮੈਂ ਸੋਚਦਾ ਹਾਂ ਕਿ ਸਾਈਕਲ ਤੇ ਵੀ ਲੱਗ ਸਕਦਾ ਹੈ
Please give phone number
Good 👍
I want toinstal on my.car kindlysend address.
God bless U.Truth is God.
Very good sardar ji
ਪੰਜਾਬੀ ਜੁਗਾੜੂ ਤਾਂ ਸਿਰੇ ਦੇ ਨੇ। ਇਹ ਥਾਂ ਫਿੱਟ ਬੈਠਦੇ ਆ। ਰਤਨਦੀਪ ਸਿੰਘ ਜੀ ਦਲੇਰਾਨਾ ਕਾਰਵਾਈ ਲਈ ਤੁਸੀਂ ਗਿਣੇ ਜਾਂਦੇ ਓ ਪਰ ਪੂਰੀ ਜਾਣਕਾਰੀ ਦੇਣ ਵਿੱਚ ਤੁਹਾਡਾ ਕਿਹੜਾ ਕੱਟਾ ਖੁੱਲ੍ਹ ਕੇ ਬਰਸੀਂਮ ਦਾ ਖੇਤ ਉਜਾੜ ਦੂ। ਕਿਰਪਾ ਕਰਕੇ ਮੁਕੰਮਲ ਪਤਾ ਤੇ ਫ਼ੋਨ ਨੰਬਰ ਜ਼ਰੂਰ ਦੇ ਦਿਆ ਕਰੋ ਧਾਲੀਵਾਲ ਜੀ਼਼਼਼਼਼਼਼
ਬਹੁਤ ਵਧੀਆ ਵੀਰ,,ਬੜੀ ਕਮਾਲ ਦੀ ਚੀਜ਼ ਬਣਾਈ ਆ ਵੀਰ,,,ਰੱਬ ਤੈਨੂੰ ਹੋਰ ਤਰੱਕੀਆਂ ਦੇਵੇ,,, ਚੜਦੀਕਲਾ ਚ ਰੱਖੇ 👍👍👍👍
How much cost
ਇਸ ਡੀਵਾਈਸ ਕੁਲ ਦੀ ਕੀਮਤ ਅਤੇ ਅਗਾਂਹ ਲਈ ਹਰੇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਵੀਰਾਂ ਦੇ ਫੋਨ ਨੰਬਰ ਵੀ ਜਰੂਰ ਦੱਸਿਆ ਕਰੋ।ਧੰਨਵਾਦ ਜੀਉ।
Lok aide vi Fuddu nahi jidde samajh rakhe ne .
Andres dso
Kinia chahidia ne davaice ne dso 4000 ch
E ta pahila chda e
E gps e koi nvi chij thori e
ਲੋਕਾਂ ਦੇ ਘਰਾਂ ਚੇ ਚੋਰੀਆਂ ਬਹੁਤ ਹੂੰਦੀਆਂ ਕੀ ਇਸ ਦਾ ਵੀ ਕੋਈ ਇਲਾਜ ਹੋ ਸਕਦਾ ਹੈ ਕੈਮਰੇ ਲਵਾਏ ਸੀ ਚੋਰ ਚੋਰੀ ਕਰ ਕੇ ਲੈ ਗਿਆ ਫੁਟਿਜ ਕਢਾਈ ਪਰ ਬੰਦੇ ਦੀ ਸ਼ਕਲ ਨਹੀ ਪਹਿਛਾਣ ਚ ਆਈ ਕੈਮਰਿਆਂ ਦਾ ਵੀ ਕੋਈ ਫਾਇਦਾ ਨਹੀ ਪੈਸੇ ਬਰਬਾਦ ਕਰਨ ਵਾਲੀ ਗੱਲ ਹੈ ਕੋਈ ਇਹੋ ਜਿਹਾ ਯੰਤਰ ਹੋਵੇ ਜਦੋ ਚੋਰ ਘਰ ਵੜੇ ਤਾ ਹੁਟਰ ਵੱਜੇ ਤੇ ਫੋਨ ਤੋ ਬੰਦ ਹੋਵੇ ਤੇ ਫੋਨ ਤੇ ਮੈਸਿਜ ਆਵੇ
First Congratulations ਜੀ will done good work .Mr singh I have questions for you up what years model car or other vehicle can, we use this device please let me know thanks Australia 🇦🇺.
This is nothing
USA have this 20 year
Don’t give fake news . Usa is only 30. $
"Bunch of bullshit" that's the name of this so called new technology 😂 🤣
Nasa vale lbde ehnu ehne ki bna dita eh 😂 @ratandhaliwal