#parvindersinghjhota #nanaksingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
FUDDU SSP
RESHFAT… KHOR.. S.S.P..NANK..KHAN…SEKH..AH..KUTA…A
Kameti tu nhi bnaei loka na banaei va be sharma
Veere kuch ni krna ehna ne koi ummed na rakhi jawe ehna te odda he jdo ve ehna di kol di niklo 100 rup de deya kro ehna ne shaam nu sharb peni hundi hai
ਸਰਕਾਰੀ ਪੱਗ ਸਰਕਾਰੀ ਹੁੰਦੀ ਆ…. ਜਿਸ ਨੇ ਸਰਕਾਰੀ ਪੱਗ ਬਣ ਲਈ ਉਸਨੇ ਸਿੱਖਾਂ ਦਾ ਨੁਕਸਾਨ ਕਰਨਾ ਹੀ ਆ… ਚਾਹੇ 40 ਸਾਲ ਦਾ ਇਤਿਹਾਸ ਦੇਖ ਲਓ ਚਾਹੇ ਅੱਜ ਦਾ ਦੇਖ ਲਿਓ
10 g !!😮😮
ਕੁੱਝ ਨਹੀ ਬੰਦ ਹੋੲੀਅਾ..
ਇਹ ਬਾਬਰ ਹੈ
ਪੁਲਸ ਦੀ ਨੌਕਰੀ ਕਰਨ ਤੋਂ ਜੂਨ ਗਧੇ ਦੀ ਮਿਲਦੀ ਐ ਸੰਸਕਾਰਾਂ ਅਨੁਸਾਰ
Hahaha 10 gram koi mjak a
ਪੁਲਿਸ ਪ੍ਰਸ਼ਾਸਨ ਦੇ ਨਹੀਂ ਤੇ ਕੰਮ ਸੇ ਕੰਮ ਆਵਦੇ ਨਾਂਮ ਦੀ ਤੇ ਸ਼ਰਮ ਕਰ ਕਿ ਤੇਰਾ ਨਾਂ ਕੀ ਆ
SSP NANKER SINGH JEE THODIA PAS NANIA NAI KIKO K AP SHAR K ESHERA T CHALDA HEO NANK SINGH JEE CHANGA KEM KERO
Waheguruji waheguruji waheguruji waheguruji waheguruji waheguruji ❤ good ropoting
Parmatma to dro Police balo.
ਪਰਚੇ ਦਰਜ ਕੀਤੇ ਫ਼ਰਕ ਨਹੀਂ ਪੈਂਦਾ
Ratan veer tusi na police Waleyan di interview na hi krya kro ehna ne punjab sarkar di side hi laini hundi hai lokan de haq ch eh police wale kde nhi bol skde eh police wale sb sarkaran de under reh ke kamm krde ne
ਕੇਸ ਕੀ ਕਰੂ ਇਹ ਤਾਂ ਜੇਲ੍ਹਾਂ ਵਿੱਚ ਵੀ ਕਮਾਈ ਕਰਦੇ ਹਨ,,, ਸਾਡੇ ਇੱਕ ਬੰਦੇ ਨੂੰ ਦਸ ਸਾਲ ਦੀ ਸਜ਼ਾ ਹੋਈ ਹੈ ਕਦੇ ਅੰਦਰ ਕਦੇ ਬਾਹਰ ਨਾਲ ਹੀ ਅੰਦਰ ਕਮਾਈ ਕਰੀ
ਜਿਹੜਾ ਬੰਦਾ ਬਹਾਦਰ ਹੋਵੇ ਅਤੇ ਅਣਖੀ ਹੋਵੇ.!???? ਹੱਥ ਕੱਛਾ ਚ. ਨਹੀ ਦਿੰਦਾ ਸੀ
ਿੲਹ ਸਭ ਵਿਕਾੳ ਮਾਲ਼ ਅਾ ! ਕਲ ਜੁਗ ਅਾ! ਕਿਸੇ ਨੇ ਕੁਝ ਨੀ ਕਰਨਾ!??????? ਦੋ ਮਹੀਨੇ ਪਹਿਲਾਂ ਤੇ ਦੋ ਮਹੀਨਿਆਂ ਬਾਅਦ ਵੀ ਿੲਹੀ ਬਿਅਾਨ ਹੋਣਗੇ 😢😢😢
ਅਵਾਜ਼ ਵਿਚੋ ਹੀ ਮਹਿਸੂਸ ਅਾ. ਗਿਣਤੀ ਦੱਸਤੀ ! ਵੱਸ ਫੜਲੇ ਸੇਮ ਜੁ
Rattan vir Good work… 👍👍
Kura Banda hai
Nank singh ve kurat he Es nu Ghar Toro ji Zindabad
ਨਾਨਕ ਜੀ ਜੋ ਪੁਲਿਸ ਕੰਮ ਕਰਦੀ ਨਸਾ ਬੰਦ ਕਿਉ ਨਹੀਂ ਹੋ ਰਿਹਾ
D S P, SSP ਦੇ ਰੀਡਰ ਸੌਂ ਪਰਸੈਂਟ ਚਿੱਟੇ ਦੇ ਵਪਾਰੀਆ ਦੇ ਟਾਉਟ ਹੁੰਦੇ ਨੇ
Nanak singh jisne Nashe nu thall payi usnu ander karta te fr sanmanit kehde kanjar krne a tu bakwas
ਪਰਚਿਆਂ ਤੇ ਸਰਕਾਰੀ ਦਹਿਸ਼ਤ ਵਰਗੀਆਂ ਕਈ ਕਈ ਇਹੋ ਜਹੀਆਂ ਚੀਜਾਂ ਹੀ ਜਿੰਮੇਵਾਰ ਹਨ ਕਿ ਅੱਜ ਪੰਜਾਬੀ ਨੌਜਵਾਨ ਇੱਥੋਂ ਘਰਬਾਰ ਵੇਚ ਕੇ ਆਮ ਮਨੁੱਖੀ ਜੀਵਨ ਜੀਣ ਦੀ ਤਾਂਘ ਚ ਕਨੇਡਾ ਅਸਟ੍ਰੇਲੀਆ ਨਿਊਜੀਲੈਂਡ ਨੂ ਭਜ ਰਹੇ ਨੇ,,।।
ਆਓਣ ਆਲੇ ਸਮੇਂ ਚ ਪੰਜਾਬ ਚ ਗੈਰ ਪੰਜਾਬੀਆਂ ਦੇ ਅਫਸਰ ਹੋਣਗੇ ।। ਕਯਾ ਕਮਾਲ ਦੀ ਪ੍ਰਾਪਤੀ ਹੈ।।
❤ਜੈ ਹਿੰਦ❤
❤❤ਭਾਰਤ ਮਾਤਾ ਤੇਰੀ ਜੈ ਹੋ❤❤
Please don't spare gangsters and gunda type people they try to disturb law and order situations in Punjab Please check them right time
Sab dramebaji nanak ji
Nanak Singh nu Karo dissmis
Mera bro bhut sohna km krda😊
Sada yaar Nanak
Very nice
Sabh jhooth
Naam Nanak,kamm/jhoth kaude rakhshesh wale
ਮੇਰੀ ਪੁਲਿਸ ਨੂੰ ਬੇਨਤੀ ਆ ਜਿਹੜੇ ਪਿੰਡਾਂ ਵਿੱਚ ਮੁੰਡੇ ਨਸ਼ੇ ਤੇ ਲੱਗੇ ਹੋਏ ਆ ਉਹ ਫਸੇ ਹੋਏ ਨੇ ਉਹ ਜੇ 2/3
ਗਰਾਮ ਲੈ ਵੀ
ਆਉਦੇ ਅੱਧਾ ਲਾ ਲੈਦੇ ਤੇ ਅੱਧਾ ਵੇਚ ਦਿੰਦੇ ਇਹ ਓਨਾ ਚਿਰ ਨਹੀਂ ਮਸਲਾ ਹੱਲ ਹੋਣਾ ਜਿਨਾ ਚਿਰ ਵੱਡੇ ਸਮੱਗਲਰ ਸਪਲਾਈ ਕਰਨ ਵਾਲੇ ਨਹੀਂ ਫੜੇ ਜਾਂਦੇ
ਪੁਲਿਸ ਤਫਤੀਸ਼ ਅੱਜ ਕੱਲ੍ਹ ਅਧੂਰੀ ਤੇ ਵੱਡੇ ਤਸਕਰਾਂ ਨੂੰ ਕਾਬੂ ਕਰਨ ਵਾਲੇ ਪਾਸੇ ਜਾਂਚ ਨਹੀਂ ਕਰਦੀ।ਜੇ ਇਕ ਵਿਅਕਤੀ ਫ਼ੜਿਆ ਜਾਂਦਾ ਹੈ ਤਾਂ ਉਸ ਦੀਆ ਕੜੀਆ ਅੱਗੇ ਜੋੜ ਕੇ ਆਸਾਨੀ ਨਾਲ ਵੱਡੇ ਤਸਕਰਾਂ ਤੱਕ ਪਹੁੰਚਿਆ ਜਾ ਸਕਦਾ ਹੈ
ਰੋ ਰਿਹੈ ਪੰਜਾਬ ਸੁੱਖੇ ਦੀ ਜਾਨ ਨੂੰ । ਜੀਜੇ ਸਾਲੇ ਨੇ ਪੰਜਾਬ ਦੀਆਂ ਜੜਾਂ ਵੱਢਤੀਆਂ ।ਬਾਬਾ ਨਾਨਕ ਮਿਹਰ ਕਰੇ ਪੰਜਾਬ ਤੇ ।
pulees ta aap sbkarbundi aa