Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
#BibiParmjitKaurKhalra #AmritpalSingh
source
Bohat wada dil hai Maa thoda bohat KUJH jreaa tuc panth li sir jhukda thode kadma ch🙏
Akaali dal = RSS Dal
❤
Bibi ji has matured and has pro Punjab mindset
Ratan veer ji mata ji bolo ji
Amritpal Singh ❤
❤🎉
ਪ੍ਰਣਾਮ ਬੀਬੀ ਪਰਮਜੀਤ ਕੌਰ ਖਾਲੜਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਪ੍ਰਣਾਮ ਸ਼ਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ
Khalara saab and Amritapal zindabad
ਪੰਥ ਦੀ ਮਹਾਨ ਸ਼ਖਸ਼ੀਅਤ ਖਾਲੜਾ ਪਰਿਵਾਰ ਦਾ ਦੇਣਾ ਕੋਈ ਨਹੀਂ ਦੇ ਸਕਦਾ
Good job bibi ji 🎉
Good ji
Rattan g
Bibi g nal tysi bhai jaswant singh khalra g di details story kru ki job krde c kiven ohna human rights layi duty kiti ta jo new generation aware hove
Plz jrrori hai..
Rattan g
Bibi g nal tysi bhai jaswant singh khalra g di details story kru ki job krde c kiven ohna human rights layi duty kiti ta jo new generation aware hove
Plz jrrori hai..
ਜਿੱਤ ਪੱਕੀ ਆ ਮਾਤਾ ਜੀ। ਬੱਸ ਇਹ ਸੁਬਹ ਤੇ ਸੋਚ ਨਾਲ ਸਮਜੋਤਾ ਨਾ ਕਰਿਓ
Idol people. 🙏🏼 panjab de real assets
ਮਾਤਾ ਜੀ ਤੁਸੀਂ ਬਹੁਤ ਵਧੀਆ ਸਮਝਦਾਰੀ ਨਾਲ ਗੱਲ ਕਰ ਰਹੇ ਹੋ
Bibi ji di gal baat sunke samj lagdi aa k bhai jaswant singh ji da ki waqar houga. Really impressive. Gal baat te poori pakad aa.
Waheguru bhlaa kre
Waheguru ji
ਸਿੱਖ ਕੌਮ ਦੀ ਮਾਣਮੱਤੀ ਤੇ ਲਾਸਾਨੀ ਹਸਤੀ ਨੇ ਪਰਮਜੀਤ ਕੌਰ ਖਾਲੜਾ
ਅਸੀਂ ਸਭ ਨੇ ਰਲ ਮਿਲ ਕੇ ਵਿੱਚੇ ਅਕਾਲੀ ਵਿੱਚੇ ਅਸੀਂ ਪੰਥਕ ਰਲ ਕੇ ਰਵਾਇਤੀ ਪਾਰਟੀ ਖਤਮ ਕਰ ਲਈ ਆ ਸਭ ਨੂੰ ਬੈਠ ਕੇ ਵਿਚਾਰ ਕਰਨ ਦੀ ਲੋੜ ਆ।ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਤਦ ਤੱਕ ਕੋਈ ਪਤਾ ਨਹੀਂ ਲੱਗਣਾ ਕੇ ਇੰਨੀਆਂ ਦਾ ਬੰਦਾ ਕੌਣ ਆਂ ਖਾਲੜਾ ਪਰਿਵਾਰ ਨੇ ਤੰਗੀ ਦੇ ਦਿਨ ਕਟ ਲਏ ਸੀ ਅਸੀਂ ਇਹਨਾ ਦਾ ਸਕੂਨ ਵੀ ਖੋ ਲਿਆ
ਝਾੜੂ ਆਲੇ ਹਰਾਮੀ ਨੇ
ਪਹਿਲਾ ਤਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਬੀਬੀ ਖਾਲੜਾ ਜੀ ਨੂੰ ਰਾਜ ਸਭਾ ਦਾ ਮੈੰਬਰ ਸਲੈਕਸ਼ਨ ਕਰਕੇ ਭੇਜਣਾ ਚਾਹੀਦਾ
ਹੁਣ ਸਾਲਾ ਹਰਾਮੀ ਕਹਿੰਦਾ ਇਲੈਕਸ਼ਨ ਲੜਲੋ
ਹਰਭਜਨ, ਚੱਡੇ ਹੋਰੀ ਰਾਜ ਸਭਾ ਭੇਜ ਦਿੱਤੇ ਉਦੋਂ ਨੀ ਯਾਦ ਆਏ ਬੀਬੀ ਖਾਲੜਾ ਜੀ ??