Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
MA😅
ਗੱਟਕਾ ਲੈ ਕੇ ਆ ਰਹੇ ਸੀ ਕਹਿੰਦਾ….ਬੜੀ ਸਕਰਿਪਟ ਘੜੀ..😎
🙏ਭਲਿਉ ਲੋਕੋ ਜਿਹੜੇ ਸਰਪੰਚ ਬਣਨ ਲਈ ਫਾਈਲਾਂ ਭਰਨ ਲਈ ਜਾ ਰਹੇ ਹਨ ਜੇ ਉੱਥੇ ਜਾ ਕੇ ਅਨੁਸ਼ਾਸਨ ਨਹੀਂ ਬਣਾ ਸਕਦੇ, ਉਹ ਪੰਜ ਸਾਲ ਪਿੰਡਾਂ ਨੂੰ ਕਿਵੇਂ ਚਲਾਉਣਗੇ।
ਕੁਲਬੀਰ ਜੀਰਾ ਲੜਾਈ ਦੀ ਪੰਡ ਏ
ਕੁਲਬੀਰ ਜੀਰਾ ਗੁੱਡਾ ਬੰਦਾ ਏ
Pehla Keh Reha Gutka C Trali Vich , Hun App Hi Keh Reha Rora Vjyaa Kulbir De Trali Vicho 🙏🏻
ਮੂਰਖ ਲੋਕੋ ਨੋਟਾਂ ਦੀ ਸਟੱਪ ਲਗਾਓ
ਅਨਪੜ੍ਹ ਲੋਕੋ ਚੋਰ ਲੀਡਰਾਂ ਨੇ ਤੁਹਾਡਾ ਕੁਝ ਨਹੀਂ ਸਵਾਰਨਾ ਚੋਰ ਲੀਡਰ ਤਾਂ ਜਨਤਾ ਦੇ ਪੈਸੇ ਉੱਤੇ ਮਹਾਰਾਜਿਆਂ ਵਾਲਾ ਜਿੰਦਗੀ ਵਤੀਤ ਕਰ ਰਹੇ ਨੇ ਮੂਰਖ ਜਨਤਾ ਨੂੰ ਆਪਸ ਵਿੱਚ ਹੀ ਲੜਵਾ ਕੇ ਪਿੰਡਾਂ ਵਿੱਚ ਦੁਸਮਣੀਆਂ ਵਧਾ ਰਹੇ ਹਨ 🤬🤬
ਜੋ ਹੋਈਆ ਗ਼ਲਤ ਹੋਈਆ ਪਰ ਇਸ ਸਭ ਦੀ ਪਿਰਤ ਕੁਲਬੀਰ ਜ਼ੀਰਾ ਨੇ ਹੀ ਪਾਈ ਸੀ ਇਸ ਲਈ ਹਰ ਸ਼ਰੀਫ ਇਨਸਾਨ ਨੂੰ ਕੁਲਬੀਰ ਜ਼ੀਰਾ ਜਾਂ ਸ਼ੰਕਰ ਕਟਾਰੀਆ ਨਾਲ ਕੋਈ ਹਮਦਰਦੀ ਨਹੀਂ
ਪਤਾ ਨਈ ਤੂੰ ਵੀ ਸਰਪੰਚ ਬਣ ਕੇ ਕੀ ਬਣ ਜਾਣਾ ਗੁੰਡੇ ਵਾਲਾ ਕੰਮ ਹੋ ਗਿਆ ਇਲੈਕਸ਼ਨ ਲੜ ਦਾ ਆਮ ਬੰਦਾ ਤੇ ਇਲੈਕਸ਼ਨ ਲੜ ਹੀ ਨਈ ਸੱਕਦਾ ਬਦਮਾਸ਼ਾਂ ਦਾ ਕੰਮ ਹੋ ਗਿਆ election ਲੜ ਦਾ
ਮੂਰਖ ਲੋਕੋ ਪਿਆਰ ਰੱਖੋ ਕੁੱਝ ਨਹੀ ਦੇਣਾ ਲੀਡਰਾ ਨੇ ਭਗਵੰਤ ਮਾਨ ਦਾ ਤਾ ਆਵਦਾ ਲੀਵਰ ਖਤਮ ਹੋਇਆ ਪਿਆ ਉਹ ਤਾ ਖਜਾਨੇ ਵਿੱਚੋ ਇਲਾਜ਼ ਕਰਵਾਈ ਜਾਦਾ ਸੋਡਾ ਇਲਾਜ਼ ਵੀ ਨਹੀ ਹੋਣਾ
Jooth ta ladde tu v bol riha aw asl ch zira v glt aw pishle paln
Ehna ne MLA nu kuttiya c te is plan katariya de munde ne post pa k bhaji modan d gl kiti jo nhi c krni cahidi kyn k eh ta aye e badlaw de naam te aw