#malkitkittu #barnala #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Keetu. Keetu hi si hor koy ni bn skda
Very nice y
Very good kittu sahib
ratan y ji kanta is bar bahut vudi galti kar betha y ne ajad chonh larnhi ci
sara kuch dsta but kmayi eni kitho c eh ni koi dsda
ਮਰਦਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ ਯਾਰ ਦਾ ਯਾਰ ਸੀ ਮਲਕੀਤ ਸਿੰਘ ਕੀਤੂ
He was awesome person helped many poor like us
ਕੁਲਵੰਤ ਸਿੰਘ ਕੰਤੇ ਕੋਲ ਬਹੁਤ ਵਧੀਆ ਮੌਕਾ ਸੀ ਐਤਕੀਂ ਅਜ਼ਾਦ ਚੌਣ ਲੜਕੇ ਐਮ ਐਲ ਏ ਬਣਨਂ ਦਾ ਕੋਈ ਵੀ ਨਹੀਂ ਸੀ ਜੋ ਬਾਈ ਕੰਤੇ ਨੂੰ ਹਰਾ ਸਕਦਾ ਪਰ ਬਾਈ ਕੰਤੇ ਨੇਂ ਪਤਾ ਨਹੀਂ ਕਿਉਂ ਇਹ ਫੈਸਲਾ ਨਹੀਂ ਲਿਆ।
ਮਲਕੀਤ ਸਿੰਘ ਕੀਤੂ ਤਾਇਆ ਜੀ ਇੱਕ ਸੰਸਥਾ ਸੀ।ਮੇਰੇ ਬਾਪੂ ਜੀ ਦੇ ਖ਼ਾਸ ਦੋਸਤ ਸਨ ਪੁਰਾਣੇ ਸਮੇਂ ਤੋ ਲੈ।ਮੈਂ ਲਗਭਗ 1973-74 ਵਿੱਚ ਬਹੁਤ ਛੋਟਾ ਹੁੰਦਾ ਬਾਪੂ ਜੀ ਨਾਲ ਪਿੰਡ ਬਿਲਾਸਪੁਰ ਘਰੇ ਜਾਂਦਾ ਰਿਹਾ ਹਾਂ ਅਤੇ ਤਾਇਆ ਜੀ ਵੀ ਮੇਰੇ ਬਾਪੂ ਜੀ ਕੋਲ ਸਾਡੇ ਪਿੰਡ ਸਾਡੇ ਘਰੇ ਆਉਂਦੇ ਹੁੰਦੇ ਸਨ,ਉਦੋਂ ਤਾਇਆ ਜੀ ਕੋਲ ਜਿੱਦੀ ਮੋਟਰਸਾਈਕਲ ਹੁੰਦਾ ਸੀ।
❤❤
ਕੀਤੂ ਬਾਈ ਦੀ ਜ਼ਿੰਦਗੀ ਤੇ ਫ਼ਿਲਮ ਬਣੇ
He was godly figure
ਕੀਤੂ ਜੱਟ ਵਰਗੇ ਘਰ ਘਰ ਥੋੜੀ ਜਮਨੇ ਨੇ
Shanker ji vahuhat vadia insan God bless him ❤❤❤❤❤
ਮਲਕੀਤ ਸਿੰਘ ਕੀਤੂ ਬਹੁਤ ਹੀ ਵਧੀਆ ਇਨਸਾਨ ਸੀ।
ਮੈਂ 17-18 ਸਾਲ ਦਾ ਸੀ ਓਦੋ ਜਦੋ ਅਸੀ ਬਾਈ ਕੀਤੂ ਕੀਤੂ ਸਾਡੇ ਏਰੇਆ ਵਿੱਚ ਸੁਣਦੇ ਸੀ ਬਹੁਤ ਮਾਣ ਆ ਉਹਨਾਂ ਦੇ ਟਾਈਮ ਗੁਜਾਰੇ ਦਾ ਮੈਂ ਦੇਖਿਆ ਨੀ ਪਰ ਸੁਣਿਆ ਬਹੁਤ ਆ ਜਦੋ ਕਤਲ ਹੋਇਆ ਸਾਰੇ ਪਾਸੇ ਇਹੀ ਖ਼ਬਰ ਸੀ ਬਹੁਤ ਸਿੱਧਾ ਜਿਹਾ ਬੰਦਾ ਸੀ
ਮੈਂ ਗਲਤ ਨਾ ਹੋਵਾ ਤਖਤੂਪੁਰਾ ਪਿੰਡ ਸੀ ਬਾਈ ਦਾ
Keetu pardan was great personality in Malwa Block
Darbar shab ty barnala thay khain ty actak karan ghia se ketu
Keetu siraa banda ce punjab da robinhood
Good. Ratandeep. 22Ji
ਚਲੋ ਦੁਨੀਆ ਤੋ ਚਲਾ ਗਿਆ ਕੀ ਕਹੀਏ ਸਾਰਾ ਕੁਝ ਲੋਕ ਜਾਣਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੱਤੀ ਪਾਕੇ ਹੰਕਾਰ ਵਿੱਚ ਦਰਬਾਰ ਸਾਹਿਬ ਵਿੱਚ ਜਾਣ ਵਾਲਾ ਮਲਕੀਤ ਸਿੰਘ ਕੀਤੂ ਸੀ ਬਿੱਕਰ ਕਰਮਗੜ ਇਹੋ ਜਿਹੇ ਨਾਲ ਸੀ ਪੰਜਾਬ ਵਿੱਚ ਵੋਟਾ ਵਿੱਚ ਨਸੇ ਸਰਾਬ ਚਲਾਉਣ ਵਾਲਾ ਪਹਿਲਾ ਸਖਸ ਕੀਤੂ ਸੀ ਹੋਰ ਬਹੁਤ ਕੁਝ ਹੈ
ਮਲਕੀਤ ਸਿੰਘ ਕੀਤੁ ਗਰੀਬਾ ਦਾ ਰੱਬ ਸੀ ਸਾਡਾ ਚਾਚਾ ਜੀ ਧੰਨਵਾਦ
ਕੀਤੁ ਅਸਲੀ ਨਸਲੀ ਅਣਖੀ ਸਰਦਾਰ ਐਮ ਐਲ ਏ ਸੀ
Right
S. Malkiat Singh Kittu was a great personality.