Home Videos Show with Gurmeet Singh Khuddian | Political | EP 418 | Talk...

Show with Gurmeet Singh Khuddian | Political | EP 418 | Talk with Rattan

44

#bhagwantmann #talkwithrattan #gurmeetsinghkhuddian
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

44 Comments

  1. ਇਹਨਾਂ ਨੂੰ ਆਪਣੇ ਪਿਤਾ ਜੀ ਦੇ ਪੰਥਕ ਨਕਸ਼ੇ ਕਦਮਾਂ ਤੇ ਚਲਦੇ ਹੋਏ NSA ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ

  2. ਪਾਵਰ ਚ ਆ ਕੇ ਗੱਲਾਂ ਹੋਰ ਈ ਹੋ ਜਾਂਦੀਆ ਨੇ ।ਹੁਣ ਭਰਿਸ਼ਟਾਚਾਰ ਉਹ ਨਹੀ ਰਿਹਾ ਹੁਣ ਇਮਾਨਦਾਰ ਹੋ ਗਿਆ

  3. 😂 ਬਈ ਤੇਰੇ ਦੋ ਕੰਮ ਵਾਲੀ ਗੱਲ ਤਾਂ ਫਸਾ ਗੀ ਮੰਤਰੀ ਸਾਹਿਬ ਨੂੰ। ਗੱਲ ਹੀ ਨਹੀਂ ਆਈ ਵਿਚਾਰੇ ਨੂੰ 😂😂

  4. ਜਦੋਂ ਇਹਨੂੰ ਟਿਕਟ ਮਿਲੀ ਤੇ ਹਰ ਬੰਦੇ ਨੇ ਆਪਣੀ ਭਾਵਨਾ ਇਸ ਬੰਦੇ ਪ੍ਰਤੀ ਦਰਸਾਈ ਕਿ ਵਧੀਆ ਬੰਦੇ ਨੂੰ ਮਿਲੀ, ਸਾਰੇ ਜਥੇਦਾਰ ਖੁੱਡੀਆਂ ਜਥੇਦਾਰ ਖੁੱਡੀਆਂ, ਪਰ ਇਹ ਬੰਦਾ ਵੀ ਨਖਿੱਦ੍ਹ ਈ ਨਿਕਲਿਆ,, ਕਿਸਾਨਾਂ ਵਾਲੀ ਗੱਲ ਤੇ ਸ਼ਰੇਆਮ ਝੂਠ ਬੋਲ ਗਿਆ

  5. ਚੁੱਪ ਕੀਤਾ ਜਿਆ ਫੁੱਦੂ ਬਣਾਉਂਦਾ ਮਗਰ ਲੱਗਿਆ ਭਈਏ ਦੇ ਚਿੱਟਾ ਬੰਦ ਤਾਂ ਹੋਇਆ ਨੀ ਬਾਦਲ ਹਰਾਉਣਾ ਸੀ ਬਸ ਇਹਨਾ ਨੇ ਇੱਕ ਬਾਰ ਤਾਂ ਹਰਾ ਹੁਣ ਭੁੱਲਜੋ

  6. Aam Aadmi Sirf naam ki Party hai, Eh MLA khud apni party ch Mudde nahi utha sakde..
    Hun jado Election aa jau ga, Hun ena da Mobile repair wale MLA di video v hur jagah aa jau gi, ki Saadi party ch sab nu mouka milda hai..
    Teh vese saara saal, ona MLA's di koi v khabar nahi Oundi .
    Kisi Mahaan Aurat ne keha c ki
    "Yeh sab mile k hume Pagal bana rahe hai MC ke bacche"
    Aam admi Party ki just Making Fool of people of Punjab n they just play Emotional Card always…

  7. Ratan tniu mai bhut vdiya man da c udo ta keh da c mniu. Interview ni dinde jaru wale hun ta mantri baitha c ki swaal kite tu eve hi bas gallan wala a na sikh nojwana bare pushea tu sirf view tak wala vi lok mniu vdiya patarkar kehn

  8. ਲੋਕ ਬਹੁਤ ਜਿਆਦਾ ਅੱਕੇ ਪਂਏ ਉਹ ਕਹਿਦੇ ਜਿਹੜੀ ਪਹਿਲਾਂ ਹੋ ਗਈ ਹੁਣ ਨਹੀ ਕਰਦੇ ਇਸ ਵਾਰ ਪਰੜੇ ਪਰਨੇ ਮਾਰਨਗੇ ।

  9. ਕੁਝ ਨੀ ਕੀਤਾ ਬਾਈ ਇਹਨਾ ਨੇ ਖਿਆਲ਼ਾ ਪਿੰਡ ਜਿਲਾ ਮਾਨਸਾ ਵਿਚ 800 ਪਸੂਆ ਦੀ ਮੋਤ ਹੋਈ ਸੀ ।ਇਹਨਾ ਨੇ ਡਾਕਟਰ ਤੇ ਵੀ ਕੋਈ ਕਾਰਵਾਈ ਵੀ ਨੀ ਕੀਤੀ ।ਇਹ ਤਾ ਫੋਨ ਵੀ ਚੁਕਦੇ ਨੀ ।ਸਿਰਫ ਲਾਰੇ ਲਾੳਦੇ ਨੇ

  10. ਬੰਦਾ ਵਧੀਆ ਪਰ ਭਈਆਂ ਕੋਡਾ ਕਰ ਲਿਆ ਇਹ ਵੀ .. ਸਾਲੀ ਜਮੀਰ ਨਾਂ ਦੀ ਵੀ ਕੋਈ ਚੀਜ ਆ ਦੁਨੀਆ ਤੇ

  11. Nakli ravish kumar(ratandeep ) nu kuj
    1. Interview planned c ? Kyu k koi v counter question ni kita ? Bs Facebook te ja podcast te hawa krn wala ,
    2. Interview minta kr k kiti a ja , Chitra kah k ( Lakha sidhana wang )
    3 . NSA vare koi GALBAT NI ? , last interview Karamjeet Anmol time kehnda c ohnu knowledge ni a ehni ta ni pushia , ehnu ta knowledge c , fr kyu ni pushia , k plannned interview which eh question ha he ni ?
    4. Amritsar aje v door a tere lyi , ( Amritpal dy privar di interview nu g krda ? K bs podcast te hawa krn wala , like view khaatt jangy

    Jy koi jawab hoi ra reply kr deo .

    Baki lok ehna nu jayda sir nah chaundun eh v koi KG ja GODI media to khat ni

  12. ਹੁਣ ਲੋਕ ਛਿੱਤਰ ਪਰੇਡ ਕਰਨਗੇ ਥੋਡੀ, ਭੁੱਲ ਜਾਓ, ਹੁਣ ਨੀ ਕ੍ਰਿਪਾ ਕਰਦੇ ਲੋਕ, ਤਿਆਰ ਹੋਜੋ, ਜੁੱਤੀਆਂ ਖਾਣ ਲਈ 😢😢😢😢

  13. ਆਲੀਸ਼ਾਨ ਘਰ ਵਿੱਚ ਰਹਿੰਦਾ, ਹਾਲੇ ਵੀ ਆਪਣੇ-ਆਪ ਨੂੰ ਨਿਮਾਣਾ-ਨਿਤਾਣਾ ਹੀ ਦੱਸਦਾ, ਪੂਰੀ ਇੰਟਰਵਿਊ ਪ੍ਰੀ-ਪਲੈਨਡ ਸੀ, 😢😢😢😢😢😢😢😢

  14. ਜ਼ਮਾਨਤ ਜ਼ਬਤ ਹੋਣੀ ਆਂ, ਸਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ, ਇਹਦੀ ਵੀ ਹੋਣੀ ਆਂ😢😢😢😢😢

  15. ਧਾਲੀਵਾਲ ਸਾਹਿਬ ਮੰਤਰੀ ਸਾਹਿਬ ਨੂੰ ਪੁਛੋ ਜਿਥੇ ਗੜੇ ਪੲਏ ਸੀ ਓਥੇ ਗੇੜਾ ਤਾਂ ਮਾਰ ਲੈਂਦੇ ਪਸ਼ੂ ਮਰੀ ਜਾਂਦੇ ਨੇ ਤੁਸੀਂ ਕਿਸੇ ਪਿੰਡ ਚ ਦਖਾਈ ਨਹੀਂ ਦਿਤੇ

  16. ਬਾਈ ਜੀ ਪੱਤਰ ਕਾਰ ਸਾਹਿਬ ਮੰਤਰੀ ਸਾਹਿਬ ਜੀ ਅਸੀਂ ਪਿਛਲੇ 19ਮਹੀਨਿਆ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਏ ਆਈ ਵਰਕਰ ਮੋਹਾਲੀ ਵਿਖੇ ਸਬ ਕਮੇਟੀ ਨੇ ਸਾਡੀਆਂ ਮੰਗਾਂ ਜਾਇਜ ਮੰਨੀਆਂ ਸਾਡਾ ਵੀ ਹੱਲ ਕਰੋ

Leave a Reply to @sukhbatth9089 Cancel reply

Please enter your comment!
Please enter your name here

Exit mobile version