Home Videos Show with Jaspal Singh Sidhu | EP 544 | Talk With Rattan

Show with Jaspal Singh Sidhu | EP 544 | Talk With Rattan

12

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

12 Comments

  1. ਜਿਨਾਂ ਕ ਮੈਂ ਦੇਖਿਆ ਜੇਕਰ ਮਾਰਨਾ ਹੁੰਦਾ ਤਾਂ ਮਾਰ ਦਿੰਦਾ ਏਨਾ ਅਵੇਸਲਾ ਅਸਲਾ ਨਹੀਂ ਚਲਾਉਂਦਾ ਸੀ ਕਿਉਂਕਿ trained ਖਾੜਕੂ ਰਿਹਾ ਬਾਕੀ ਰੱਬ ਜਾਣੇ

  2. निहत्थे सिख ते आतंकबादी ही बार कर सकता ह।
    उसके पास गोल्डन टेम्पल की कोई respact नहीं ह।
    Hope he stay behind bars rest of his life.
    He is CAT.

  3. ਜੋ ਕੁੱਝ ਹੋਇਆ ਗ਼ਲਤ ਹੈ ਪਰ ਏਸ ਹਮਲੇ ਨੂੰ ਭਾਈ ਚੌੜਾ ਵਲੋਂ ਕਰਨਾ ਕਿਸ ਮਾਨਸਿਕਤਾ ਦਾ ਹਿੱਸਾ ਹੈ ਓ ਵੀ ਸਮਝਿਆ ਜਾਣਾ ਚਾਹੀਦਾ ਹੈ ਏਸ ਟੱਬਰ ਤੋਂ ਕੌਮ ਖ਼ੁਸ਼ ਨਹੀਂ ਏ

  4. ਅਸਲ ਵਿੱਚ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਲਾਈ ਸਜ਼ਾ ਉਸਦੇ ਗੁਨਾਹਾਂ ਮੁਤਾਬਿਕ ਬਹੁਤ ਛੋਟੀ ਹੈ! ਇਸ ਲਈ ਭਾਈ ਚੌੜਾ ਸਾਬ ਜੀ ਨੂੰ ਇਹ ਕਦਮ ਚੁੱਕਣਾ ਪਿਆ! ਇਸ ਤੋਂ ਇਹ ਸਾਬਤ ਹੁੰਦਾ ਕਿ ਲੋਕਾਂ ਦੇ ਮਨਾਂ ਵਿੱਚ ਕਿੰਨਾ ਗੁੱਸਾ ਹੈ!

  5. ਸੁਖਵੀਰ ਬਾਦਲ ਇਕ ਨਿਮਾਣੇ ਸਿੱਖ ਦੀ ਤਰਾਂ ਸਜ਼ਾ ਭੁਗਤ ਰਿਹਾ ਸੀ ਇਸ khlaistani ਨੇ ਗ਼ਲਤ ਕੀਤਾ 👎👎

  6. ਅਸੀ ਖਾਲਿਸਤਾਨ ਦੇ ਕੱਟੜ ਸਮਰਥਕ ਸੀ ਪਰ ਅੱਜ ਨਰਾਇਣ ਸਿੰਘ ਚੌੜਾ ਨੇ ਖਾਲਿਸਤਾਨ ਤੇ ਖਾਲਿਸਤਾਨੀਆ ਨਾਲ ਨਫਰਤ ਆਉਣ ਲਾ ਦਿੱਤੀ ਥੂਹ ਇਹੋ ਜਿਹੇ ਖਾਲਿਸਤਾਨੀਆ ਤੇ ਖਾਲਿਸਤਾਨ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਨਿਹੱਥੇ ਇਨਸਾਨ ਤੇ ਹਮਲਾ ਕਰਨਾ

Leave a Reply to @drkuldipsingh1400 Cancel reply

Please enter your comment!
Please enter your name here

Exit mobile version