#kamaljitbrar #rajawarring #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਬਰਾੜ ਸਾਹਿਬ ਨੂੰ ਵੋਟ ਪਾ ਕੋ ਕਾਮਯਾਬ ਕਰੋ ਲੁਧਿਆਣੇ ਵਾਲਿਓ ਧੰਨਵਾਦ।
👍
ਕਮਲਜੀਤ ਬਰਾੜ ਸਾਹਿਬ ਜ਼ਿੰਦਾਬਾਦ
☬ Bhai Amritpal Singh Zindabad ☬
☬ Sarbjeet Singh Khalsa Zindabad ☬
☬ Kamaljeet Singh Brar Zindabad ☬
☬ Simranjit Singh Maan Zindabad ☬
☬ Lakha Singh Sidhana Zindabaad ☬
ਵਾਹਿਗੁਰੂ ਜੀ🙏🏻, ਡਿਬਰੂਗੜ ਕੈਦ ਪੰਜਾਬ ਦੀ
ਨਿਰਦੋਸ਼ ਨੌਜਵਾਨੀ ਰਿਹਾਅ ਹੋਣੀ ਚਾਹੀਦੀ ਹੈ
________________________________
🌿ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ🌿
❤💯%✅️
💚ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ💚
💚ਫਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ💚
💚ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ💚
💚ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ💚
ਅਤੇ ਸ.ਸਿਮਰਨਜੀਤ ਸਿੰਘ ਮਾਨ ਪੂਰੇ ਮਾਨ-ਮਾਨ-ਦਲ ਨੂੰ
ਵੋਟ ਅਤੇ ਸਪੋਟ ਕਰਕੇ ਫੁੱਲ ਵੋਟਾਂ ਨਾਲ ਜਿਤਾਓ ਜੀ
💚ਕਿਸਾਨ-ਮਜ਼ਦੂਰ ਜ਼ਿੰਦਾਬਾਦ💚
Good brar ji
ਬਾਈ ਮੁਸਕਲ ਲਗਦਾ ਰਾਜਾ ਜਿਤਦਾਲਗਦਾ ਹਣ ਧਰਮ ਦੇ ਨਾਮਤਤੇ ਲੇਕ ਗ=!!!!!!0 ਨ। ???
🙏🙏
ਸਾਰੇ ਪਾਸੇ ਮਾਨ ਹੀ ਕਿਉਂ ਕਰੇ ਜਾਂ ਤਾਂ ਤੁਸੀ ਉਹਨਾਂ ਨਾਲ ਖੜਦੇ ਜਾਂ ਫੇਰ ਪੂਰਾ ਸਾਥ ਦਿੰਦੇ ਹਾਲੇ ਵੀ ਕੁਝ ਨਹੀਂ ਵਿਗੜਿਆ ਸਾਰੇ ਅਜ਼ਾਦ ਉਮੀਦਵਾਰ ਏਕਤਾ ਕਰ ਲੳੇ ਸ:ਸਿ. ਮਾਨ ਨਾਲ। ਹਾਲੇ ਵੀ ਦੇਰ ਨਹੀਂ ਹੋਈ।
ਮਾਰ ਲਿਆ ਇਸ ਕੌਮ ਨੂੰ ਅਧਚਅਧੂਰੇ ਗਿਆਨੀਆਂ ਨੇ “ਅਸੀਂ ਸਵੇਰੇ ਉੱਠ ਕੇ ਤਿੰਨ ਬਾਹਮਣਾਂ ਨੂੰ ਮੱਥਾ ਟੇਕਦੇ ਹਾਂ”
ਅਸੀਂ ਬਾਹਮਣਾਂ ਨੂੰ ਨਹੀਂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਮੱਠਾ ਟੇਕਦੇ ਹਾਂ
ਜਿਸ ਮੁਤਾਬਕ ਸਾਡੀ ਕੋਈ ਜਾਤ ਕੁੱਲ ਗੋਤ ਨਹੀਂ।
ਬਰਾੜ ਦੀ ਜਿੱਤ ਪੱਕੀ ਹੈ
Good vibes like kamljit 22 tusi real hero ho ho good vibes aundi aa koi nhi main character chun leya hun sade hero hunda jo kirdar to uth k aounda hun sikka chhad goli v hiq wich v khan nu tyar aa
We want good persons for Punjab
Sari Umar congress diyan jutting chatting hun wda panthK wan gya
ਨੰਬਰ 1 ਟਾਊਟ ਪੱਤਰਕਾਰ ਕੰਜਰ ਕਮਲ ਬਰਾੜ ਦਰਸ਼ਨ ਖੋਤੇ ਦਾ ਪੁੱਤ ਕੰਜਰ ਕਾਂਗਰਸ ਦਾ ਕੁੱਤਾ ਪਿਲਾ
Sure chor aa dalle sale
Schi eve lg ria es vaar kesri nisan jhulnge punjab ch … Bhai amritpal bhai sarbjit kamajit brar eho jae bande pke jitte do punjabio … Waheguru ji meher krnge 🎉🎉
ਬਾਈ ਜੀ ਤੁਸੀ ਅਮ੍ਰਿਤਪਾਲ ਸਿੰਘ ਦਾ ਸਾਥ ਦਿਓ ,,,,ਇਹ ਕੱਲ੍ਹ ਦਾ ਕਾਂਗਰਸੀ ਅੱਜ ਕਿਵੇਂ ਦੁੱਧ ਧੋਤਾ ਹੋ ਗਿਆ,,,,ਵੀਰਨੋ ਗਲਤ ਫੈਸਲਾ ਨਾ ਲੈ ਲਿਓ,,,,ਅਮ੍ਰਿਤਪਾਲ ਸਿੰਘ ਸੰਧੜਾਂ ਨੇ ਆਪਣਾਂ ਪਿਤਾ ਸਮੇਤ ਚਾਰ ਜੀ ਸਹੀਦ ਕਰਵਾਏ,,,,
ਬਰਾੜ ਸਾਬ ਤੁਸੀਂ ਨਿਧੰੜ ਇਨਸਾਨ ਹੋ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ,
ਘੈਂਟ ਬੰਦਾ ਬਰਾੜ ਸਾਹਿਬ
ਕਮਲਜੀਤ ਬਰਾੜ ਦਾ ਸਾਥ ਦੇਵੋ
Asi ta vote Kamaljit Singh brar nu hi pava gy
Veer chone nshian ta das deo fer he vote pava gay
Chone nashian ki a
Kamajit veer tusi aj tak sowaddi kalan kion nahi pahunchey? Pls visit there
Brar sahib kaum agge ulji firdi a hor eda de byan na deyo k brahin de agge a matha tekkde A TOHNU JE EHI NE SAMAJ AYA K GURU SAHIB KI MSG DITA TUSI HINDU VOTE DE CHAKKR CH GURU BAHMANA NAL NA JODO
Kamaljit brar ਨੂੰ ਵੋਟ ਦਿਓ ਲੁਧਿਆਣਾ ਵਾਲਿਓ
Please support kamaljit brar
"ਲੁਧਿਆਣਾ ਵਾਸੀ ਕਮਲਜੀਤ ਸਿੰਘ ਬਰਾੜ ਨੂੰ ਜਰੂਰ ਵੋਟ ਪਾਉ।।
Full support bai g 🙏🙏🙌❣️
ਕਮਲ ਬਰਾੜ ਜ਼ਿੰਦਾਬਾਦ
ਸਭ ਕਹਿ ਰਹੇ ਹਨ ਕਿ ਬਰਾੜ ਸਾਬ super ਹਨ ਇਹ ੳ ਅ ੲ ਹਨ।ਮੈਂ ਵੀ ਇਹੀ ਸਮਝਦਾ ਹੈ, ਸੀ ਪਰ ਆਸ਼ੂ ਨੂੰ ਭਰਾ ਕਹਿਣਾ ਆ ਆ ਆ ਥੂ ਥ । ਬਰਾੜ ਜੀ ਭਰਾਵਾ ਵਾਲੀ ਕਰੋ ਢ ਘੂ… ਵਾਲੀ ਨਾ ਕਰੋ।
Gall ch damm ta hai 22 tuhade baaki baaba mehar kre …. Jo ohnu manjoor
ਮਹਾਨ ਰੂਹ ਆ ਕਮਲਜੀਤ ਸਿੰਘ ਭਰਾ
Amritpal Singh chandran di interview kro
Ja fir os gareeb too paise nhi milne tuhanu interview de
Hdd hoggi punjab vs delhi kiwe hoya tuc punjab hogge baki sabb delhi hdd a yr inha di rajniti di
Worrier