#amritpalsingh #pyarelal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਬਹੁਤ ਵਧੀਆ ਵਿਚਾਰ ਨੇ ਗਰਗ ਸਾਹਿਬ ਦੇ ਵਾਹਿਗੁਰੂ ਚੜਦੀ ਕਲਾ ਚ ਰੱਖਣ
Bahut wadia Gall dasi Dhanbad g waheguru mehar kre
Very Very Good Piare Lal Ji
ਗਰਗ ਜੀ ਤੇ ਵੀ ਜਲਦੀ NSA ਲਾਕੇ ਅੰਦਰ ਕੀਤਾ ਜਾਵੇਗਾ
Gargji tusi honest man ho punjab da bhalaiwast aaap ji di bohat lod hai Amritpal pal di party nu sahi rasta dikhao
30:48 30:48
ਅਮ੍ਰਿਤਪਾਲ ਵੀ ਅਨੰਦਪੁਰ ਦੇ ਮਤੇ ਦੀ ਗੱਲ ਕਰਦਾ ਸੀ ਇਸ ਲਈ ਜੇਲ ਵਿੱਚ ਹੈ
Garg Sahib Bilkul Theek Kiha
https://youtube.com/watch?v=1o0qSK7BmJ4&feature=shared
ਅਸੀ ਇਹ ਸਮਝਦੇ ਆ
ਜੱਟ ਬਚੇ ਨਾ ਬਚੇ
ਪੰਜਾਬ ਬਚਣਾ ਚਾਹੀਦਾ
This old man is a waste of time. No beginning no end. 😅😅😅😅😅😅😅😅😅
🙏🏻🙏🏻
ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਅੱਜ ਤੱਕ ਪੰਜਾਬ ਦਾ ਭਲਾ ਨਹੀ ਕਰਿ ਸਕਿਆ। ਸਾਰੇ ਲੀਡਰ ਆਪਣਾ ਪੈਸਾ ਬਣਾਇਆ ਤੇ ਚਲਦੇ ਬਣੇ । ਪੰਜਾਬ ਤਾਂ ਉੱਥੇ ਦਾ ਉੱਥੇ ਖੜ੍ਹਾ ਹੈ। ਰੱਬ ਭਲੀ ਕਰੇ। ਪੰਜਾਬ ਦਾ ਰੱਬ ਰਾਖਾ 🙄🙄
ਭਾਈ ਲੋਕ ਧਰਨੇ ਮੁਜਾਰਿਆਂ ਤੋਂ ਤੰਗ ਆ ਚੁੱਕੇ ਨੇ ਸਮਝੋ ਇਸ ਗੱਲ ਨੂੰ ਇੱਕ ਹੀ ਕਮਿਊਨਿਟੀ ਦੇ ਲੋਕ ਧਰਨੇ ਮੁਜ਼ਾਰੇ ਲਾ ਰਹੇ ਨੇ
ਇਸ ਨਫਰਤ ਲਾਲ ਦੀਆਂ ਗੱਲਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਰੌਲਾ ਪਏ ਧਰਨੇ ਮੁਜ਼ਾਹਰੇ ਹੋਣ ਦੇਸ਼ ਨਾਲ ਲੋਕ ਲੜਨ ਟਕਰਾ ਕਰੇ ਕਿਉਂਕਿ ਇਹ ਨਫਰਤ ਕਰਦਾ ਹੈ ਮੋਦੀ ਨਾਲ ਆਪਦੀ ਕਿੜ ਕੱਢਣ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਭੜਕਾ ਰਿਹਾ ਹੈ ਤੁਸੀਂ ਖੁਦ ਸੋਚੋ ਸਮਝੋ ਦੁਨੀਆਂਦਾਰੀ ਕਿਵੇਂ ਚੱਲਦੀ ਹੈ ਔਰ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਇਹ ਵੀਡੀਓ ਜਰੂਰ ਦੇਖਿਆ ਕਰੋ ਉਥੋਂ ਦੇ ਕਿਸਾਨਾਂ ਦਾ ਕੀ ਹਾਲ ਹ ਕੀ ਸਿਸਟਮ ਹੈ ਤੁਹਾਨੂੰ ਆਪੇ ਹੀ ਸੱਚ ਦਾ ਪਤਾ ਲੱਗ ਜਾਏਗਾ ਔਰ ਇਸ ਨਫਰਤ ਲਾਲ ਦੇ ਮਗਰ ਲੱਗਣ ਦੀ ਲੋੜ ਨਹੀਂ ਇਹੋ ਜਿਹੇ ਬੰਦੇ ਹਮੇਸ਼ਾ ਦੇਸ਼ ਵਾਸਤੇ ਖਤਰਨਾਕ ਨੇ
ਇਸ ਵਿੱਚ ਕੋਈ ਸਕ ਨਹੀਂ ਹਰ ਇੱਕ ਪੰਜਾਬ ਦਰਦੀ ਡਾਕਟਰ ਗਰਗ ਸਹਿਬ ਨਾਲ ਹੈ
Very good information 🔥🔥🌹🌹❤️❤️👌👍🙏🏻🙏🏻
Very Very good ❤❤❤❤❤❤❤❤
ਡਾਕਟਰ ਪਿਆਰੇ ਲਾਲ ਗਰਗ ਜੀ ਬਹੁਤ ਹੀ ਚੰਗੇ ਇਨਸਾਨ ਹਨ। ਪੰਜਾਬ ਦੇ ਪੁੱਤਰ ਹਨ, ਪੰਜਾਬ ਦੇ ਹਿੱਤ ਦੀ ਗੱਲ ਕਰਦੇ ਹਨ। ਇੰਨਾ ਦੇ ਹਿਰਦੇ ਵਿੱਚ ਪੰਜਾਬ ਦਾ ਦਰਦ ਹੈ ਅਤੇ ਇਮਾਨਦਾਰ ਇਨਸਾਨ ਹਨ। ਜੋ ਵੀ ਪੰਜਾਬ ਦੀ ਗੱਲ ਕਰਦਾ ਉਸ ਦੀ ਕਦਰ ਕਰਨੀ ਚਾਹੀਦੀ ਹੈ ।
Dr oyster lal ji is a very courageous Godly whaeguru guru ji the most humble knowledgeable son of Punjab ❤❤❤❤❤❤❤❤May whaeguru ji grant him a long life ❤❤❤❤
ਗਰਗ sabh ਜੌ ਦਸਮੇਸ਼ nehr dea nam ਉਤੇ ਜੋਂ syl plan b CHL riha ਉਸ ਉਤੇ ਜਾਣਕਾਰੀ ਦਿਓ ਹਰਿਆਣਾ ਨੂੰ ਪਾਣੀ ਦੇਣ ਦਾ ਮਨਸੂਬਾ ਬਣਾਇਆ ਸੈਂਟਰ ਨਿ
Parti walio dr garg& paterksr panu nu harbajan crictet the jaga bejo
ਪੰਜਾਬੀ ਓ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੀਆਂ ਨੂੰ ਤੇ ਡਾਕਟਰ ਗਰਗ ਜੀ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦਿਓ ਜੀ ਤਾਂ ਹੀ ਪੰਜਾਬ ਬੱਚੇ ਸਕਦਾ ਹੈ ।
❤❤❤❤❤🎉🎉🎉🎉🎉❤🎉❤🎉❤🎉
Garg saab agitation tan ho skdi j agitation krn wale lok hon ,,, lok tan aap corrupt ne ohna ton ki umeed kr skde ho agitation krn di ,,, lokan di jameer tan dudh ch paani paun di school ch bina padaye tankha lain di hai bss ehna ton ki hona
Garg Saab Punjab da sputer aa.
Garg sir very nice thought