#surjeetsingh #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਤੁਸੀਂ ਵੱਖ ਕਿਉਂ ਹੋ ਗੲਏ
ਅੱਗ ਹੀ ਹੱਲ ਹੈ ਹੋਰ ਕੋਈ ਹੱਲ ਨਹੀਂ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਭੰਡ ਬੁੱਚੜ ਹਰਾਮੀ ਨਿਕਲ਼ਿਆ ਜੋਕਰ
kateed lok
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿੰਦਾਬਾਦ
ਝੋਨਾਂ ਪੰਜਾਬ ਵਿੱਚ ਰੁਲ ਰਿਹਾ ਤੁਸੀ ਬਾਡਰਾਂ ਤੇ ਬੈਠੇ ਓ
ਸਰਕਾਰ ਤਾ ਬਣੀ ਪਈ ਸੀ 22ਚ ਜੇ ਤੁਸੀ ਰਾਜੇਵਾਲ ਹੋਰਾਂ ਦਾ ਸਾਥ ਦੇ ਦਿਦੇ ਹੋਰ ਜਿਤਾਓ ਭੰਤੇ ਨੂ ਅੱਜ ਕਿਸਾਨਾਂ ਦੀ ਸਰਕਾਰ ਹੁੰਦੀ ਤੁਸੀ ਤਾ ਰਾਜੇ ਸੀ ਪੰਜਾਬ ਦੇ ਪ੍ਰਧਾਨ ਸਾਬ
ਕਿਸਾਨ ਜਥੇਬੰਦੀਆਂ ਨੇ ਆਪਣੀ ਅਹਿਮੀਅਤ ਜ਼ਿਆਦਾ ਜੱਥੇਬੰਦੀਆਂ ਬਣਾ ਕੇ ਆਪ ਹੀ ਘਟਾ ਲਈ ਹੈ
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
ਇਹ ਸਰਕਾਰੀ ਦਲਾਲ ਹਨ ਅਤੇ ਸੰਯੁਕਤ ਕਿਸਾਨ ਏਕਤਾ ਮੋਰਚਾ ਨੂੰ ਖਤਭ ਕਰਨ ਦੀਆਂ ਸਾਜ਼ਿਸ਼ਾਂ ਸਰਕਾਰ ਨਾਲ ਮਿਲ ਕੇ ਕਰ ਰਹੇ ਹਨ।
Thanks
ਇਹਨਾ ਨੂੰ ਆਪਣੀ ਚੌਧਰ ਦੀ ਪਈ ਆ ਅਨਪੜਾਂ ਦੇ ਟੋਲੇ ਨੂੰ । ਫੁਕਰੀਆਂ ਮਾਰਨੀਆਂ ਇਹਨਾ ਨੇ ਬੱਸ । ਕੋਈ ਕਾਨੂੰਨ ਨੀ ਵਾਪਿਸ ਹੋਏ ਸਗੋਂ ਉਹ ਲਾਗੂ ਹੋ ਰਹੇ ਆ । ਇਹ ਢੋਲ ਵਜਾ ਕੇ ਵਾਪਿਸ ਆਏ ਸੀ ।
❤❤
❤❤
ਰਾਜੇਵਾਲ ਰੁਲਦੇ ਵਰਗੇ ਘੇਰਨੇ ਪੈਣਗੇ
Kissan unions de leader change krne paine aa kyu ki bhut saare leader vikau ne, sarkar Ehna nu serious ni laindi, Delhi v ta jitte v kyu ki aam Lokan da pressure c bhut otherwise leader ta vikn nu tyaar c
Feddu aa sare jinne kisan jathebandi aa
ਆਹ ਮੀਡੀਆ ਵਾਲੇ ਵੀ ਦੋ ਛਿੱਲੜਾਂ ਲਈ ਵਿਹਲੜਾਂ ਨੂੰ ਪ੍ਰਮੋਟ ਕਰਕੇ ਗਿੱਦੜਾਂ ਦਾ ਗੂੰ ਪਹਾੜੀ ਚੜਾ ਰੱਖਿਆ ਐ,,
66
ਇਨ੍ਹਾਂ ਨੇ ਕਿਨੇ ਦਿਨ ਰੇਲਾ ਰੋਕੀਆਂ ਚੋਲ ਕਿਵੇਂ ਚੱਕੇ ਜਾਣ
ਸਭ ਜਥੇਬੰਦੀਆਂ ਰਾਜਨੀਤੀ ਕਰਦੀਆਂ ਇਹ ਆਪਦਾ ਹੀ ਸੰਵਾਰਦੀਆਂ ਕਿਸਾਨਾਂ ਦਾ ਨਹੀਂ
Khatm unolns
ਕਿਸਾਨਾਂ ਨੇ ਬੇੜਾ ਗ਼ਰਕ ਕੀਤਾ ਅੱਡੋ ਅੱਡ ਹੋ ਕੇ
ਸਾਲੇ ਲੋਕਾਂ ਨੂ ਮੂਰਖ ਸਮਝਦੇ ਨੇ
ਇਕੱਠੇ ਕਿਉਂ ਨਹੀਂ ਹੁੰਦੇ ਇਹ ਚੌਧਰੀ
ਸਿਰਫ਼ ਕਾਗਜਾਂ ਵਿਚ ਬੋਲੀਦੀ ਸ਼ੁਰੂਆਤ ਹੋ ਚੁਕੀ ਏ
ਕਿਸਾਨ ਜਥੇਬੰਦੀਆਂ ਨੇਂ ਆਪਣੀ ਅਹਿਮੀਅਤ ਦੇਸ਼ ਅੱਗੇ ਨੀਵੀਂ ਕਰ ਦਿੱਤੀ ਹੈ ਆਪਸ ਵਿੱਚ ਫੱਟ ਕੇ।
ਸ਼ਹੀਦ ਕਿਸਾਨ ਸ਼ੁਭ ਕਰਨ ਦੇ ਭੋਗ ਤੇ ਤਹਾਡੀ ਹੈਂਕੜਬਾਜ਼ੀ ਕਿਉਂ??? ਗੱਲਾਂ ਵੱਡੀਆਂ ਵੱਡੀਆਂ ਝੂਠੇ
ਅਲੱਗ ਅਲੱਗ ਡੱਫਲੀਆਂ ਵਜਾਉਣੀਆ ਬੰਦ ਕਰੋ ਕਿਸਾਨ ਆਗੂਆਂ ਨੂੰ ਬੇਨਤੀ ਹੈ ਜੀ,ਨਹੀ ਤਾਂ ਪੰਜਾਬ ਉਜੜਿਆ ਪਿਆ ਹੈ,ਇਸ ਨੂੰ ਹੋਰ ਉਜੜਨ ਤੋਂ ਰੋਕਿਆ ਜਾ ਸਕਦਾ ਹੈ, ਸਮਝੋ