Home Videos Show with Rajwinder Singh Rahi | EP 566 | Talk with Rattan

Show with Rajwinder Singh Rahi | EP 566 | Talk with Rattan

32

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

32 Comments

  1. ਤੁਸੀਂ ਸਾਨੂੰ ਕਹਿੰਦੇ ਹੋ ਅਸੀ ਕਾਰਪੋਰੇਟ ਘਰਾਣਿਆਂ ਨੂੰ ਕਹਿੰਦੇ ਹਾਂ,,ਸਮਝਣ ਨੂੰ ਅਸੀ ਤਿਆਰ ਨਹੀਂ

  2. ਉਗਰਾਹਾਂ ਨਾਲ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਖੜੀਆਂ ਤਾਂ ਹਨ ਮੋਢੇ ਨਾਲ ਮੋਢਾ ਲਾ ਕੇ?? ਪਟਰ ਪਟਰ ਬੋਲੀ ਜਾਂਦਾ ਚੌਰਿਆ? ਸਾਰੇ ਕਿਸਾਨ ਇੱਕੋ ਅਜਿਹੇ ਨਹੀ ਹੁੰਦੇ, ਸਮਝੋ

  3. ਮੈਂ ਅੱਜ ਤੱਕ ਕਿਸੇ ਚੈਨਲ ਤੇ ਬੈਠ ਕੇ ਤੁਹਾਨੂੰ ਭੰਡਦਾ ਨਹੀਂ ਦੇਖਿਆ ਪਰ ਤੁਸੀਂ ਹਰ ਟਾਈਮ ਸਰਕਾਰ ਦੇ ਨਾਲ ਮਿਲ ਕੇ ਜੱਟਾਂ ਦੇ ਖਿਲਾਫ ਮੋਰਚਾ ਖੋਲਦੇ ਓ।
    ਜੇ ਤੁਹਾਡਾ ਮੋਰਚਾ ਲੱਗਾ ਹੋਵੇ ਜੱਟ ਸਪੋਰਟ ਵੀ ਕਰਨ ਪੈਸਾ ਵੀ ਦੇਣ ਆਹ ਤੇਰੇ ਵਰਗੀਆਂ ਖੱਚਾਂ ਨੇ ਫਰਕ ਪਾਏ ਨੇ
    ਤੁਸੀਂ ਦੱਸੋ ਆਪਣੇ ਬੰਦਿਆਂ ਲਈ ਕੀ ਕੀਤਾ ਬਸ ਆਹ ਸਾਲੀ ਜ਼ਹਿਰ ਫਿਲਾ ਕੇ ਸਰਕਾਰਾਂ ਤੋ ਪੈਸਾ ਈ ਖਾਧਾ
    ਕੋਈ ਜੱਟ ਏਦਾ ਬੋਲ ਦੇਵੇ ਟੀ ਵੀ ਤੇ ਆ ਕੇ ਤੁਸੀਂ ਉਹਦੇ ਤੇ ਕੇਸ ਕਰਾਉਗੇ ਧਰਨੇ ਲਾਉਗੇ ਪਰ ਤੁਸੀਂ ਆਪ ਜੋ ਮਰਜ਼ੀ ਬਕਵਾਸ ਕਰੀ ਜਾਓ
    ਜੇ ਜੱਟਾ ਕੋਲ ਕੁਝ ਹੈਗਾ ਉਹਦੇ ਪਿੱਛੇ ਬਹੁਤ ਮਿਹਨਤਾਂ ਤੇ ਲੜਾਈਆਂ ਕੀਤੀਆਂ ਵਿੱਚ ਹੈਗੇ ਬਹੁਤ ਮਾੜੇ ਉਹ ਸਾਰਿਆਂ ਵਿੱਚ ਈ ਹੁੰਦੇ ਨੇ
    ਬਾਕੀ ਰਤਨ ਬਾਈ ਤੂੰ ਇਹੋ ਜਿਹੇ ਬੰਦਿਆਂ ਨੂੰ ਲਿਆ ਕੇ ਕੀ ਸਾਬਤ ਕਰਨਾ ਚਾਹੁੰਦੇ ਓ ਕੀ ਦੇਣ ਆ ਬੰਦੇ ਦੀ ਕਿਸੇ ਵਾਸਤੇ ਹੁਣ ਤੁਹਾਡਾ ਚੈਨਲ ਥੋੜਾ ਚੱਲ ਗਿਆ ਉਹ ਵੀ ਮੈ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੱਟਾ ਕਰਕੇ ਹੁਣ ਤੁਸੀਂ ਲੱਗ ਗਏ ਜਬਲੀਆਂ ਤੇ ਕਿਸੇ ਚਜਦੇ ਬੰਦੇ ਨੂੰ ਲੋਕਾਂ ਸਾਹਮਣੇ ਪੇਸ਼ ਕਰੋ ਜਿਸ ਨਾਲ ਲੋਕਾਂ ਵਿੱਚ ਪਿਆਰ ਵਧੇ ਨਾ ਕਿ ਇਹੋ ਜਿਹੇ ਗਧੇ ਨੂੰ ਪੇਸ਼ ਕਰੋ

  4. ਸਾਰਿਆਂ ਦੀਆ ਸਬਸਿਡੀਆਂ ਮੁਫ਼ਤ ਖੋਰੀ ਅਤੇ ਰਿਜਰਵੇਸ਼ਨ ਬੰਦ ਕਰਨੀਆਂ ਚਾਹੀ ਦੀਆ ਸਭ ਤੋੰ ਪਹਿਲਾ

  5. ਇਹ ਕਹਿੜਾ ਸੰਦ ਆ ਸਾਲਾ ਜਣਾ ਖਣਾ ਈ ਵਿਦਵਾਨ ਬਣਿਆ ਫਿਰਦਾ ਕਿਸ ਦਾ ਕਰਜ਼ਾ ਮਾਫ਼ ਹੋਇਆ ਜੀ
    ਤੁਹਾਡੇ ਸਾਰੇ ਬਿੱਲ ਮਾਫ਼ ਨੇ ਰਾਸਣ ਵੀ ਮਿਲਦਾ ਨੌਕਰੀ ਤੁਹਾਨੂੰ ਪਹਿਲਾਂ ਮਿਲਦੀ ਆ
    ਤੁਸੀਂ ਇਹ ਦੱਸੋ ਤੁਸੀਂ ਕਿਹੜੇ ਹੱਕਾਂ ਲਈ ਲੜਦੇ ਓ ਜੇ ਜੱਟਾਂ ਨੇ ਲੜਨਾ ਛੱਡ ਤਾ ਤੁਸੀਂ ਸਾਰਿਆਂ ਨੇ ਪਛਤਾਉਣਾ
    ਆਪ ਤੁਸੀਂ ਕੁਝ ਕਰਨਾ ਨੀ ਫੇਰ ਤੁਸੀਂ ਵੀ ਸਾਰੇ ਗਰੀਬ ਨੇ

  6. Bilkul shi gallan ne rahi sahib jadon charanjit channing mukh mantra banian tan Pataskala ne ugrahan nu kiha ke channi bhi dharna h aunhge tan ugrahan ne bola k channi ne chitter khane ne dharna te cake ih boli hai inah di

  7. ਆਹ ਜਿਹੜਾ ਬਕਵਾਸ ਕਰ ਰਿਹਾ,ਇਹ ਤੁਹਾਨੂੰ ਗਰੀਬ ਲੱਗ ਰਿਹਾ ਹੈ, ਸੱਚ ਦੱਸਿਓ।ਇਹੋ ਜਿਹੇ ਲੋਕ ਸਪੈਸ਼ਲ ਡਿਊਟੀ ਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਵਾਸਤੇ ਭਰਤੀ ਕੀਤੇ ਗਏ ਹਨ, ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰਨ ਵਾਸਤੇ।

  8. ਬਿਲਕੁਲ ਵੀਰ ਜੀ ਗੱਲ ਬਿਲਕੁਲ ਸਹੀ ਹ ਮਜ਼ਦੂਰ ਦੀ ਕੋਈ ਗੱਲ ਨਹੀਂ ਕਰਦਾ ਡਾਕਟਰ ਭੀਮਰਾਓ ਦੇ ਕਾਨੂੰਨ ਨੂੰ ਵੀ ਅੱਜ ਬਸਤੇ ਚ ਪਾਈ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

  9. ਅਜਿਹੇ ਨਫ਼ਰਤੀ ਦਿਮਾਗ ਨੂੰ ਬਹੁਤਾ ਮਹੱਤਵ ਨਾ ਦੇਵੋ।ਇਸ ਤੋਂ ਮੰਨੂ ਸਿਮਰਤੀ ਵਾਰੇ ਜਾਣਕਾਰੀ ਵਾਰੇ ਲਵੋ। ਸਾਜ਼ਿਸ਼ ਦਾ ਹਿੱਸਾ ਨਾ ਬਣੋ ।

  10. ਓ ਭਾਈ ਗਰੀਬਾਂ ਦੀ ਖਾਤਰ ਕੋਈ ਨਹੀ ਬੋਲਦਾ ਇਹ ਸੱਚ ਕਿਹਾ ਬਾਈ ਨੇ ਮੋਟਰਾਂ ਦੇ ਬਿਲ 5 ਏਕੜ ਤੋ ਘੱਟ ਦੇ ਮੁਆਫ ਚਾਹੀਦੇ ਹਨ ਬਿਲ ਮੁਆਫੀ ਤਾਂ ਅਮੀਰ ਕਿਸਾਨਾਂ ਦੀ ਪੈਨਸ਼ਨ ਹੈ ਜੀ ਜੋ 5000 +5000 ਰੁਪੈ ਮਹੀਨਾ ਬਣਦਾ ਹੈ ਜੀ ਐਪਰ ਗਰੀਬਾਂ ਬਜੁਰਗਾਂ ਨੂੰ 2500 ਰੁਪੈ ਨਹੀ ਦਿੰਦੇ ਜੀ ਹੁਣ 600 ਯੂਨਿਟ ਅਮੀਰਾਂ ਨੂੰ ਵੀ ਮੁਆਫ ਹੈ ਜੀ ਗਰੀਬਾਂ ਨੂੰ ਦੱਸਿਉ ਕੀ ਸਮਝਦੇ ਹਨ ਇਹ ਲੀਡਰ

Leave a Reply to @sarupsingh2978 Cancel reply

Please enter your comment!
Please enter your name here

Exit mobile version