Home Videos Show with Sandeep Singh | Amritpal Singh | EP 561 | Talk...

Show with Sandeep Singh | Amritpal Singh | EP 561 | Talk with Rattan

31

#amritpalsinghkhalsa #amritpalsingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

31 Comments

  1. ਰਤਨ ਬਾਈ ਸੰਦੀਪ ਤੋਂ ਧੱਕੇ ਨਾਲ ਆਮ ਆਦਮੀ ਪਾਰਟੀ ਦਾ ਨਾਮ ਬੁਲਵਾਉਣ ਲਈ ਤਰਲੋ ਮੱਛੀ ਹੋਇਆ ਪੂਰੀ ਇੰਟਰਵਿਊ ਚ

  2. ਬਿਲਕੁਲ ਵੀਰ ਸੱਚੀ ਗੱਲ ਆ ਤੁਹਾਡੀ ਚੰਗੀ ਜਾਣਕਾਰੀ ਦਿੱਤੀ ਆ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਧਿਆਨ ਨਾਲ ਕੋਈ ਵੀ ਪੇਜ follow ਕਰੋ

  3. ਸਨਦੀਪ ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਰਕਾਰਾਂ ਦਾ ਸਕੂਨੀਪੁਣੇ ਜਨਤਾਂ ਦੇ ਸਾਹਮਣੇ ਲੈ ਆਏ

  4. ਬਾਈ ਸਾਨੂੰ ਡੇਢ ਘੰਟੇ ਵਾਲੀ ਰਿਸਰਚ ਸਟੋਰੀ ਦਾ ਲਿੰਕ ਜਰੂਰ ਭੇਜੋ,ਇਹੋ ਜਿਹੀ ਚੀਜ਼ ਭਾਂਵੇ 3ਘੰਟੇ ਦੀ ਹੋਵੇ।

  5. ਇਸ ਤੋਂ ਵਧੀਆ ਨਿਡਰ ਜਾਣਕਾਰੀ ਕੋਈ ਨਹੀ ਦੇ ਸਕਦਾ, ਇਹ ਕੰਮ ਕਰਨ ਲਈ ਬਹੁਤ ਮਿਹਨਤ ਦੀ ਜਰੂਰਤ ਹੈ ਅਸੀਂ ਵੀ ਕਈ ਵਾਰ ਖੰਗਾਲਿਆ, ।

  6. ਖਾਲਸਤਾਨ ਦਾ ਸਿੱਖ ਕੌਮ ਵਿਰੋਧੀ ਧਿਰ ਨੇ ਹੳਉਆ ਬਣਾ ਕੇ ਪੇਸ਼ ਕੀਤਾ ਪਰ ਇਸ ਵਿਚ ਕੋਈ ਗ਼ਲਤ ਨਹੀਂ

  7. Enne Fuddu Sawal! Waar waar ik e question pushi ja reha Ratan, kaun chal reha oh page? Asha police chala rahi? Acha AAP wale chala rahe? Waar waar 1 e question.
    Ohne enne research keeti tu hor research baare push k hor ki ki pata lagga ? Fuddua wangu ik e question? Asha police chala rahi page oh? Jama bhorti interview

  8. ਇਸ ਭੰਡ ਕੁੱਤੇ ਨੇ ਬਹੁਤ ਜ਼ੁਲਮ ਕੀਤਾ ਸਿੱਖਾਂ ਉੱਤੇ ਹੁਣ ਇਸ ਨਾਲ ਧੋਬੀ ਦੇ ਕੁੱਤੇ ਵਾਲੀ ਹੋਣੀ ਆ

  9. ਜਿੰਨਾ ਟਾਈਮ ਇਕੱਠੇ ਨਹੀ ਹੁੰਦੇ ਇੱਕ ਝੰਡੇ ਥੱਲੇ ਓਨਾਂ ਟਾਈਮ ਕੁੱਝ ਨਹੀ ਹੋ ਸੱਕਦਾ ਸਿੱਖ ਕੌਮ ਦਾ

  10. ਸੰਦੀਪ ਤਾਂ ਸਪਸੱਟ ਗੱਲ ਕਰ ਰਿਹਾ, ਇਹ ਰਤਨ ਕਿਉਂ ਵਾਰ ਵਾਰ ਗੱਲ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ,ਸਰਕਾਰ ਦਾ ਡਰ ਹੈ ਜਾਂ ਸਰਕਾਰੀ ਐਡ ਦਾ ਲਾਲਚ ਆ

  11. ਝਾੜੂ ਆਲੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਜੋ ਬੀਜੋਗੇ ਉਹੀ ਵਡੋਗੇ

  12. ਇਹ ਕਿੰਨੀ ਮਾੜੀ ਗੱਲ ਹੈ ਕਿ ਇਸ ਪੱਤਰਕਾਰ ਵੀਰ ਦੀ ਇੰਨੀ ਮਿਹਨਤ ਜਿਸ ਉੱਤੇ ਤੁਸੀਂ ਇਹ ਵੀਡੀਓ ਬਣਾ ਰਹੇ ਹੋ ਉਸਦਾ ਇੰਟਰਵਿਊ ਕਰ ਰਹੇ ਹੋ ਉਸ ਦੇ ਕੀਤੇ ਹੋਏ ਕੰਮ ਦਾ ਉਸ ਦਾ ਲਿੰਕ ਵੀ ਨਹੀਂ ਦੇ ਰਹੇ ਲੋਕ ਉਹ ਵੀਡੀਓ ਵੇਖਣਾ ਚਾਹੁੰਦੇ ਨੇ ਪਰ ਉਸ ਨੂੰ ਲੱਭਣ ਦਾ ਸਾਧਨ ਹੀ ਕੋਈ ਨਹੀਂ ਘੱਟੋ ਘੱਟ ਉਸ ਦਾ ਲਿੰਕ ਜਰੂਰ ਦਿੱਤਾ ਜਾਣਾ ਚਾਹੀਦਾ ਸੀ ਇਹ ਸੁਚੇਤ ਰੂਪ ਵਿੱਚ ਕੀਤੀ ਗਈ ਇੱਕ ਬੇਈਮਾਨੀ ਹੀ ਸਮਝੀ ਜਾਵੇਗੀ

Leave a Reply to @simranmaddoke1 Cancel reply

Please enter your comment!
Please enter your name here

Exit mobile version