Home Videos Show with SSP Nanak Singh | EP 270 | Talk with Rattan

Show with SSP Nanak Singh | EP 270 | Talk with Rattan

39

#parvindersinghjhota #nanaksingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

39 Comments

  1. ਸਰਕਾਰੀ ਪੱਗ ਸਰਕਾਰੀ ਹੁੰਦੀ ਆ…. ਜਿਸ ਨੇ ਸਰਕਾਰੀ ਪੱਗ ਬਣ ਲਈ ਉਸਨੇ ਸਿੱਖਾਂ ਦਾ ਨੁਕਸਾਨ ਕਰਨਾ ਹੀ ਆ… ਚਾਹੇ 40 ਸਾਲ ਦਾ ਇਤਿਹਾਸ ਦੇਖ ਲਓ ਚਾਹੇ ਅੱਜ ਦਾ ਦੇਖ ਲਿਓ

  2. Ratan veer tusi na police Waleyan di interview na hi krya kro ehna ne punjab sarkar di side hi laini hundi hai lokan de haq ch eh police wale kde nhi bol skde eh police wale sb sarkaran de under reh ke kamm krde ne

  3. ਕੇਸ ਕੀ ਕਰੂ ਇਹ ਤਾਂ ਜੇਲ੍ਹਾਂ ਵਿੱਚ ਵੀ ਕਮਾਈ ਕਰਦੇ ਹਨ,,, ਸਾਡੇ ਇੱਕ ਬੰਦੇ ਨੂੰ ਦਸ ਸਾਲ ਦੀ ਸਜ਼ਾ ਹੋਈ ਹੈ ਕਦੇ ਅੰਦਰ ਕਦੇ ਬਾਹਰ ਨਾਲ ਹੀ ਅੰਦਰ ਕਮਾਈ ਕਰੀ

  4. ਿੲਹ ਸਭ ਵਿਕਾੳ ਮਾਲ਼ ਅਾ ! ਕਲ ਜੁਗ ਅਾ! ਕਿਸੇ ਨੇ ਕੁਝ ਨੀ ਕਰਨਾ!??????? ਦੋ ਮਹੀਨੇ ਪਹਿਲਾਂ ਤੇ ਦੋ ਮਹੀਨਿਆਂ ਬਾਅਦ ਵੀ ਿੲਹੀ ਬਿਅਾਨ ਹੋਣਗੇ 😢😢😢

  5. ਪਰਚਿਆਂ ਤੇ ਸਰਕਾਰੀ ਦਹਿਸ਼ਤ ਵਰਗੀਆਂ ਕਈ ਕਈ ਇਹੋ ਜਹੀਆਂ ਚੀਜਾਂ ਹੀ ਜਿੰਮੇਵਾਰ ਹਨ ਕਿ ਅੱਜ ਪੰਜਾਬੀ ਨੌਜਵਾਨ ਇੱਥੋਂ ਘਰਬਾਰ ਵੇਚ ਕੇ ਆਮ ਮਨੁੱਖੀ ਜੀਵਨ ਜੀਣ ਦੀ ਤਾਂਘ ਚ ਕਨੇਡਾ ਅਸਟ੍ਰੇਲੀਆ ਨਿਊਜੀਲੈਂਡ ਨੂ ਭਜ ਰਹੇ ਨੇ,,।।
    ਆਓਣ ਆਲੇ ਸਮੇਂ ਚ ਪੰਜਾਬ ਚ ਗੈਰ ਪੰਜਾਬੀਆਂ ਦੇ ਅਫਸਰ ਹੋਣਗੇ ।। ਕਯਾ ਕਮਾਲ ਦੀ ਪ੍ਰਾਪਤੀ ਹੈ।।
    ❤ਜੈ ਹਿੰਦ❤
    ❤❤ਭਾਰਤ ਮਾਤਾ ਤੇਰੀ ਜੈ ਹੋ❤❤

  6. ਮੇਰੀ ਪੁਲਿਸ ਨੂੰ ਬੇਨਤੀ ਆ ਜਿਹੜੇ ਪਿੰਡਾਂ ਵਿੱਚ ਮੁੰਡੇ ਨਸ਼ੇ ਤੇ ਲੱਗੇ ਹੋਏ ਆ ਉਹ ਫਸੇ ਹੋਏ ਨੇ ਉਹ ਜੇ 2/3
    ਗਰਾਮ ਲੈ ਵੀ
    ਆਉਦੇ ਅੱਧਾ ਲਾ ਲੈਦੇ ਤੇ ਅੱਧਾ ਵੇਚ ਦਿੰਦੇ ਇਹ ਓਨਾ ਚਿਰ ਨਹੀਂ ਮਸਲਾ ਹੱਲ ਹੋਣਾ ਜਿਨਾ ਚਿਰ ਵੱਡੇ ਸਮੱਗਲਰ ਸਪਲਾਈ ਕਰਨ ਵਾਲੇ ਨਹੀਂ ਫੜੇ ਜਾਂਦੇ

  7. ਪੁਲਿਸ ਤਫਤੀਸ਼ ਅੱਜ ਕੱਲ੍ਹ ਅਧੂਰੀ ਤੇ ਵੱਡੇ ਤਸਕਰਾਂ ਨੂੰ ਕਾਬੂ ਕਰਨ ਵਾਲੇ ਪਾਸੇ ਜਾਂਚ ਨਹੀਂ ਕਰਦੀ।ਜੇ ਇਕ ਵਿਅਕਤੀ ਫ਼ੜਿਆ ਜਾਂਦਾ ਹੈ ਤਾਂ ਉਸ ਦੀਆ ਕੜੀਆ ਅੱਗੇ ਜੋੜ ਕੇ ਆਸਾਨੀ ਨਾਲ ਵੱਡੇ ਤਸਕਰਾਂ ਤੱਕ ਪਹੁੰਚਿਆ ਜਾ ਸਕਦਾ ਹੈ

  8. ਰੋ ਰਿਹੈ ਪੰਜਾਬ ਸੁੱਖੇ ਦੀ ਜਾਨ ਨੂੰ । ਜੀਜੇ ਸਾਲੇ ਨੇ ਪੰਜਾਬ ਦੀਆਂ ਜੜਾਂ ਵੱਢਤੀਆਂ ।ਬਾਬਾ ਨਾਨਕ ਮਿਹਰ ਕਰੇ ਪੰਜਾਬ ਤੇ ।

Leave a Reply to @lovejindersingh4799 Cancel reply

Please enter your comment!
Please enter your name here

Exit mobile version