Home Videos Show with Iqbal Singh Jhunda | Sukhbir Badal | EP 568 |...

Show with Iqbal Singh Jhunda | Sukhbir Badal | EP 568 | Talk with Rattan

48

#sukhbirbadal #iqbalsinghjhunda #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

48 Comments

  1. ਅਕਾਲੀ ਦਲ ਨੂੰ ਹੁਣ ਅਕਾਲ ਤਖਤ ਸਾਹਿਬ ਨੂੰ ਤੱਖਤ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਹੁਣ ਸਮਾਂ ਬਦਲ ਗਿਆ ਹੈ ਤੇ ਅਕਾਲੀ ਆਗੂ ਵੀ ਉਹ ਨਹੀਂ ਰਹੇ ਹੁਣ। SGPC ਤੇ ਅਕਾਲ ਤਖਤ ਸਾਹਿਬ ਨੂੰ ਹੁਣ ਅਜਾਦ ਰਹ ਕੇ ਪੰਥਕ ਸੇਵਾ ਕਰਨੀ ਚਾਹੀਦਾ ਹੈ।।

  2. ਇਹ ਗੱਲ ਸਮਝ ਨਹੀਂ ਆਉਂਦੀ ਕਿ ਕੀ ਕਹਿਣਾ ਚਾਹੁੰਦੇ ਆ ਝੂੰਦਾਂ ਜੀ ਪਾਰਟੀ ਖਤਮ ਕਰ ਲਵੋ ਪਰ ਬਾਦਲ ਨੂੰ ਕੁੱਝ ਨਹੀਂ ਕਿਹਾ ਜਾ ਸਕਦਾ

  3. ਪਾਰਟੀ ਨੂੰ ਚਾਹੀਦੇ ਹੁੰਦੇ ਨੇ ਨਾ ਬੋਲਣ ਵਾਲੇ ਲੀਡਰ ਜਹਿੜਾ ਬੋਲੇਗਾ ਉਸ ਨੂੰ ਕੱਢ ਦਿੱਤਾ ਜਾਂਦਾ ਹੈ ।

  4. ਰਤਨਿਆ ਤੂੰ ਘੂਸੇ ਦਾ ਘੂਸਾ ਹੀ ਰਹਿਣਾ😂😂😂😂😂 ਤੇਰਾ ਤੇ ਭੇਡੂਆਲੀ ਦਾ ਬੁੰਡ ਦਾ ਜੋਰ ਲੱਗਾ ਹੋਇਆ ਵੀ ਸੁਖਬੀਰ ਦਾ ਮੂੰਹ ਚ ਪਾਈ ਹੀ ਰੱਖੀਏ😂😂😂😂

  5. ਰਤਨ ਜੀ! ਕਾਸਤੋਂ ਜੋਰ ਲਾਈ ਜਾ ਰਹੇ ਹੋ। ਝੂਦਾ ਜੀ ਦੀ ਮਜਬੂਰੀ ਹੈ ਕਿ ਗਲ ਨੂੰ ਘੁਮਾ ਕੇ ਜਥੇਦਾਰ ਤੇ ਪਾਈ ਜਾਵੋ ।

  6. ਇਹ ਗਲ ਬਹੁਤ ਵਧੀਆ ਕਹੀ ਕਿ ਅਕਾਲੀਦਲ ਦਾ ਮੁਖ ਮੁਦਾ ਸਿਖ ਪੰਥ ਨੂੰ ਪਰਮੁਖ ਰੱਖਣਾ ਹੈ ਦੂਜੇ ਨੰਬਰ ਤੇ ਪੰਜਾਬ ਦੇ ਮੁਦੇ ਲੜਣਾ ਹੈ ਕੇਵਲ ਰਾਜਗਦੀ ਮਾਣਨਾ ਨਹੀਂ ਹੈ।

  7. ਝੂੰਦਾ ਸਾਹਿਬ ਕੋਈ ਵੀ ਸਪਸ਼ਟ ਗੱਲ ਨਹੀਂ ਕਰ ਰਹੇ, ਜਦੋਂ ਕਿ ਸਭ ਨੂੰ ਪਤਾ ਕਿ ਪੰਜਾਬ ਤੇ ਸਿੱਖੀ ਦਾ ਬੇੜਾ ਗ਼ਰਕ ਬਾਦਲਾਂ ਦੇ ਰਾਜ ਵੇਲੇ ਹੋਇਆ

  8. ਚੋਪੈਸਾ ਖਾਣ ਲਈ ਬਣਾਈਆ ਗੲਈਆ। ਮੁਕਦੀ ਗਲ ਬਾਦਲ ਪਰਿਵਾਰ ਸ੍ਹਿਰੇ ਲਾਲ ਚੀ ਜ਼ਾਲਮ ਬੇਈਮਾਨ ਕਸਾਈ😢😢😢😢😮ਝੂਦਾਸਹਿਬ ਅਕਾਲੀ ਦਲ ਨੂੰ ਬਾਦਲਕਿਆਂ ਤੋਂ ਮੁਕਤ ਕਰਾਓ ਸੁਖਬੀਰ ਬਾਦਲ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਵੇ ਬਾਦਲ ਪਰਿਵਾਰ ਸਿਖਾ😢

  9. ਵੀਰ ਜੀ ਕੌਮ ਦੀ ਨਾਮਜਦਗੀ ਅਕਾਲੀ ਦਲ ਕਰਦਾ ਸੀ ਹੁਣ ਨਹੀ ਕਰਦਾ ਕਿਸਾਨ ਆਪ ਮੋਰਚਾ ਲਾਈ ਬੈਠੇ ਹਨ ਮੰਗਾਂ 50 ਸਾਲ ਤੋ ਚੱਲ ਰਹੀਆ ਹਨ ਕੋਈ ਮੰਗ ਨਹੀ ਮਨਵਾਈ ਸਿਰਫ ਬਾਦਲ ਪਰਿਵਾਰ ਦੀ ਹੀ ਪੁਸ਼ਤਪਨਾਹੀ ਕੀਤੀ ਗਈ ਹੈ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਅਨੰਦਪੁਰ ਸਾਹਿਬ ਦਾ ਮਤਾ ਡੈਮ ਦਾ ਪ੍ਰਬੱਧ ਵਗੈਰਾ ਸਾਰੇ ਮਾਮਲੇ ਖੂਹ ਵਿਚ ਸੁੱਟ ਦਿੱਤੇ ਹਨ ਜਥੇਦਾਰਾਂ ਨਾਲ ਮੱਥਾ ਲਾਇਆ ਤੇ ਬਦਨਾਮ ਕੀਤਾ ਕੌਮ ਦੀ ਬਦਨਾਮੀ ਕਰਾਈ ਲੋਕ ਮੂੰਹ ਲੋਹਣ ਨੂੰ ਤਿਆਰ ਨਹੀ ਹਨ ਕੌਮ ਦੀ ਮਾੜੀ ਕਿਸਮਤ ਸਾਰੇ ਇਕਠੇ ਵੀ ਨਹੀ ਹੋ ਰਹੇ ਜਿੰਨਾ ਚਿਰ ਕੌਮ ਕੱਠੀ ਨਹੀ ਹੁੰਦੀ ਕਿਸੇ ਨੇ ਕੁਝ ਨਹੀ ਦੇਣਾ

  10. ਬਾਦਲ ਪਰਵਾਰ ਨੂੰ ਛੱਡ ਦਿਓ ਅਕਾਲੀ ਦਲ ਪਾਵਰ ਵਿਚ ਆ ਜਾਵੇਗਾ ਸੁਖਬੀਰ ਬਾਦਲ ਛਡ ਕੇ ਕੋਈ ਹੋਰ ਪ੍ਰਧਾਨ ਬਣਾ ਲਵੋ ਸੁਖਬੀਰ ਨੀ ਛਡਣਾ ਅਕਾਲੀ ਦਲ ਖੂਹ ਵਿੱਚ ਜਾ ਵੇਬਾਦਲ ਲੁਟੇਰਾ ਸੀ ਯਾਦਗਾਰਾ ਵਿ

  11. ਜਦੋ ਪਲੇ ਕੁੱਝ ਨਹੀ ਰਿਹਾ ਤਾ ਬੀ ਜੇ ਪੀ ਨਾਲ ਮੁਦਿਆ ਕਰਕੇ ਮਸਝੋਤਾ ਨਹੀ ਕੀਤਾ,ਜਦੋ ਪਲੇ ਕੁੱਝ ਹੈਗਾ ਸੀ ਤਾ ਉਸ ਟਾਇਮ ਨੰਨੀ ਛਾ ਨੂੰ ਮੰਤਰੀ ਬਣਾ ਕੇ ਆਨੰਦ ਮਾਨਦੇ ਰਹੇ। ਤੁਸੀ ਜੋ ਮਰਜੀ ਕਰ ਲਵੋ ਪਰ ਤੁਸੀ ਪੰਜਾਬ ਖਾਸ ਕਰਕੇ ਸਿੱਖ ਪੰਥ ਨੂੰ ਬਹੁਤ ਵੱਡਾ ਧੋਖਾ ਦਿੱਤਾ,ਸਿੱਖਾ ਨੂੰ ਮਾਰਿਆ, ਲਟਿਆ ਪਰਾਇਆ ਨੂੰ ਗਲੇ ਲਾਇਆ।

  12. ਸ੍ਰੀ ਮਾਨ ਜੀ
    ਅਕਾਲੀ ਦਲ ਨੇ ਪੰਜਾਬੀ ਸੂਬੇ ਲਈ ਕੁਰਬਾਨੀਆਂ ਕੀਤੀਆਂ
    ਪੰਜਾਬੀ ਸੂਬਾ ਲੈਕੇ , ਅਕਾਲੀ ਲੀਡਰਾਂ ਨੂੰ ਸਰਕਾਰੀ ਕੁਰਸੀਆਂ ਮਿਲੀਆਂ
    ਅਕਾਲੀ ਸਰਕਾਰ ਨੇ ਪੰਜਾਬੀ ਜ਼ੁਬਾਨ , ਪੰਜਾਬੀ ਕਲਚਰ , ਪੰਜਾਬ ਦੇ ਕੁਦਰਤੀ ਸਰੋਤਾਂ ਦੀ ਰਾਖੀ ਲਈ ਕੀ ਕੀਤਾ ?
    ਪੰਜਾਬ ਦੇ ਨੌਜਵਾਨਾਂ ਦੇ ਕਤਲ ਹੋਏ , ਜ਼ਿਆਦਤੀਆਂ ਹੋਈਆਂ , ਡੇਰੇ ਵਧੇ , ਖੇਤੀਬਾੜੀ ਦਾ ਭੱਠਾ ਬੈਠਾ , ਪ੍ਰਾਇਮਰੀ ਸਕੂਲ ਖਤਮ ਹੋਏ , ਕੋਈ ਤਕਨੀਕੀ ਕੌਮੀ ਪੱਧਰੀ ਇੰਸਟੀਚਿਊਟ ਨਹੀ , ਫਿਰ ਅਕਾਲੀ ਸਰਕਾਰ ਤੋ ਲੋਕਾਂ ਨੇ ਕੀ ਕਰਾਉਣਾ ? ਜੋਹੋ ਜੇਹੀਆਂ ਮਾੜੀਆਂ ਦੂਜੀਆਂ ਪਾਰਟੀਆਂ , ਉਸ ਤੋਂ ਮਾੜੀ ਅਕਾਲੀ ਸਰਕਾਰ ਪੰਜਾਬ ਲਈ ਸਾਬਤ ਹੋਈ ! ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ , ਪਰ ਅਕਾਲੀ ਸੱਜਣਾਂ ਨੇ ਤਾਂ ਦੁਸਮਣ ਵਾਲੇ ਪੱਥਰ ਹੀ ਮਾਰੇ ਹਨ ! ਸਿਰਫ ਕੁਰਸੀਆਂ ਤੱਕ ਸੀਮਤ ਰਹੇ ! ਪੰਜਾਬ ਦੀ ਘੱਟ ਗਿਣਤੀ ਪਾਪੂਲੇਸਣ ਦਾ ਤਵਾਜ਼ਨ ਬਦਲ ਰਿਹਾ , ਜਿਸਦੀ ਰਾਖੀ ਅਕਾਲੀ ਪਾਰਟੀ ਨੇ ਕਰਨੀ ਸੀ !!

  13. ਅੱਜ ਦੇ ਕਾਲੀ ਖ਼ਾਸ ਕਰ ਬਾਦਲ ਦਲੀਏ ਝੂਠ ਦੇ ਪੰਲਦੇ ਜਿਨ੍ਹਾਂ ਦਾ ਕੋਈ ਸਟੇਡ ਨਹੀਂ ਉਨਾ ਦੀ ਸੋਚ ਹੀ ਖਤਮ ਹੈ!ਕੋਈ ਵੀ ਪਾਰਟੀ ਨੂੰ ਪਸੰਦ ਨਹੀਂ ਕਰਦਾ !👎👎👎

  14. Jhoonda sahib kirpa tuhady rehnumahy vich ikk comety bni se kirpa karke tusy uss comety de report jantak karr dio kioke badalke nhi chaouhnde ke report jantak hove lekin tusy aapna farz nibha dio sabh kujh saaf ho javega

  15. ਇਸ ਝੁਧਾ ਦੀਆਂ ਗੱਲਾਂ ਸੁਣ ਕੇ ਪਤਾ ਲੱਗ ਰਿਹਾ ਕਿ ਉਸਦਾ ਆਪਣਾ ਕੋਈ ਵੀ ਸਟੇਡ ਹੀ ਨਹੀ! ਸੁੱਖੇ ਦਾ ਹੀ ਝੋਲੀ ਝੁਕ ਹੈ ਜੀ !👎👎👎👎👎👎please you should take the stand.ਦੁਗਲਾ ਪਣ ਛੱਡੋ it is so shame if still no take right decision.👎👎👎👎👎ਕੋਮ ਦੀ ਨਿਮੇਦਗੀ ਦੇ ਤਾ ਗੱਪੀ ਬਿਲਕੁਲ ਨਿਮੁਕਰ ਹੈ !ਸੁਖਾ 💯percent ਬਾਹਰ ਚਾਹੀਦਾ ਖਾ ਗਿਆ ਲੁੱਟ ਕੇ ਪੰਜਾਬ ਨੂੰ ਖਾਸ ਕਰ ਸਿਰੋਮਨੀ ਕਮੇਟੀ ਨੂੰ !👎👎👎!

  16. ਗੱਲ ਕੌੜੀ ਪਰ ਸੱਚ ਹੈ, ਜੋ ਵੀ ਸੁਖਬੀਰ ਬਾਦਲ ਪਾਰਟੀ ਦੇ ਹੱਕ ਵਿੱਚ ਗੱਲ ਕਰਦਾ ਉਹੀ, ਪੰਥ ਦੀ ਨਜ਼ਰ ਵਿਚ ਗਿਰ ਜਾਂਦਾ, ਚਾਹੇ ਕੋਈ ਵੀ ਹੋਵੇ ਝੂੰਦਾਂ ਹੋਵੇ ਜਾਂ ਕੋਈ ਹੋਰ ਵਿਅਕਤੀ ਵੀ .

  17. ਪੰਜਾਬ ਦੀ ਕੋਈ ਵੀ ਹੱਕੀ ਮੰਗ ਨਾ ਮੰਨਵਾ ਕੇ , ਕੇਂਦਰ ਚ ਵਜੀਰੀਂ ਹਾਸਲ ਕਰਨੀ ਝੂੰਧਾ ਸਾਹਿਬ ਕਿਹੜੇ ਏਜੰਡੇ ਦਾ ਹਿੱਸਾ ਸੀ ?

Leave a Reply to @balwindergill3056 Cancel reply

Please enter your comment!
Please enter your name here

Exit mobile version