#surjeetphul #jagjitdallewal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Comrade are anti punjab and big actors
ਉਗਰਾਹਾਂ ਤਾਂ ,ਬਲੈਕਮੇਲਰਾਂ ਦਾ ਗੈਂਗ ਹੈ। ਕਿਸੇ ਪਟਵਾਰੀ ਖਿਲਾਫ ਧਰਨਾ ਲਾ ਲਿਆ, ਬੈਂਕ ਮੂਹਰੇ ਨਾਅਰੇ ਲਾ ਲਏ, ਜਾਂ ਕਿਸੇ ਛੋਟੇ ਮੋਟੇ ਲੀਡਰ ਨੂੰ ਘੇਰਾ ਪਾ ਲਿਆ। ਵੱਡਾ ਸੰਘਰਸ਼ ਕਰਨ ਵੇਲੇ ਜੋਗਿੰਦਰ ਵਰਗਿਆਂ ਦੇ ਵਸ ਦਾ ਕੰਮ ਨਹੀਂ। ਉਹ ਤਾਂ ਦਿੱਲੀ ਵੀ ਸਭ ਤੋਂ ਮਗਰੋਂ ਗਏ ਸੀ ਲੁਕ ਕੇ 😂😂
SC, literally shooed away by Haryana Govt's patrons in the Union Govt, is helplessly barking up the wrong tree.
ਦੁਬਾਰਾ ਤੋਂ ਸੋਚ ਕੇ ਸਾਰੀਆ ਦੀ ਏਕਤਾ ਵੱਲ ਵਧੋ ਫੇਰ ਕੋਈ ਹੱਲ ਹੋ ਸਕਦਾ,, ਨਹੀਂ ਕੁੱਟ ਖਾਣ ਤੋਂ ਵੱਧ ਕੁਛ ਨਹੀਂ ਦਿਸਦਾ,, ਕਿਉਂ ਕੇ ਲੜਾਈ ਵਿੱਚ ਦੋ ਕਦਮ ਅੱਗੇ ਵਧਣ ਨਾਲ ਇਕ ਕਦਮ ਪਿੱਛੇ ਵੀ ਹਟਣਾ ਪੈਂਦਾ ਹੁੰਦਾ,, ਡੱਲੇਵਾਲ ਸਾਹਿਬ ਨੂੰ ਕੁਛ ਹੋ ਗਿਆ ਨਾ,,, ਤੁਹਾਡੇ ਹੱਥ ਕੁਛ ਨਹੀਂ ਰਹਿਣਾ,,, ਅਗਲੇ ਨੇ ਤਾਣਾ ਬਾਣਾ ਇਹੋ ਜਿਹਾ ਬੁਣ ਦੇਣਾ ਤੁਹਾਡੇ ਹੱਥ ਕੁਛ ਨਹੀਂ ਰਹਿਣਾ,,, ਫੇਰ ਸਭ ਓਹਨਾ ਹੱਥ ਹੋ ਜਾਣਾ
ਤੁਸੀਂ ਮੋਰਚਾ ਨੂੰ ਕਿਸਾਨ v /s ਪੰਜਾਬ ਸਰਕਾਰ ਬਣਾ ਦੇਣਾ ਓਹਦੇ ਚੋਂ ਯੂਨੀਅਨ ਸਰਕਾਰ ਬਾਹਰ ਨਿਕਲ ਜਾਣੀ ਆ,, ਹੋ ਸਕਦਾ ਰਾਸ਼ਟਰਪਤੀ ਰਾਜ ਚ ਵਧਾ ਦੇਣਾ
ਰਤਨ ਜੀ ਜਾ ਕੇ ਸਰਕਾਰਾਂ ਨੂੰ ਸਵਾਲ ਜਵਾਬ ਕਰੋ ਇਹ ਤਾਂ ਵਿਚਾਰੇ ਜੋ ਕੁਝ ਭੋਗ ਰਹੇ ਹਨ
Eh khach salle kode hoke aaye ne phale hi State aage
😂😂😂😂 kuch ni hunda bakwas marde aaa 😂😂😂😂
ਕੱਖ ਨਹੀ ਹੋਣਾ, ਕਿਸੇ ਸ਼ਾਗੂ ਨੇ ਨਹੀ ਮਹਨਾ, ਮੁੰਡੇ ਮਹਵੲਊਣ ਦੀ ਸਾਜਿਸ ਹੈ।
ਡਾਂਗ ਪਹਿਲਾ ਪਧੇਰ ਕੋਟੜਾ ਤੇ ਫੂਲ ਦੇ ਫੇਰੋ ਪਹਿਲਾ
ਇਹ ਪਹਿਲਾ dead body ਰੱਖਣ ਦੀਆਂ ਗੱਲਾਂ ਕਰ ਰਿਹਾ
ਇਹਨਾਂ ਲੁਲੜਾ ਦੀ ਔਕਾਤ ਨਹੀਂ ਮੋਰਚਾ ਲੜ ਸਕਣ
ਪੰਜਾਬ ਬੰਦ ਕਰਕੇ ਲੋਕ ਦੁਖੀ ਕਰਨੇ ਇਹਨੇ
ਪਵਾੜੇ ਦੀ ਜੜ ਇਹ ਲੋਕ ਨੇ
ਸਾਲੇ ਮੁੰਡਾ ਮਰਵਾ ਕੇ ਪਰਚਾ ਨਹੀਂ ਕਰਵਾ ਸਕੇ ਪਰਚਾ ਕਰਵਾਇਆ ਅਣਪਛਾਤੇ ਲੋਕਾਂ ਨੇ ਇਹ ਔਕਾਤ 25 ਜਥੇਬੰਦੀਆਂ ਦੀ😂😂😂
ਇਹਨਾਂ ਲੁਲੜਾ ਦੀ ਔਕਾਤ ਨਹੀਂ ਮੋਰਚਾ ਲੜ ਸਕਣ
ਪੰਜਾਬ ਬੰਦ ਕਰਕੇ ਲੋਕ ਦੁਖੀ ਕਰਨੇ ਇਹਨੇ
ਪਵਾੜੇ ਦੀ ਜੜ ਇਹ ਲੋਕ ਨੇ
ਸਾਲੇ ਮੁੰਡਾ ਮਰਵਾ ਕੇ ਪਰਚਾ ਨਹੀਂ ਕਰਵਾ ਸਕੇ ਪਰਚਾ ਕਰਵਾਇਆ ਅਣਪਛਾਤੇ ਲੋਕਾਂ ਨੇ ਇਹ ਔਕਾਤ 25 ਜਥੇਬੰਦੀਆਂ ਦੀ😂😂😂
ਪਿੱਛੇ ਦੋ ਨਮੂਨੇ ਕਿਉਂ ਖੜੇ ਕੀਤੇ
ਪੰਜਾਬ ਦੇ ਲੋਕ ਕੋਈ ਨਾਲ ਨਹੀਂ ਤੁਹਾਡੇ
ਪੰਜਾਬ ਬੰਦ ਕਰਕੇ ਦੁਖੀ ਕੀਤਾ
25 ਜਥੇਬੰਦੀਆਂ ਕਹੀ ਜਾਂਦਾ 5-5 ਬੰਦਿਆਂ ਨੇ ਜਥੇਬੰਦੀ ਬਣਾਈ ਆ
ਡੱਲੇਵਾਲ ਨੂ ਮਾਰਨਾ ਇਹਨਾਂ
😂😂😂😂😂😂ਲੋਕਾਂ ਦੇ ਪੁੱਤ ਮਰਵਾਉਣੇ ਹੁਣ
ਬਚੋ ਲੋਕੋ ਬਚੋ
Mrna kise gl da solution nhi maran vrt nal v kite jang jite jande bilkul glt faisla ah jihra bol Rhya bapu ahnu v nal mrn vart te bitha daina chiida j dallewal Saab nu kuj hoya ta smjhde ho ja ta koi hor maran vrt te baithe nhi ta morcha khatam smjhn d koshish kro dimag toh
ਹੁਣ ਪੁੱਤ ਮਰਵਾਉਣਗੇ ਇਹ ਪੰਜਾਬ ਦੇ
Ki Punjab vich kale jatt vasde a hor koi ni vasda
ਕਿੱਡਾ ਝੂਠਾ ਬੰਦਾ ਯਾਰ ਏਹ ਫੂਲ
Kanwala tollah
ਰਤਨ ਵੀਰ ਤੁਸੀਂ ਗਲਤ ਓ ਤੁਸੀਂ ਧੱਕੇ ਨਾਲ ਆਪਣੀ ਗੱਲ ਉਹਨਾਂ ਦੇ ਮੂੰਹ ਵਿੱਚ ਪਾ ਰਹੇ ਓ। ਲੋਕਾਂ ਨੂੰ ਸਭ ਪਤਾ ਕੀ ਚੱਲ ਰਿਹਾ ਇਹ ਲੜ ਤਾ ਰਹੇ ਨੇ ਤੁਸੀਂ ਇਹਨਾਂ ਤੇ ਸਵਾਲ ਦਾਗ਼ੀ ਜਾਨੇ ਓ
ਜਾ ਕੇ ਉਗਰਾਹਾਂ ਸਾਹਿਬ ਤੇ ਰਾਜੇਵਾਲ ਉਹਨਾਂ ਨੂੰ ਤਿੱਖੇ ਸਵਾਲ ਕਰੋ। ਉਨ੍ਹਾਂ ਦਾ ਪਿਛਲੇ ਧਰਨੇ ਵਿੱਚ ਪੈਸਿਆਂ ਨਾਲ ਮੂੰਹ ਬੰਦ ਕੀਤਾ ਹੋਇਆ ਕਾਦੀਆਂ ਸਾਹਿਬ ਨੂੰ ਵੀ ਕਰੋੜਾਂ ਮਿਲੇ ਨੇ ਤਾਹੀ ਹੁਣ ਚੁੱਪ ਨੇ
ਬਾਕੀ ਉਗਰਾਹਾਂ ਸਾਹਿਬ ਤਾ ਪਿਛਲੀ ਵਾਰ ਵੀ ਦਿੱਲੀ ਨਹੀਂ ਸੀ ਜਾ ਰਹੇ ਤੇ ਉੱਥੇ ਵੀ ਵੱਖਰੀ ਸਟੇਜ ਸੀ ਤੇ ਜਿਆਦਾ ਉੱਥੇ ਵੀ ਬਕਵਾਸ ਈ ਕੀਤਾ ਸੀ ਉਹਨਾਂ ਨੇ
Sir band akle. Punjab Vale. Hi Punjab band krde aa. Dujia steta dia jathe bandia kiun nhi band krdia
Sir Hun kithe modi mannan vala MODI. Nu pta lg gia ke Hun ae. Pate hoe
ਦੁਨੀਆਂ ਦੇ ਸਭ ਤੋਂ ਵੱਡੇ ਝੂਠੇ ਕੋਹਾੜ ਹਰਿਆਣੇ ਆਲਾ ਫੂਲ ਤੇ ਪੰਧੇਰ
Sir. Vi jdo kise officer nal meeting tusi odo PANDHER te dallewal vakhre ho ke miln jande si 26 Jan TRECTUR March. Moke POLICE DIRECTOR nu vakhre mil ke aae si tahi ta LAL kile vl nu gae SI Ena di jathe bandi de LOK
Sir jdo Delhi tusi ODO ona to PANDHER te dallewal ne vakhra Morcha. Kiun. Laya. Odo vi vi tusi ona to vakh ho ke Morcha Lia si
Sir. Jekar kujh krna SI ta Court ne modi nu court. Vich. Javab den lay. Oder kr Dena si
Sir modi te sari modi. Asembli de kise vi bande da. Bian nhi aaia bahut aaukha. Modi je hi mane
ਏਸ ਫੂਲ ਖੱਚ ਨੂੰ ਬਿਠਾਓ ਨਾਲ ਮਰਨ ਵਰਤ ਤੇ,,ਏਹ ਤੇ ਪੰਧੇਰ ਵੀ ਬੈਠਣ ਨਾਲ,,ਸਵਾਦ ਲੈਣ ਆਲੇ ਆ ਏਹ ਸਾਰੇ
2 takke da bnda eh phool . aukaat esdi pta sab nu
Sir. Jdo Sara Hindustan Delhi. Chle gay si modi Odo vi 2 year. Bad modi da kale knaun vapis lain da. Bian aaia si ae SIR. Pahila nalo chotha hisa vi nhi es morche vich ae. Bhul. Jao ke modi man javega