#gurmeetramrahim #talkwithrattan #ramrahimnews
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Waheguru ji
Aje.v.samj.lo.koy.khas.insan.aa.m.s.g
❤❤❤
ਜਦੋਂ ਤੱਕ ਖਾਲਸਾ ਰਾਜ ਨਹੀਂ ਆਉਦਾ ਇਹੋ ਜਿਹੇ ਬਲਾਤਕਾਰੀ ਲੁੱਚੇ ਸੋਦੇ ਸਾਂਧ ਜੰਮਦੇ ਰਹਿਣਗੇ ਅਤੇ ਅੰਨੀ ਗੂਗੀ ਬੋਲੀ ਲਗੜੀ ਸਰਕਾਰ ਪੁਲਿਸ ਕੋਰਟਾਂ ਇਹੋ ਜਿਹੇ ਬਲਾਤਕਾਰੀ ਕਰੀਮਨਲ ਸਾਂਧਾ ਦੇ ਤਲਵੇ ਚੱਟਦੇ ਰਹਿਣਗੇ 😡🤬🙁😕😕 ਅਨਪੜ੍ਹ ਤੇ ਪੜੇ ਲਿਖੇ ਅੰਨੇ ਭਗਤ ਲੋਕ ਆਪਣੀਆਂ ਧੀਆਂ ਭੈਣਾਂ ਦੇ ਲੁੱਚੇ ਸਾਂਧਾ ਤੋਂ ਰੇਪ ਕਰਵਾਉਦੇ ਰਹਿਣਗੇ 😡🤬
Sab karname kali mata de akiliaa de
अवतार।सिंह।बाघा।।g।boud।singh।g।tousse।v।bagha।।da।hoo।g।seat।सीरियाकल।g।
ਇਹ ਗੰਦੇ ਦੇਹਧਾਰੀ ਜੋ ਸੱਚੇ ਸਤਿਗੁਰ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀਆਂ ਬਣਾਈ ਬੈਠੇ ਨੇ , ਇਹ ਜ਼ਰੂਰ ਦੁੱਖ ਪਾਉਣਗੇ । ਹਲਤ ਪਲਤ ਦੋਵੇਂ ਜਗਾ ਇਹਨਾਂ ਨੂੰ ਸਜ਼ਾਵਾਂ ਦੇਣੀਆਂ ਵਾਹਿਗੁਰੂ ਜੀ ਨੇ । ਕਿੰਨੀਆਂ ਰੂਹਾਂ ਨੂੰ ਗੁਮਰਾਹ ਕਰਕੇ ਉਹਨਾਂ ਦਾ ਮਨੁੱਖਾ ਜਨਮ ਖਰਾਬ ਕਰ ਰਹੇ ਨੇ ਡੇਰੇਦਾਰ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ, ਬਹੁਤ ਵਧੀਆ ਗੱਲ ਬਾਤ
ਰਤਨ ਬਾਈ ਇਹ ਸਾਰੇ ਬਾਦਲਾਂ ਦੇ ਚੱਟੇ ਵੱਟੇ ਨੇ ਸਾਰੇ ਕੇਸ ਇਹਨਾਂ ਨੇ ਉਲਝਾਉਣ ਦਾ ਕੰਮ ਕੀਤਾਂ ਲਾਹਨਤ ਆ
Na. Baaz na talwar….wala comment Shanti kyam Karan wich help kar skada c. Par tamasha create karn walian ne tan ik hype bana ke sarkar da ate lokan da nuksan keeta.
Rapist Ram Rahim lakh lahnat aathuu
😂HUN OH POSHAK KITHE AA JA KIS SONPI GAI C JA CASE PROPERTY BNA LAI GAI C
ਇਸ ਇੰਟਰਵਿਊ ਵਿਚ ਕੱਢਣ ਪਾਉਣ ਨੂੰ ਕੁਝ ਨਹੀਂ ਸੀ। ਕਿਉਂ ਕਿ ਬੁੱਧ ਸਿੰਘ ਨੇ ਕੋਈ ਡੂੰਘੀ ਜਾਣਕਾਰੀ ਸਾਂਝੀ ਨਹੀਂ ਕੀਤੀ।
ਬਾਦਲ ਪਰਿਵਾਰ ਗਦਾਰ ਏ
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ
ਕੀ ਫੈਦਾ ਭੌਕਣ ਦਾ
ਔਣਾ ਸੀ ਆਗਿਆ
ਭਕਾਈ ਆ ਸੋਡੇ ਕੌਲ
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੁੱਤੇ ਨੂੰ ਜੀ ਨਹੀਂ ਕਿਹਾ ਜਾ ਸਕਦਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
ਬੁੱਧ ਸਿੰਘ ਜੀ…ਇਕ ਤਰਫਾ ਸੋਚ ਹੈ ਥੋੜੀ ..investagion ਦਾ ਮਤਲਬ ਹੁੰਦਾ ਸੱਚ ਦੀ ਪੜਤਾਲ… ਨਾ ਕੀ ਕਿਸੇ ਨੂੰ ਪਹਿਲਾ ਹੀ ਦੋਸ਼ੀ ਮਣ ਕੇ ਸਵਾਲ ਪੁੱਛੋਂ ਫਿਰ ਜਵਾਬ ਆਵਦੇ ਅਕਾਰਡਿੰਗ.. ਮਨਚਾਇਆ ਨਾ ਮਿਲੇ ਤਾ… ਸਾਨੂੰ ਸਹੀ ਜਵਾਬ ਨਹੀਂ ਦਿਤਾ ਜੀ
ਜਦੋਂ ਕੁਛ ਕੀਤਾ ਹੀ ਨਹੀਂ… ਤਾ ਆਹੀ ਕਹਿਣ ਗੇ ਵੀ ਅਸੀਂ ਨਹੀਂ ਕੀਤਾ… ਧਕੇ ਨਾਲ ਕਹਾਣੀ ਸੁਣਾ ਦੇਣ
ਦਸੋ ਤਾ ਸਹੀ ਨਕਲ ਹੋਈ ਕਿਵੇਂ?
ਮੂਰਖ ਲੋਕ ਅਜੇ ਵੀ ਇਸ ਪਰਿਵਾਰ ਦਾ ਖਹਿੜਾ ਨਹੀਂ ਛੱਡ ਰਹੇ। ਬੇਅਕਲ ਲੋਕ ਹਨ ਜੋ ਅੱਜ ਵੀ ਪਿਛਲੱਗ ਬਣੇ ਹੋਏ ਹਨ। ਕੌਮ ਦਾ ਬੇੜਾ ਗਰਕ ਕਰ ਦਿੱਤਾ ਅਖੌਤੀ ਪੰਥ ਰਤਨ ਨੇ ।ਮਰਗੀ ਜ਼ਮੀਰ ਅਹੁਦੇਦਾਰਾਂ ਦੀ ।
rattan ਜੀ mera ਕੰਮੈਂਟ ਪੜ੍ਹੋ ਔਰ ਜਵਾਬ ਦਯੋ….
(1) ਨਾ ਬਾਜ਼ /ਨਾ ਤਲਵਾਰ /ਨਾ ਘੋਡਾ
(2) ਨਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਈ ਵਚਨ /ਬਾਣੀ /lines ਨੂੰ ਕਿਸੇ ਵੀ ਤਰੀਕੇ ਨਾਲ ਬੋਲਿਆ…
(3) ਅੰਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੰਘਾਂ ਨੂੰ ਕਰਵਾਇਆ… ਤੇ ਫੇਰ ਉਨਾਂ ਤੋਂ ਆਪ ਗ੍ਰਹਿਣ ਕੀਤਾ… ਕਢਾਅ ਪ੍ਰਸਾਦ ਦੀ ਦੇਗ ਨਾਲ
ਪਰ
ਸਲਾਬਤਪੁਰਾ 2007 ਚ ਡੇਰੇ ਆਲਿਆ ਨੇ ਰੂਹ ਆਫ਼ਜ਼ਾਂ ਦਾ ਪ੍ਰਸਾਦ ਬਣਾਇਆ ਤੇ.. 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਇਕ ਸਾਥ ਦਿਤਾ…. ਤੇ ਜੋ ਬਾਬਾ ਰਾਮ ਰਹੀਮ ਨੇ ਗਿਲਾਸ ਪਿਤਾ.. ਓਵੀ ਖੁਦ ਭਰ ਕੇ ਪੀ ਲਿਆ… 5 ਬੰਦਿਆਂ ਤੋਂ ਛੱਡੋ ਮੈਂ ਏਨਾ ਨੂੰ ਦੇਣ ਵੇਲੇ 1 ਬੰਦਾ ਵੀ ਨਹੀਂ ਸੀ
Video ਚੈਕ ਕਰੋ… ਅਗਰ ਥੋਨੂੰ ਮਿਲੇ ਤਾਂ… ਖੁਦ ਗਿਲਾਸ ਭਰ ਕੇ ਪੀ ਲਿਆ… ਤੇ ਫਿਰ 20ਹਜ਼ਾਰਾ ਸੇਵਾਦਾਰ ਨੂੰ ਇਕ ਸਾਥ ਵਰਤਾ ਤਾ
Fir ਨਕਲ ਕਿਸ ਤਰੀਕੇ ਨਾਲ ਹੋਈ..?
ਜੇ dress ਦੀ ਗੱਲ ਹੈ… ਤਾ ਵੀ ਡੇਰੇ ਆਲਿਆ ਨੇ ਪੁਲਿਸ ਨੂੰ ਦੇਤੀ ਸੀ.. ਔਰ ਨਾਲ ਅਹ ਵੀ ਕਹਾ ਸੀ press conference vich ਕੀ ਗੁਰੂ ਗੋਬਿੰਦ ਸਿੰਘ ਜੀ ਦੀ dress ਨਾਲ ਮਿਲਵਾ ਲੋ.. ਅਗਰ 80% ਵੀ ਮਿਲ ਗਈ ਤਾ ਅਸੀਂ ਮਾਫੀ ਮੰਗਣ ਨੂੰ ਤਿਆਰ ਆ 🙌🏻
Dress ਪ੍ਰੋਗਰਾਮ ਤੋਂ ਜਵਾਂ ਕੁਛ ਘੰਟੇ ਪਹਿਲਾ ਪੰਜਾਬ ਦੇ ਹੀ ਬੰਦੇ ਲੇ ਕੇ ਆਏ… ਉਨਾਂ ਨੇ ਮੁਗ਼ਲ ਬਾਦਸ਼ਾਹ theme ਆਲੀ dress ਦਸ ਕੇ ਗਿਫ਼੍ਟ ਕਰੀ ਵੀ… Sirf ਰੰਗ ਗੁਲਾਬੀ ਸੀ ਹੋਰ ਇਕ ਵੀ ਚੀਜ਼ same ਨਹੀਂ c
ਕਮਰਕੱਸਾ nhiii ਸੀ.. belt ci oh…buckle lgya hoya ….naale nakal da mtlb hunda kise di trh bolna/ya action naal nakal hundi aa…vi ouna de koi vachn/bani.ya history di ghtna nu Re-Act krya hunda ..fer khnde vi nakal hoii aa…kpde ek rang ya style de paa len nu nakal nhi khnde
ਦਸੋ ਤਾ ਸਹੀ ਨਕਲ ਕਿਵੇਂ ਹੋਈ ਫਿਰ..?
ਤੁਸੀਂ ਪਤਕਾਰ ਹੋ… ਸਿੱਕੇ ਦੇ ਦੋਨੋ ਪਹਿਲੂ ਦਸੋ… One sided khrb ਲਾ ਕੇ ਸਮਾਜ ਚ ਨਫਰਤ ਫੈਲਾ ਰਹੇ ਹੋ
Interview lene ਓ ਤਾ ਖੱਟੜਾ or sb one sided bndya de jo dere de virodhi ne….? ਉਸ ਖੱਟੜਾ ਨੂੰ ਅਹ ਕਿਊ ਨਹੀਂ ਪੁੱਛਿਆ ਵੀ ਤੂੰ ਗੋਲੀਕਾਂਡ ਵੇਲੇ ਮੌਕੇ ਤੇ ਮੌਜੂਦ ਸੀ… ਦਸ ਕਿਵੇਂ ਚਲੀ ਗੋਲੀ..? ਜੇੜਾ ਖੁਦ ਸ਼ੱਕ ਦੇ ਘੇਰੇ ਵਿਚ ਹੈ.. ਉਸ ਦੀ ਰਿਪੋਰਟ ਤੇ ਕਿਵੇਂ ਕੋਈ ਯਕੀਨ ਕਰੇ? ਤੂੰ ਆਵਦੇ ਮੁੰਡੇ ਨੂੰ ਅਕਾਲੀ ਦਲ ਤੋਂ ਟਿਕਟ ਕਿਊ ਦਵਾਈ… ਅਗਰ ਤੈਨੂੰ ਏਨੇ ਹੀ ਗਲਤ ਲਗੇ?ਕੋਈ cross question ਨਹੀਂ… ਬਸ ਬੈਠ ਕੇ ਝੂਠੀ ਕਹਾਣੀ ਸੁਣੋ.. Or viewers nu ਸੁਣਾਓ
ਪਤਕਾਰ ਹੋ ਨਿਰਪੱਖ ਹੋ ਕੇ partkarti kro… 🙏🏻dono side rkho..kde ena to koi cross question kro..ya kde duje pkh da v interview lao
ਹਰਸਿਮਰਤ ਬਾਦਲ ਤਾਂ 2019 ਤੇ 2024 ਬਿਨਾ ਪ੍ਰੇਮੀਆਂ ਤੋਂ ਚੋਣ ਜਿੱਤਗੀ
Ratan veer ji satpal singh gill d interview da kmaal aa ji budh singh ji ne v honsla kita dhanwaad ji
ਵੈਰੀ ਗੁੱਡ
ਡਾਂਗ ਕਯੋਂ ਨਹੀਂ ਫੇਰੀ ਜੈ ਕੋਇ ਆਮ ਬੰਦੇ ਨੇ ਕੀਤਾ ਹੁੰਦਾ ਪੁਲੀਸ ਕੀ ਹਾਲ ਕਰਦੀ ਆ
Very very bad akali governments badal.
Khant ha bai ji
ਹੁਣ ਆਪ। ਵੀ ਰਾਮ ਰਹੀਮ ਨੂੰ ਬਚਾ। ਰਹੀ ਹੈ ਰਾਮ ਰਹੀਮ ਦੇ ਕੇਸ ਨੂੰ ਮਨਜ਼ੂਰੀ ਨਹੀ ਦਿੱਤੀ ਕਿਉ ਹਰਿਆਣੇ ਵਿੱਚ ਵੋਟਾ ਚਾਹਦੀਆ ਨੇ
ਜੇ ਅਕਾਲੀ ਸਰਕਾਰ ਦੋਸ਼ੀਆਂ ਤੇ ਕਾਂਗਰਸ ਵੀ ਵੋਟਾ ਲੈਦੀ ਰਹੀ ਡੇਰੇ ਦੀਆਂ ਤਾਂ ਹੀ ਕਾਂਗਰਸ ਨੇ ਰਾਮ ਰਹੀਮ ਵਿਰੁੱਧ ਕਾਰਵਾਈ ਨਹੀ ਕੀਤੀ
Ssa ji 🙏🙏🙏🙏🙏🙏🏻🙏🏻🙏🏻🙏🏻🙏🏻
Very good Budh singh ji
ਕਾਂਗਰਸ ਤੇ ਵੀ ਰਿਪੋਰਟ ਬਣਾਉ ਜਿਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ
Rattan ji please talk about sardar gurindervir singh a 23 years old sprinter 100meter champion as he needs attention of punjabis for pr and sponserships
ਗਗਨ ਭਲਵਾਨ ਦਾ ਬਾਪੂ
Justice ⚖️ for Sikhs 👏
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉❤❤❤❤❤❤
ਖ਼ਾਨਦਾਨੀ ਗ਼ਦਾਰ ਬਾਦਲ ਲਾਣੇ ਦੇ ਪਾਪ ਧੋਤੇ ਨਹੀਂ ਜਾਣੇ
ਪਹਿਲਾ ਕਿਥੇ ਲੁਕੇ ਰਹਿੰਦੇ ਇਹ ਲੋਕ
ਕਰਫਿਉ ਵਰਗਾ ਮਹੋਲ ਲੋਕ ਕੰਧਾਂ ਤੇ ਚੜੇ ਸੀ😂😂😂😂