#sgpc #harjindersinghdhami #jaswantsinghpurdan #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਰਤਨ ਵੀਰ ਇਹ ਬਾਦਲ ਪ੍ਰਵਾਰ ਨੇ 1997 ਵਿੱਚ ਸਰਕਾਰ ਬਣਾਈ ਇੰਨ੍ਹਾਂ ਮੈਨੀਫੈਸਟੋ ਜਾ ਬਾਦਲ ਗਦਾਰ ਦੀਆਂ ਸਪੀਚਾਂ ਸੁਣਕੇ ਦੇਖੋ ਵੀਇਹ ਪ੍ਰਵਾਰ ਨੇ ਸਿੱਖ ਕੌਮ ਨਾਲ ਕੀ ਕੀ ਬਾਅਦੇ ਕੀਤੇ ਸੀ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਤੇ ਇੱਕ ਵੀ ਸਿੱਖ ਬੰਦੇ ਨੂੰ ਇਨਸਾਫ ਨੀ ਮਿਲਿਆ ਉਲਟਾ ਉਨ੍ਹਾਂ ਜ਼ਾਲਮ ਅਫਸਰਾਂ ਨੂੰ ਵੱਡੇ ਅਹੁਦਿਆਂ ਤੇ ਲਾਕੇ ਤਸ਼ੱਦਦ ਕਰਾਇਆ ਤੇ ਜ਼ਖਮਾਂ ਨਮਕ ਛਿੜਕਿਆ ਤੇ ਉਲਟਾ ਉਨ੍ਹਾਂ ਬੰਦਿਆਂ ਤੇ ਝੂਠੇ ਪਰਚੇ ਦੇਕੇ ਜੇਲ੍ਹਾ ਵਿੱਚ ਛੁੱਟਿਆ ਸਿੱਖ ਕੌਮ ਇਸ ਪ੍ਰਵਾਰ ਤੋ ਇਨਸਾਫ਼ ਭਾਲਦੀ ਏ ਇਹ ਗਦਾਰਾਂ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਸੀ ਸੁਖਬੀਰ ਸਰਕਾਰ ਬਣਾਉਣਾ ਤਾਂ ਭੁੱਲ ਜਾਵੇ
Mujhe sabhi game mein Dal rahe hain
Shiromani Akali Dal Zindabad! Sukhbir Singh Badal Zindabad!
ਐਨੀ ਜ਼ਰੂਰੀ ਮੀਟਿੰਗ ਵਿੱਚ late ਕਿਉਂ? ਏਹ ਸੱਭ ਮਿਲ ਕੇ ਹੀ ਚੱਲਦਾ ਹੈ
Sukhbir insa Nu Ramrahim de Dere Da pradhan Banna chahida Marya Sapp sikhkaum De Galo Latth Jaaye
O. K. Tha ks ❤
Very good information sir ji 🙏🙏
Badal jundli Mental pagal Ho chuki Ana Nu Hospital Ch ilaaj karvana chahida
ਜਿਹਨੂੰ ਕੋਈ ਅਹੁਦਾ ਨਹੀਂ ਮਿਲਦਾ ਹਾਏ ਸੁਖਬੀਰ ਹੱਦ ਪਈ ਹੋਈ ਚਾਪਲੂਸ ਲੋਕਾਂ ਦੀ
Badal chor party
sukhbir sukhbir aaa, but choraa nu bhai sahib dassi jande🙄
❤❤❤❤
ਪੰਥ ਦੇ ਨਾ ਵੋਟਾ ਨਹੀਂ ਪੈਂਦੀਆਂ
ਅੱਧਾ ਮਾਲਵਾ ਪ੍ਰੇਮੀ ਸੀ ਤਾ ਹੀ ਰਾਮ ਰਹੀਮ ਨੂੰ ਕਾਂਗਰਸ ਤੇ ਆਪ ਨੇ ਵੀ ਨਹੀ ਗਿਰਫਤਾਰ ਨਹੀਂ ਕਰ ਸਕੀਆਂ ਫਿਰ ਇੱਕਲੇ ਅਕਾਲੀ ਦੌਸ਼ੀ ਕਿਵੇ ਹੋਏ
ਤੱਕੜੀ ਤੋਂ ਢੋਲ ਤੱਕ!
ਛੱਜ ਬੰਨ੍ਹਿਆਂ ਸਿਰ 'ਤੇ 'ਪ੍ਰਧਾਨਗੀ' ਦਾ
ਸੁਣ ਅਸਤੀਫਾ ਮਨ ਜਾਂਦਾ ਏ ਡੋਲ ਮੀਆਂ।
ਕਰ ਲਈ ਪਾਲਣਾ ਕੋਰਟ ਦੇ ਹੁਕਮ ਵਾਲ਼ੀ
ਬਾਦਲ ਦਲ ਦਾ ਬਦਲਿਆ 'ਖੋਲ' ਮੀਆਂ।
ਸਿੱਖ ਹਰਿਆਣਵੀ ਤਖਤ ਦੇ ਆਕੀਆਂ ਦਾ
ਲਗਦਾ ਕਰਨਗੇ 'ਬਿਸਤਰਾ ਗੋਲ' ਮੀਆਂ।
ਡੁਲ੍ਹ ਗਈ ਦਾਲ਼ ਬੇਸ਼ਰਮਾਂ ਦੀ ਲੋਕ ਹੱਸੇ
ਕਹਿੰਦੇ ਖਾਂਦੇ ਹੀ ਇੰਜ ਹਾਂ 'ਡੋਲ੍ਹ' ਮੀਆਂ।
ਬਣ ਬਣ 'ਚਤਰ' ਬਹਾਨੇ ਹਨ ਰੋਜ ਘੜਦੇ
ਬਿਨਾਂ 'ਕੁਫਰ' ਤੋਂ ਹੈ ਨਹੀਂ ਕੁੱਝ ਕੋਲ਼ ਮੀਆਂ।
ਪਾਇਆ ਭੋਗ ਪੰਜਾਬ ਵਿਚ 'ਤੱਕੜੀ' ਦਾ
ਜਾ ਹਰਿਆਣੇ 'ਚ ਫੜ ਲਿਆ 'ਢੋਲ' ਮੀਆਂ।
-ਤਰਲੋਚਨ ਸਿੰਘ ਦੁਪਾਲ ਪੁਰ
ਇੱਕਲੀ ਸਿੱਖ ਵੋਟ ਨਹੀਂ ਸਰਕਾਰ ਬਣਾ ਸਕਦੀ ਸਿੱਖ ਵੋਟ ਕਾਂਗਰਸ ਭਾਜਪਾ ਤੇ ਆਪ ਨੂੰ ਵੀ ਪੈਣੀ
ਸੁਖਬੀਰ ਬਾਦਲ ਦੀ ਗਲਤੀ ਇਹ ਹੈ ਕਿ ਭਾਜਪਾ ਨਾਲ ਗਠਜੋੜ ਤੋੜ ਲਿਆ ਜੇ ਸਮਝੌਤਾ ਹੋਜੇ ਤਾਂ ਰੋਕ ਨਹੀਂ ਸਕਦਾ ਕੋਈ ਸਰਕਾਰ ਬਣਾਉਣ ਤੋ
Badal gadar de gal karni band karo
ਪੂੜੈਣ ਦੀ ਟਿਕਟ ਕਿੱਥੋਂ ਆਈ
Waheguru chardi kala ch Rekhy❤
ਫੇਰ ਇਹਦੇ ਚ ਗਲਤ ਕੀ ਆ ਜਦੋਂ ਉਹਨਾਂ ਲਵੇ ਅਕਾਲੀ ਦਲ ਚ ਬਹੁਮਤ ਆ ਫੇਰ ਉਹਨਾਂ ਦੀ ਏ ਪੁਂਗੂ ਨਾਲੇ ਤੁਸੀਂ ਵਿਰੋਧੀ ਅਕਾਲੀ ਦਲ ਥੋੜੀ ਓ ਜਾਂ ਕਾਂਗਰਸ ਦੇ ਓ ਜਾਂ ਆਪ ਦੇ ਓ ਜਾ ਅਕਾਲੀ ਦਲ ਅਮ੍ਰਿਤਸਰ ਮਾਨ ਦਲ ਦੇ ਓ ਅਕਾਲੀ ਦਲ ਬਾਦਲ ਦੇ ਨਹੀਂ ਓ ਉਹਨਾਂ ਦਾ ਬਹੁਮਤ ਆ ਤੁਸੀਂ ਇੱਕਾ ਦੁੱਕਾ ਓ
ਰਤਨ ਜੀ Eh ਬੰਦਾ SGPC ਮੈਂਬਰ ਸ਼੍ਰੋਮਣੀ ਕਮੇਟੀ ਬਣ ਗਿਆ pr ਜੋਗ ਨਹੀਂ ਸੀ Ehne ਇਕ ਵਾਰ ਸਾਬਕਾ SGPC ਮੈਂਬਰ Gurbax Singh ਪੁੜੈਣ ਦੀ Dstar ਲਾਅ ਦਿੱਤੀ ਸੀ
ਹਰਪ੍ਰੀਤ ਸਿੰਘ ਅਕਾਲ ਤਖ਼ਤ ਤੇ ਬੈਠ ਕੇ ਸਾਲ਼ਾ ਸ਼ਬਦ ਨੂੰ ਜਾਇਜ਼ ਠਹਿਰਾ ਰਿਹਾ ਕੀ ਤੁਸੀਂ ਸਹੀ ਮੰਨਦੇ ਹੋ
ਗਿਆਨੀ ਰੁਘਬੀਰ ਸਿੰਘ ਨੇ ਖ਼ੁਦ ਝੂਠ ਬੋਲਿਆ ਸੀ ਕਿ ਉਹ ਵਲਟੋਹਾ ਨਾਲ ਸੰਬੰਧਿਤ ਵੀਡੀਉ ਜਾਰੀ ਕਰਨਗੇ ਪਰ ਨਹੀ ਕੀਤੀ
Nice ji
Js purain god bless you lion
Eh v mainu pata eh gurbakash parahian nu jitya se
Tusi rattan ji ewe interview na liya karo ehda apne pind ch picho but mai kade akaliya nu vote nahi payi ehdi ayali nal lagdi aaa mai vota ch ehde nal giya se but pata ta baad ch lagda eh msg pls parh liyo
ਸੁਖਵੀਰ ਤੇ ਚਿੱਮੇ ਗਰੇਵਾਲ ਹੋਰੀਂ ਓਨਾ ਚਿਰ ਨਹੀਂ ਪਿਸੇ ਹਟਦੇ ਸਤਾਈ ਵੇਲੇ ਦਾ ਇੰਤਜ਼ਾਰ ਕਰ ਰਹੇ ਨੇ ਜਦੋਂ ਲੋਕਾਂ ਨੇ ਇਨਾਂ ਦੇ ਗੋਹੇ ਦੀਆਂ ਪਾਥੀਆਂ ਨਹੀਂ ਮਾਰਦੇ ਅਜੇ ਕਸਰ ਰੈਲੀ ਏ ਸਿਰ ਖਾਣ ਦੀ
ਇਕ ਪਾਸੇ ਬਾਦਲ ਕਹਿੰਦਾ ਅਸਤੀਫਾ ਦੇ ਚੁੱਕਾ ਮੈ,ਦੂਜੇ ਪਾਸੇ ਆਵਦੇ ਅਸਤੀਫੇ ਨੂੰ ਪਵਾਨ ਵੀ ਨਹੀ ਹੌਣ ਦਿੰਦਾ। ਚੱਲੋ ਕੋਈ ਨਾ ਜੀ ਲੋਕ 2027 ਚ ਵੀ ਸਬਕ ਸਿਖਾਉਣਗੇ ਫੇਰ ਅਸਤੀਫੇ ਸਾਰਿਆ ਨੂੰ ਦੇਣੇ ਪੇਣੇ।
Sardar Ratan Ji,
Eh Akalidal Party Di Working Commeti De Leader Apney Bachiyan /Apni Aulaad De Aggey Kandey Khilaar Rahey Han.
Sikh Kaum Eh Leaderan Deeyan Aaun Waliyan Peerhiyan Nu Nafrit Kariya Kareygi. Sikh Kaum De Loke Ehnah De Bachiyan Nu Mehana Mariya Karangay K Eh Loke Akal Takhat Sahib Ton Bhagaurhey Han.
ਰਤਨ ਜੀ,,,, ਬੇਨਤੀ ਹੈ ਕਿ ਟਾਈਟਲ ਪੰਜਾਬੀ ਬੋਲੀ ਵਿੱਚ ਲਿਖਿਆ ਕਰੋ ਜੀ,,,, ਧੰਨਵਾਦ ਜੀ 🙏🙏
ਅਕਾਲ ਤਖਤ ਸਾਹਿਬ ਤੋਂ ਬਣਾਈ ਪਾਰਟੀ ਅੱਜ ਅਕਾਲ ਤਖਤ ਦਾ ਹੀ ਹੁਕਮ ਨੀ ਮੰਨ ਰਹੀ ਸੁਖਬੀਰ ਪ੍ਰਧਾਨ ਸਿੱਖ ਕਹਿਣ ਦੇ ਵੀ ਲਾਇਕ ਨੀ ਜੋ RSS ਦਾ ਦਲਾਲ ਤੇ ਸੌਦਾ ਸਾਧ ਦਾ ਚੇਲਾ