#malwindermali #talkwithrattan #punjabpolitics
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਮਾਲੀ ਸਾਹਿਬ ਦੀ ਗਿ੍ਰਫਤਾਰੀ ਲੋਕਤੰਤਰ ਘਾਣ
ਮਾਨ ਸਰਕਾਰ ਚੁਟਕਲਿਆਂ ਵਾਲੀ ਸਰਕਾਰ ਹੈ ਰਾਜਨੀਤਕ ਤੌਰ ਤੇ ਕੋਈ ਤਜ਼ਰਬਾ ਨਹੀਂ ਹੈ। ਮੂਫਤ ਬਿਜਲੀ, ਇੱਕ ਹਜ਼ਾਰ ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਦੇ ਕੇ ਪੰਜਾਬ ਦੀ ਆਰਥਿਕਤਾ ਨੂੰ ਵਿਗਾੜ ਦਿੱਤਾ।ਆਪ ਰਾਜ ਭੋਗ ਕਰ ਰਹੇ ਹੋ।ਆਪ ਸਰਕਾਰ ਪੰਜਾਬ ਨੂੰ ਕਰਜ਼ੇ ਥੱਲੇ ਦੱਬਾ ਦਿੱਤਾ।
ਮਾਲੀ ਜਿੰਦਾਬਾਦ, ਪਾਪਾਂ ਦਾ ਘੜਾ ਭਰ ਗਿਆ.
ਮਾਨਿਕ ਗੋਇਲ, 👍👍👍
Bhai amritpal singh nu dhakke naal andar rakheya es kanjar bhagwant mann ne
ਬੇੜਾ ਗਰਕ ਕਰ ਕੇ ਜਾਊਗਾ ਬਦਲਾਅ ਪੰਜਾਬ ਦਾ।
🙏🏻ਬਹੁਤ ਬਹੁਤ ਧੰਨਵਾਦ ਜੀ 🙏🏻ਜੋ ਸ਼ਖਸ਼ੀਅਤਾਂ ਪੰਜਾਬ ਪੱਖੀ, ਪੰਜਾਬ ਦੇ ਮਸਲਿਆਂ ਤੇ, ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਆਪਣੀ ਅਵਾਜ਼ ਬੁਲੰਦ ਕਰਦੇ ਹਨ ਉਹ ਕਦੇ ਵੀ ਸਰਕਾਰਾਂ ਨੂੰ ਬਾਜਰੇ ਦੀ ਰੋਟੀ ਵਾਂਗ ਛੇਤੀ ਹਜ਼ਮ ਨਹੀਂ ਆਉਂਦੇ।ਇਹ ਉਸ ਤਰ੍ਹਾਂ ਸਮਾਜ ਵਿੱਚ ਵਿਚਾਰਾਂ ਦੀ ਜੰਗ ਲੜਦੇ ਹਨ ਜੋ ਸਦੀਆਂ ਤੋਂ ਸੱਚ ਤੇ ਝੂਠ ਦੀ ਲੜਾਈ ਪਹਿਰਾਵੇ ਬਦਲ ਕੇ ਚੱਲਦੀ ਆ ਰਹੀ ਹੈ। ਸੱਚ ਬੋਲਣ ਲਈ ਵੀ ਦੇਰ ਹੋ ਸਕਦੀ ਹੈ, ਸੱਚ ਨੂੰ ਮੰਨਣ ਲਈ ਵੀ ਦੇਰ ਹੋ ਸਕਦੀ ਹੈ ਪਰ ਸੱਚ ਗੱਲ ਇਹ ਹੈ ਕਿ ਸੱਚ ਨੇ ਸੱਚ ਹੀ ਰਹਿਣਾ ਹੈ। 🙏🏻
ਚਿੱਟੇ ਵਾਲਿਆ ਨੂੰ ਫੜਨ ਲੱਗਿਆ ਨੂੰ ਜੁਲਾਬ ਮੋਕ ਲੱਗ ਜਾਂਦੀਐ ਕੁਰੱਪਟ ਮੁਲਾਜ਼ਮ ਨੂੰ ਦੂਜੀ ਗੱਲ ਪੰਜਾਬੀਆਂ ਨੂੰ ਡਿਬਰੂਗੜ ਪਹਿਲੀ ਵਾਰ ਪਤਾ ਲੱਗਿਆ
Ehna tu amritpal varee ni gal hundi, sunnu interview amritpal nal koi hamdardii ni ehna nu, hun royi chalio jadhoo ekale kale nu beeijzat krdy a ,
2027 ਤੋਂ ਬਾਹਦ ਏਨਾ ਦਾ ਕੀ ਬਣੂ 😮
Bera garak sharabi CM punjab murdabad murdabad murdabad aghey aghey aghey dekhio Honda ki bund nu Punjab Di vang door diti ta bera garak hoona AA
ਅਮਿਤ ਜੈਨ ਬਾਰੇ ਜਾਣਕਾਰੀ ਦੇਣੀ ਹੈ
ਮੰਸਾ ਰੰਗੜ ਭਗਵੰਤਾ ਸ਼ਰਾਬੀ 😡🤬🥱😲💀💀
ਰਤਨ ਜੀ ਤੁਹਾਡਾ ਨੰਬਰ ਦਿਉ ਜੀ
ਸਬ ਤੋਂ ਨਖਿੱਦ ਮੁੱਖਮੰਤਰੀ ਸਾਬਤ ਹੋਵੇਗਾ ਇਹ ਝੰਡਾ ਅਮਲੀ
MALI IS VERY OLD PAPULAR LEADER IN 1979 80 IN ALL MALWA COLLAGE MALI IS VERY PAPULER STAUDENT LEADER I AM IN 1981 IN SD COLLAGE IN BARNALA MALI IS LION LADER IN PSU UNION IN PUNJAB COLLAGE
ਪੈਗਵੰਤ ਮਾਨ ਪਾਗਲ ਹੋ ਗਿਆ ||
ਭੰਡ ਹਿੱਲ ਗਿਆ ਸਾਲਾ
ਪੰਜਾਬ ਤੇ ਡੈਸਤ ਪਾਉਣਾ ਚਾਹਿਦਾ ਪਰ ਬੜੇ ਆਏ ਬੜੇ ਗੲਏ।ਭੰਡਾ ਕੰਜਰ ਕੀ ਚੀਜ ਹੈ ਇਥੇ ਤਾ ਉਹ ਨਹੀ ਰਹੇ
Mani ji Jagraon wali kothi daa kee bania ?
ਕੋਈ ਨਹੀਂ ਫੇਰ ਕਹਿੜਾ ਵੋਟਾਂ ਨਹੀਂ ਪੈਣੀਆਂ।।
ਅਮ੍ਰਿਤਪਾਲ ਖਾਲਸਾ ਝੋਟਾ ਮਾਨਸਾ ਲੱਖਾਂ ਸਧਿਣਾ ਭਾਨਾ ਸਿੱਧੁ ਪੱਤਰਕਾਰ ਵੀਰ ਖਹਿਰਾ ਮਾਲੀ ਹੋਰ ਬਹੁਤ ਨੇ ਪਰ ਸਾਰੇ ਪੰਜਾਬ ਨਾਲ ਧਰੁਹ ਕਮਾਇਆ ਪਰ ਲੋਕੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਲੋਕੋ ਜਾਗੋ
ਮਾਲੀ ਨਾਲ ਨਹੀ ਜੀ ਪਰ ਫੇਲ ਸਰਕਾਰ ਪੰਜਾਬ ਦੇ ਲੋਕਾਂ ਦਾ ਮੁੰਹ ਬੰਦ ਕਰਨਾ ਚਾਹਿਦਾ ਭੰਡ ਕੰਜਰ
ਪੱਤਰਕਾਰਾ। ਨਾਲ ਵੀ ਧੱਕਾ ਹੈ ਇਹੇ ਧੱਕਾ ਪੰਜਾਬ ਸਰਦਾਰ ਨਾਲ ਕੀਤਾ ਪਰ ਆਪਾ ਜਾਗੋ ਜਾਗੋ ਲੋਕੋ
ਡਿਵਰੁਗੜ ਨਾਲ ਵੀ ਬਹੁਤ ਧੱਕਾ ਕੀਤਾ ਭੰਡ ਕੰਜਰ ਨੇ
ਲੱਖੇ ਸਧਿਣੇ ਤੇ ਭਾਨੇ ਨਾਲ ਵੀ ਸਿਰੇ ਆਮ ਧੱਕਾ ਸੀ ਫੇਲ ਸਰਕਾਰ
Dhanwaad, ratan te manak veer . Chardikla 🌻 ch rho hamesha.
Manak Goyal is a Best Person…
Bhaiyya di sarkar
Thanks for manik goyal nd Rattan bro ❤
ਬੱਸ ਬੇੜਾ ਡੁੱਬਣ ਵਾਲਾ ਇਹਨਾਂ ਭਈਆਂ ਦੇ ਕਰਿੰਦੇਆਂ ਦਾ .. ਸਣੇ ਪਟਿਆਲ਼ੇ ਵਾਲੇ ਲ਼ੰਨਤੇਜ ਡੰਨੂੰ ਤੇ ਜਲੰਧਰ ਵਾਲਾ ਜਿਹੜਾ ਪੰਜਾਬੀ ਦਾ ਸਪੂਤ ਬਣਿਆ ਫਿਰਦਾ ਪਰ ਕੋਡੇ ਭਈਆਂ ਮੂਹਰੇ ਹੋਏ ਫਿਰਦੇ
Mali ji man de bap di Umar de Umar da lihaj karna chahi da
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
Malwinnder Mali ne dharam daa apmaan kita hai
Ek ta sale vidvan bhot jada
❤❤
ਪੰਡ ਪਾਗਲ ਹੋ ਗਯਾ
ਏ ਨਿ ਮੁੜਦਾ ੨੭ ਚ
ratan ji malvinder mali di interview na liya kro..agla hun khajal ho riha
Bhagwant maan is the silent Butcher of Punjab.
Same strategy as Modi to suppress opposition
Thanks for spreading awareness