Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Bai amritpal jindabad
ਅੰਮ੍ਰਿਤਪਾਲ ਸਿੰਘ ਖ਼ਾਲਸਾ ❤👍
HARPAL SINGH TE PUNJABIO JO PUNJAB TE BHAI AMRITPAL SINGH NAL AA TAN ES RATTAN SINGH VARGIAN TON DUE RAHO EK EH TE EK ESDE NAL HOR ABC WALA EH DONO BAI DEEP TE BHAI SAB BARE GALT BOLDE RAHE HAN
Koom v full sport krde a ur 70% punjab v sport krugai ji
Good…kahara….sab…g
ਖਾਰਾ ਸਾਹਿਬ ਜੀ ਬਹੁਤ ਵਧੀਆ ਗੱਲ ਕੀਤੀ ਮੇਰੇ ਵੀਰ ਨੇ
ਸਰਦਾਰ ਚੜ੍ਹਤ ਸਿੰਘ ਜੀ?
Sare he bandi sanghan sade satikarjog a ji
ਿੲਹ ਕੋਈ ਅਕਾਲੀ ਨਹੀ ਿੲਹ ਵੱਡੇ ਨਸੇ ਲਿਉਣਗੇ
ਅਸੀਂ ਭਾਈ ਅਮਿ੍ਤਪਾਲ ਸਿੰਘ ਜੀ ਦੇ ਨਾਲ ਹਾਂ ਅਸੀਂ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਬੈਠੇ ਹਾਂ
2027ch thok a sport krangai Bhai amritpal Singh ji khalsa ur parety
ਭਾਈ ਅਮਿ੍ਤਪਾਲ ਸਿੰਘ ਜੀ ਤਾਂ ਸਿੱਖੀ ਦੇ ਪ੍ਰਚਾਰ ਕਰ ਰਹੇ ਕਲਗ਼ੀਆਂ ਵਾਲੇ ਦੇ ਪੁੱਤਰ ਭਾਈ ਸਾਹਿਬ ਜੀ
ਅਮਰਤਪਾਲ ਸਿੰਘ ਸਭ ਤੋਂ ਚੰਗਾ
Khalistani line will not rule Punjab
amritpal singh khalsa cm❤❤❤🙏🙏🙏
ਵਕੀਲ ਸਹਿਬ ਤੁਹਾਡੇ ਵਰਗਾ ਬੰਦਾ ਅੱਗੇ ਆਊਨਾ ਚਾਹੀਦਾ
ਇਹਨਾਂ ਦਾ ਸਭ ਤੋਂ ਵੱਡਾ ਦੁਸਮਣ ਹੈ ਸ਼ੋ੍ਮਣੀ ਅਕਾਲੀ ਦੱਲ ਹੋਰ ਤਾਂ ਸਾਰੀਆਂ ਪਾਰਟੀਆਂ ਇਹਨਾਂ ਦੀਆਂ ਮਿੱਤਰ ਪਾਰਟੀਆਂ ਹਨ।
ਵਕੀਲ ਸਾਬ ਗੋਗਲਿਆਂ ਦਾ ਮੀਹ ਹਰ ਰੋਜ਼ ਨੀ ਪੈਂਦਾਂ ਹੁੰਦਾ। ਇਕ ਵਾਰ ਪੈਰ ਥੱਲੇ ਬਟੇਰਾ ਆ ਗਿਆ ਵੱਡੇ ਸ਼ਿਕਾਰੀ ਨੀ ਹੈ ਅਜੇ।
ਵੀਰ ਜੀ ਭਾਈ ਅਮਿ੍ਤਪਾਲ ਸਿੰਘ ਜੀ ਦਾ ਕਿਉਂ ਸਾੜਾ ਕੀਤਾ
Khalistani never be CM of Punjab.
ਵਕਤੋਂ ਖੁੰਝੀ ਡੂੰਮਣੀ ਗਾਵੈ ਆਲ਼ੇ ਪਤਾਲ਼
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜ਼ੀ ਖ਼ਾਰਾਂ ਸਾਹਿਬ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨਵਾਦ ਜੀ
ਬਹੁਤ ਸਚੀਆ ਗੱਲ ਆ ਕੀਤੀਆ।
Advocate khaara gi sat Sri akaal chardi kala vich raho bahut acha vichar na