Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਗੁਰਦੀਪ ਬਾਠ ਇੱਕ ਸਮਝਦਾਰ ਤੇ ਚੰਗੇ ਇਨਸਾਨ ਹਨ ਪਰ ਇਹ ਉਸ ਸਮੇ ਬੋਲੇ ਜਦ ਇਹਨਾਂ ਦੀ ਮਿਹਨਤ ਨੂੰ ਨਕਾਰਿਆ ਗਿਆ ਇਹ ਸਭ ਹੀ ਪਿੰਡਾ ਦੇ ਆਮ ਵਰਕਰਾਂ ਨਾਲ ਹੋ ਰਿਹਾ ਹੈ ਪੁਰਾਣੇ ਵਰਕਰਾਂ ਦੀ ਕੋਈ ਸੁਣਵਾਈ ਨਹੀ
ਪਹਿਲਾ ਤਾਂ ਮੀਤ ਦੀ ਕ੍ਰਿਕਟ ਖੇਡਦੇ shot ਦੀ ਵੀਡਿਉ ਬਣਾਉਂਦਾ ਸੀ 😂😂😂
10 saal to meet de nal c. Odo tah kdi ohde kale kma di kartot samne lai aye nhi gye. Hun ticket nhi diti tah glt lgn lg gya. Eh sb meet bath eko e nai
Bath bai tu jit gya tu mere ch dil ch aa ❤
Bhai tu v nal hi c. .sab eko jahe ne …
ਅਗਰ ਕੂਜਰੀ ਤੇ ਸੰਦੀਪ ਪਾਠਕ ਦੀ ਇਮਾਨਦਾਰੀ ਦੇ੍ ਕਸੀਦੇ ਹੀ ਪੜਨੇ ਸੀ ਫੇਰ ਟਿਕਟ ਕਿਉ ਨਾ ਮਿਲੀ, ਜਦੋ ਅਜਾਦ ਹੀ ਖੜ ਗਿਆ ਤਾਂ ਸਿਫ਼ਤਾ ਕਿਉ ਕਰ ਰਿਹੈ ,ਪੰਜਾਬ ਨੂੰ ਖੋਰਾ ਲਵਾਉਣ ਵਾਲੇ ਤੁਸੀ ਲੋਕ ਹੋ ,2027ਆਉਣ ਦਿਉ ਤੁਸੀ ਇਦਾਂ ਹੀ ਆਪਸ ਚ ਟੱਕਰਾਂ ਮਾਰਦੇ ਨਜਰ ਆਉਂਗੇ
ਤੇਰਾ ਆਕਾ ਖੁਦ ਕੰਜਰ ਬੇਈਮਾਨ ਹੈ ਤੇ ਸੀ ਤੇ ਰਹੇਗਾ ਕੇਜਰੀਵਾਲ ਭਗਵੰਤ ਸਾਰੇ 92ਗੁੰਗੇ ਰਾਜ ਸਵਾ ਮੈਂਬਰ ਕਿਥੇ ਨੇ
batth saab tuhadi jit pakki aa, ik group bnao batth saab, whatsapp te, vad to vad log add kro,
ਆਮ ਆਦਮੀ ਪਾਰਟੀ ਪੰਜਾਬ ਨੰ ਉਜਾੜ ਨਹੀਂ ਰਹੀ ਆਪਾ ਜਾਗੋ ਜਾਗੋ ਲੋਕੋ
ਇਹੈ ਸੀਟ ਕੱਡਣ ਨੰ ਫ਼ਿਰਦੇ ਨੇ ਕਿਉ ਝੋਲੀ ਤਾ ਕੇਜਰੀਵਾਲ ਦੇ ਹੀ ਪੈਣਾ ਪਰ ਲੋਕੋ ਤੁਸੀ ਸੁਤੇ ਰਹੋ
ਲੋਕੋ ਜਾਗੋ 92ਜਤੀਏ ਤੇ ਫੇਰ ਖੁਹ ਵਿਚ ਛਾਲ ਮਾਰੋ ਜਾਉ ਧੱਕੇ
ਮੈਂ ਕਾਮਨਾਂ ਕਰਦਾਂ ਕਿ ਹਲਕਾ ਬਰਨਾਲਾ ਦੇ ਲੋਕ ਬਾਠ ਸਾਹਿਬ ਦੀ ਈਮਾਨਦਾਰੀ ਨੂੰ ਮੌਕਾ ਜ਼ਰੂਰ ਦੇਣ।
ਇਹ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਨਹੀਂ ਇਹ ਤਾਂ ਦੂਸਰੀਆਂ ਤੋਂ ਵੀ ਉੱਪਰ ਖਾਸ ਆਦਮੀ ਪਾਰਟੀ ਹੈ ਸਕੂਲ਼ਾਂ ਨੂੰ ਵੀ ਚੈੱਕ ਕਰਦੇ ਹਨ ਉਹ ਵੀ ਬਿਨਾਂ ਅਧਿਕਾਰਾਂ ਤੋਂ
ਗੁਰਦੀਪ ਬਾਠ ਬਾਈ ਜ਼ਿੰਦਾਬਾਦ
Bath good Banda
ਬਾਈ ਗੁੱਸਾ ਨਾ ਕਰੀ ਗੱਲਾਂ ਤਾਂ ਤੇਰੀਆਂ ਦੋਗਲੀਆਂ ਆਈਆਂ
Bai eh honest banda jeetuga pkka
100% winning Bath brother
ਮੈਨੂੰ ਲਗਦਾ ਇਹ ਜਿੱਤ ਕੇ ਵੀ ਕੇਜਰੀਵਾਲ ਦੀ ਝੋਲੀ ਵਿਚ ਹੀ ਡਿੱਗੇਗਾ ਕਿਤੇ ਇਹ ਲੋਕਾਂ ਨੂੰ ਇਸ ਚੱਕਰ ਵਿਚ ਉਲਝਾ ਕੇ ਸੀਟ ਕੱਢਣ ਨੂੰ ਤਾਂ ਨੀ ਫਿਰਦੇ
Bath good man ❤❤❤
ਬਾਠ ਵੀਰ ਜਿੱਤੂ✌🏻
Bath saab jituga pka
ਗੁਰਦੀਪ ਬਾਠ ਜਿੰਦਾਬਾਦ
ਰਤਨ ਬਾਈ ਕਿਸ ਤੇ ਯਕੀਨ ਕਰੀਏ ਸਮਝ ਨਹੀਂ ਆਉਂਦੀ
ਬਾਠ ਬਾਈ ਹੁਣ ਕਾਇਮ ਰਹਿਣਾ ਸਮਜੋਤਾ ਨੀ ਕਰਨਾ
Good .all the best. Capt cjs sidhu
❤❤
Daso aap beiman hai ja meet beiman hai
ਬਾਠਨੂ ਮੈਂ ਨੀ ਜਾਣਦਾ ਪਰ50 ਹਜ਼ਾਰ ਤੇ ਬਾਜ਼ੀ ਮਾਰੂਗਾ ਚੱਕ ਦੇ ਫੱਟੇ। ਕੀਤੂ ਦਾ ਰੀਕਾਡ ਤੋੜੂਗਾ
Bath saab jituga Barnala to
Bath is true
Dhanaula da bura hall hai
Gurdeep Baath is good man I request the peoples of Barnala consituency to support him
Gurdeep bath saab jii true