Home Videos Show with Chanan Singh Sidhu | Political | EP 202 | Talk...

Show with Chanan Singh Sidhu | Political | EP 202 | Talk with Rattan

45

#ChananSinghSidhu #jalandharbyelection #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

45 Comments

  1. ਇਹ ਬੁੱਢੇ ਬਾਬੇ ਨੌਜਵਾਨਾਂ ਨੂੰ ਰਾਹ ਦਿਖਾਣ ਵੇਲੇ ਪਤਾ ਨਹੀਂ ਕਿਸ ਭੋਰੇ ਵਿਚ ਵੜ ਜਾਂਦੇ ਨੇ,ਹੁਣ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਬੁਰਾਈ ਕਰੀ ਜਾਂਦੇ ਨੇ।ਪਹਿਲਾਂ ਚੁੱਪ ਕਰਕੇ ਤਮਾਸ਼ਾ ਦੇਖੀ ਜਾਂਦੇ ਸੀ

  2. ਚਿੱਟੀਆਂ ਦਾਹੜੀਆਂ ਵਾਲੇ ਹੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਬੋਲੀ ਜਾਂਦੇ,ਅਖੇ ਜੀ ਕਿਸੇ ਨੇ ਟ੍ਰੇਨ ਕਰਕੇ ਭੇਜਿਆ,ਅਖੇ ਜੀ ਨੌਜਵਾਨਾਂ ਨੂੰ ਪਤਾ ਨਹੀਂ ਲੱਗਿਆ ਕਿ ਇਹ ਤਾਂ ਟ੍ਰੈਪ ਸੀ, ਬਾਈ ਜੀ ਤੁਸੀ ਪਹਿਲਾਂ ਕਿਉਂ ਨਾ ਅੱਗੇ ਆ ਕੇ ਲੋਕਾਂ ਨੂੰ ਦੱਸਿਆ¿

  3. ਮੋਦੀ ਦੀ ਕੌਮ ਮੋਦੀ ਨੂੰ ਵੋਟ ਪਾਉਂਦੀ ਐ,ਮੇਰੀ ਕੌਮ ਮੈਨੂੰ ਵੋਟ ਨਹੀਂ ਪਾਉਂਦੀ _ ਸ੍ਰ ਸਿਮਰਨਜੀਤ ਸਿੰਘ ਮਾਨ।।

  4. ਗੁਰੂ ਦਾ ਮਿਹਣਾ ਲੈਣ ਵਾਲਾ ਹੀ ਕਾਂਗਰਸ , ਬੀਜੇਪੀ , ਕਾਲੀ ਦਾਲ,ਤੇ ਝਾੜੂ ਨੂੰ ਵੋਟ ਪਾਏਗਾ।

  5. Khalistan khalistan khalistan you are old man you dont have any mottivation dont leader like that Samrenjit singh mann is also leader who support khalistan its going to happen one Shotie saihbjadie 5 to 7 years old
    So you not genious either

  6. ਧਾਲੀਵਾਲ ਵੀਰ ਇੱਹੋ ਜਿਹੇ ਸਿੱਖ ਵਿਰੋਧੀ ਦੱਲਿਆ ਬੰਦਿਆ ਦੀ ਇੰਟਰਵਿਊ ਨਾ ਕਰਿਆ ਕਰੋ ਇੱਹ ਦੱਲੇ ਨੂੰ ਪੁੱਛਿਆ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਰਾ ਪਰਿਵਾਰ ਜੇਲ੍ਹ ਵਿੱਚ ਗਿਆ ਉਹ ਸਰਕਾਰੀ ਕਿਵੇ ਹੋ ਗਿਆ ਦੱਲਿਉ ਬੇਰੁਜ਼ਗਾਰੀ ਨਸ਼ਿਆ ਬੇਅਦਬੀ ਦੀਆਂ ਘਟਨਾਵਾਂ ਦੂਜੇ ਰਾਜਾ ਵਿੱਚੋਂ ਆ ਰਹੇ ਭਾਈਏ ਉਹਨਾਂ ਬਾਰੇ ਬੋਲੋ ਖਾਲਿਸਤਾਨ ਦਾ ਵਿਰੋਧ ਕਰੋ

  7. ਜਲੰਧਰ ਵਾਲਿਓ ਆਮ ਆਦਮੀ ਪਾਰਟੀ ਨੂੰ ਹਰਾਓ ਕਾਂਗਰਸ ਜਾਂ ਕਾਲੀ ਲਿਆਓ ਤੇ ਜੁੱਤੀਆਂ ਖਾਓ😅😅😅😅😅😅😅

  8. Baba ji tusi apne bachiya de ta ban jao . Amritpal sada hi veer hi . Sadi koum da heera. Jathedaar sahib ne amritpal toh kyo darna. Amritpal ta hun hi aayia si jathedaar ta Pehla hi si ohdo kis toh darde si. Baba ji tusi hi ehda bologe apne bachiya bare. This is not right .

  9. Punjab should look scientifically about creating a more business friendly environment for more employment in the state for its people. People can change the state in a few years. Narrative needs to change.

  10. Captain Saab hoye k a panjab vich Amrit paan krke Sikh mundiya n glti kiti a Amrit pal government bnd a a v sach a believe krde a amritpal n ki kite 300 400 mundiya di life spall Ho gye and media n panjab sikhe nu bhut glt kite

  11. Ess budhe aggey mike ta krta pta kakh ni ehnu pehli gal tu kehna Amritpal agencies da bnda kehda teri maa ne hire kita c fer Guru Sahib da saroop fauji janga ch v nal le k gye aa first and Second World War bare padhao ehnu gwar budhe nu

Leave a Reply to @user-og4in5yx2i Cancel reply

Please enter your comment!
Please enter your name here

Exit mobile version