Home Videos Show with Jaswant Singh Purdan | SGPC | EP 565 | Talk...

Show with Jaswant Singh Purdan | SGPC | EP 565 | Talk with Rattan

33

#sgpc #harjindersinghdhami #jaswantsinghpurdan #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

33 Comments

  1. ਰਤਨ ਵੀਰ ਇਹ ਬਾਦਲ ਪ੍ਰਵਾਰ ਨੇ 1997 ਵਿੱਚ ਸਰਕਾਰ ਬਣਾਈ ਇੰਨ੍ਹਾਂ ਮੈਨੀਫੈਸਟੋ ਜਾ ਬਾਦਲ ਗਦਾਰ ਦੀਆਂ ਸਪੀਚਾਂ ਸੁਣਕੇ ਦੇਖੋ ਵੀਇਹ ਪ੍ਰਵਾਰ ਨੇ ਸਿੱਖ ਕੌਮ ਨਾਲ ਕੀ ਕੀ ਬਾਅਦੇ ਕੀਤੇ ਸੀ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਤੇ ਇੱਕ ਵੀ ਸਿੱਖ ਬੰਦੇ ਨੂੰ ਇਨਸਾਫ ਨੀ ਮਿਲਿਆ ਉਲਟਾ ਉਨ੍ਹਾਂ ਜ਼ਾਲਮ ਅਫਸਰਾਂ ਨੂੰ ਵੱਡੇ ਅਹੁਦਿਆਂ ਤੇ ਲਾਕੇ ਤਸ਼ੱਦਦ ਕਰਾਇਆ ਤੇ ਜ਼ਖਮਾਂ ਨਮਕ ਛਿੜਕਿਆ ਤੇ ਉਲਟਾ ਉਨ੍ਹਾਂ ਬੰਦਿਆਂ ਤੇ ਝੂਠੇ ਪਰਚੇ ਦੇਕੇ ਜੇਲ੍ਹਾ ਵਿੱਚ ਛੁੱਟਿਆ ਸਿੱਖ ਕੌਮ ਇਸ ਪ੍ਰਵਾਰ ਤੋ ਇਨਸਾਫ਼ ਭਾਲਦੀ ਏ ਇਹ ਗਦਾਰਾਂ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਸੀ ਸੁਖਬੀਰ ਸਰਕਾਰ ਬਣਾਉਣਾ ਤਾਂ ਭੁੱਲ ਜਾਵੇ

  2. ਅੱਧਾ ਮਾਲਵਾ ਪ੍ਰੇਮੀ ਸੀ ਤਾ ਹੀ ਰਾਮ ਰਹੀਮ ਨੂੰ ਕਾਂਗਰਸ ਤੇ ਆਪ ਨੇ ਵੀ ਨਹੀ ਗਿਰਫਤਾਰ ਨਹੀਂ ਕਰ ਸਕੀਆਂ ਫਿਰ ਇੱਕਲੇ ਅਕਾਲੀ ਦੌਸ਼ੀ ਕਿਵੇ ਹੋਏ

  3. ਤੱਕੜੀ ਤੋਂ ਢੋਲ ਤੱਕ!
    ਛੱਜ ਬੰਨ੍ਹਿਆਂ ਸਿਰ 'ਤੇ 'ਪ੍ਰਧਾਨਗੀ' ਦਾ
    ਸੁਣ ਅਸਤੀਫਾ ਮਨ ਜਾਂਦਾ ਏ ਡੋਲ ਮੀਆਂ।
    ਕਰ ਲਈ ਪਾਲਣਾ ਕੋਰਟ ਦੇ ਹੁਕਮ ਵਾਲ਼ੀ
    ਬਾਦਲ ਦਲ ਦਾ ਬਦਲਿਆ 'ਖੋਲ' ਮੀਆਂ।
    ਸਿੱਖ ਹਰਿਆਣਵੀ ਤਖਤ ਦੇ ਆਕੀਆਂ ਦਾ
    ਲਗਦਾ ਕਰਨਗੇ 'ਬਿਸਤਰਾ ਗੋਲ' ਮੀਆਂ।
    ਡੁਲ੍ਹ ਗਈ ਦਾਲ਼ ਬੇਸ਼ਰਮਾਂ ਦੀ ਲੋਕ ਹੱਸੇ
    ਕਹਿੰਦੇ ਖਾਂਦੇ ਹੀ ਇੰਜ ਹਾਂ 'ਡੋਲ੍ਹ' ਮੀਆਂ।
    ਬਣ ਬਣ 'ਚਤਰ' ਬਹਾਨੇ ਹਨ ਰੋਜ ਘੜਦੇ
    ਬਿਨਾਂ 'ਕੁਫਰ' ਤੋਂ ਹੈ ਨਹੀਂ ਕੁੱਝ ਕੋਲ਼ ਮੀਆਂ।
    ਪਾਇਆ ਭੋਗ ਪੰਜਾਬ ਵਿਚ 'ਤੱਕੜੀ' ਦਾ
    ਜਾ ਹਰਿਆਣੇ 'ਚ ਫੜ ਲਿਆ 'ਢੋਲ' ਮੀਆਂ।
    -ਤਰਲੋਚਨ ਸਿੰਘ ਦੁਪਾਲ ਪੁਰ

  4. ਸੁਖਬੀਰ ਬਾਦਲ ਦੀ ਗਲਤੀ ਇਹ ਹੈ ਕਿ ਭਾਜਪਾ ਨਾਲ ਗਠਜੋੜ ਤੋੜ ਲਿਆ ਜੇ ਸਮਝੌਤਾ ਹੋਜੇ ਤਾਂ ਰੋਕ ਨਹੀਂ ਸਕਦਾ ਕੋਈ ਸਰਕਾਰ ਬਣਾਉਣ ਤੋ

  5. ਫੇਰ ਇਹਦੇ ਚ ਗਲਤ ਕੀ ਆ ਜਦੋਂ ਉਹਨਾਂ ਲਵੇ ਅਕਾਲੀ ਦਲ ਚ ਬਹੁਮਤ ਆ ਫੇਰ ਉਹਨਾਂ ਦੀ ਏ ਪੁਂਗੂ ਨਾਲੇ ਤੁਸੀਂ ਵਿਰੋਧੀ ਅਕਾਲੀ ਦਲ ਥੋੜੀ ਓ ਜਾਂ ਕਾਂਗਰਸ ਦੇ ਓ ਜਾਂ ਆਪ ਦੇ ਓ ਜਾ ਅਕਾਲੀ ਦਲ ਅਮ੍ਰਿਤਸਰ ਮਾਨ ਦਲ ਦੇ ਓ ਅਕਾਲੀ ਦਲ ਬਾਦਲ ਦੇ ਨਹੀਂ ਓ ਉਹਨਾਂ ਦਾ ਬਹੁਮਤ ਆ ਤੁਸੀਂ ਇੱਕਾ ਦੁੱਕਾ ਓ

  6. ਰਤਨ ਜੀ Eh ਬੰਦਾ SGPC ਮੈਂਬਰ ਸ਼੍ਰੋਮਣੀ ਕਮੇਟੀ ਬਣ ਗਿਆ pr ਜੋਗ ਨਹੀਂ ਸੀ Ehne ਇਕ ਵਾਰ ਸਾਬਕਾ SGPC ਮੈਂਬਰ Gurbax Singh ਪੁੜੈਣ ਦੀ Dstar ਲਾਅ ਦਿੱਤੀ ਸੀ

  7. ਗਿਆਨੀ ਰੁਘਬੀਰ ਸਿੰਘ ਨੇ ਖ਼ੁਦ ਝੂਠ ਬੋਲਿਆ ਸੀ ਕਿ ਉਹ ਵਲਟੋਹਾ ਨਾਲ ਸੰਬੰਧਿਤ ਵੀਡੀਉ ਜਾਰੀ ਕਰਨਗੇ ਪਰ ਨਹੀ ਕੀਤੀ

  8. ਸੁਖਵੀਰ ਤੇ ਚਿੱਮੇ ਗਰੇਵਾਲ ਹੋਰੀਂ ਓਨਾ ਚਿਰ ਨਹੀਂ ਪਿਸੇ ਹਟਦੇ ਸਤਾਈ ਵੇਲੇ ਦਾ ਇੰਤਜ਼ਾਰ ਕਰ ਰਹੇ ਨੇ ਜਦੋਂ ਲੋਕਾਂ ਨੇ ਇਨਾਂ ਦੇ ਗੋਹੇ ਦੀਆਂ ਪਾਥੀਆਂ ਨਹੀਂ ਮਾਰਦੇ ਅਜੇ ਕਸਰ ਰੈਲੀ ਏ ਸਿਰ ਖਾਣ ਦੀ

  9. ਇਕ ਪਾਸੇ ਬਾਦਲ ਕਹਿੰਦਾ ਅਸਤੀਫਾ ਦੇ ਚੁੱਕਾ ਮੈ,ਦੂਜੇ ਪਾਸੇ ਆਵਦੇ ਅਸਤੀਫੇ ਨੂੰ ਪਵਾਨ ਵੀ ਨਹੀ ਹੌਣ ਦਿੰਦਾ। ਚੱਲੋ ਕੋਈ ਨਾ ਜੀ ਲੋਕ 2027 ਚ ਵੀ ਸਬਕ ਸਿਖਾਉਣਗੇ ਫੇਰ ਅਸਤੀਫੇ ਸਾਰਿਆ ਨੂੰ ਦੇਣੇ ਪੇਣੇ।

  10. Sardar Ratan Ji,
    Eh Akalidal Party Di Working Commeti De Leader Apney Bachiyan /Apni Aulaad De Aggey Kandey Khilaar Rahey Han.
    Sikh Kaum Eh Leaderan Deeyan Aaun Waliyan Peerhiyan Nu Nafrit Kariya Kareygi. Sikh Kaum De Loke Ehnah De Bachiyan Nu Mehana Mariya Karangay K Eh Loke Akal Takhat Sahib Ton Bhagaurhey Han.

  11. ਅਕਾਲ ਤਖਤ ਸਾਹਿਬ ਤੋਂ ਬਣਾਈ ਪਾਰਟੀ ਅੱਜ ਅਕਾਲ ਤਖਤ ਦਾ ਹੀ ਹੁਕਮ ਨੀ ਮੰਨ ਰਹੀ ਸੁਖਬੀਰ ਪ੍ਰਧਾਨ ਸਿੱਖ ਕਹਿਣ ਦੇ ਵੀ ਲਾਇਕ ਨੀ ਜੋ RSS ਦਾ ਦਲਾਲ ਤੇ ਸੌਦਾ ਸਾਧ ਦਾ ਚੇਲਾ

Leave a Reply to @BaljinderSinghGuraya Cancel reply

Please enter your comment!
Please enter your name here

Exit mobile version