Home Videos Show with Jaspal Singh Sidhu | EP 572 | Talk With Rattan

Show with Jaspal Singh Sidhu | EP 572 | Talk With Rattan

24

#amritpalsingh #dallewal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

24 Comments

  1. ਸਿੱਧੂ ਸਾਬ ਹੱਲ ਪੁੱਛਿਆ ਸੀ ਰਤਨ ਨੇ ਤੁਹਾਡੇ ਤੋ ਹੱਲ ਦਾ ਕੋਈ ਰਾਹ ਨਹੀ ਦੱਸਿਆ ਗਿਆ ਬਸ ਕਾਰਣ ਜਰੂਰ ਦੱਸਤੇ ਤੁਸੀ ਪੰਜਾਬ ਦੇ ਹਾਲਾਤ ਸਿੱਖਾਂ ਦੇ ਪੰਜਾਬੀਆਂ ਦੇ ਸਾਰੇ ਭਾਇਚਾਰਿਆ ਚ ਮਾੜੇ ਹਾਲਾਤਾ ਚ ਰਹਿ ਰਹੇ ਨੇ ਉਹਨਾ ਦੇ ਹਾਲਾਤ ਕਿਵੇ ਸੁਧਰਨ ਗੇ ਪੰਜਾਬ ਦਾ ਕਰਜਾ ਕਿਵੇ ਲਉਗਾ ਸਿਰੋ ਜਵਾਨੀ ਨਸ਼ੇ ਚ ਮਰ ਰਹੀ ਹੈ ਬਸ ਇਕੱਲਾ ਸੀਨਿਅਰ ਦਾ ਟੈਗ ਲੈ ਕੇ ਹੱਲ ਨਹੀ ਹੋਣਾ ਪੰਜਾਬ ਦੇ ਹਾਲਾਤ ਕਿਵੇ ਸੁਧਰਨਗੇ ਉਹਦਾ ਹੱਲ ਦੱਸੋ ਨਾ ਕਿ ਕਾਰਣ ਕਾਰਣ ਤਾ ਸਾਰੇ ਪੰਜਾਬੀਆਂ ਨੂੰ ਪਤਾ ਹੀ

  2. ਜਸਪਾਲ ਸਿੰਘ ਜੀ ਕੋਈ ਢਾਅ ਨਹੀ ਲੱਗੀ ਸਿਰਫ ਇਸ ਕਿਸਾਨ ਅੰਦੋਲਨ ਨੂੰ ਮਾਨਤਾ ਮਿਲੀ ਹੈ ਸਿੱਖੀ ਨੂੰ ਮੰਨਣ ਵਾਲੇ ਤੇ ਗੁਰੂ ਨਾਨਕ ਦੇਵ ਜੀ ਨਾਮ ਲੇਵਾ ਸੰਗਤਾਂ ਦਾ ਇਹ ਮੋਰਚਾ ਹੈ ਤੇ ਇਸ ਵਾਰ ਸਿੱਖੀ ਦੀ ਹੋਰ ਚੜਤ ਅਣਖ ਅੱਗੇ ਆਈ ਹੈ ਦੁਨੀਆਂ ਦੇ ਤੇ ਕਾਂਮਰੇਡਾਂ ਦੀ ਔਕਾਤ ਲੋਕਾਂ ਨੂੰ ਪਤਾ ਲੱਗੀ ਹੈ ਡੱਲੇਵਾਲ ਸਾਬ ਦੇ ਨਾਲ ਹੋਰ ਕੋਈ ਸਾਲਾ ਖੜੇ ਨਾਂ ਖੜੇ ਪੰਥ ਨਾਲ ਹੈ ਉਹਨਾ ਦੇ ਇਸ ਵਾਰ ਕਾਂਮਰੇਡਾਂ ਦੂ ਚੌਧਰ ਨਹੀ ਚੱਲੀ ਤਾਂ ਗੇਮਾਂ ਖੇਡਦੇ ਦਿਸ ਰਹੇ ਨੇ ਕਾਂਮਰੇਡਾਂ ਨੂੰ ਆਪਣੇ ਗੁਰੂ ਨੂੰ ਤੇ ਪੰਥ ਨੂੰ ਜਵਾਬ ਦੇਹ ਨੇ ਡੱਲੇਵਾਲ ਸਾਬ ਤੇ ਉਹਨਾ ਦੇ ਲੋਕ ਬਾਕੀ ਕੋਈ ਕੀ ਭੌਕਦਾ ਸਿੰਘ ਪਰਵਾਹ ਨਹੀ ਕਰਦੇ

  3. Jo Delhi Dharna Weley Jo P.M. Modi Ne Jo Manggan Mann Layieyan San.
    Kujh Loke Kehin K Asi Modi Di Dhaun Te Goda Rakk K Manayia Hai, Koyie Kehinda C , K Asi Modi Nu Moodha Pa Liya Hai.
    Oh Fir V INDIA Da P.M Hai.
    Eh Lokkan Di Gandi Bolli, Mandi Bhasha Ne Hi Ehnah Da Nuksaan Karwayia Hai.
    Ehnah Di Mandi Bhasha Kar K Hi Ehnah Nu Khanauri Border Te Shamboo Border Ton Aggey Nahi Jaan Ditta, Sagon Ekk Munda Police Goli Naal Maar Ditta Te Kujh Lokkan Nu Boriyan Wich Band Kar K Kuttiya Te Hadd Torhey.

  4. Sidhu Sahib,
    Jo Delhi Dharna Wele Punjab De Kissana Di, Sikh Kaum Di Jo Ejjat Bani C, Oh Aah 2 Jathebandiyan Di Haume /Hankar Ne Leero Leer Kar Deni Hai.
    Eh Khanauri Dharna Te Shamboo Dharna Da B.J.P. Nu Bahut Fayeda Hoyia Hai.
    Eh Dharna Kar K Hi Hayana Wich V B.J.P. Di Sarkar Ban Gayie Hai.

  5. ਕੋਈ ਕੁਝ ਵੀ ਕਹੇ, ਕੁਝ ਵੀ ਸਮਝੇ। ਪਰ ਜਿਹੜਾ ਇੱਜਤ ਮਾਣ, ਸ਼ੌਹਰਤ ਪੰਜਾਬ ਦੀ ਸਿੱਖੀ ਦੀ ਦੁਨੀਆਂ ਚ ਬਣੀ ਸੀ, ਭਾਰਤ ਦੇ ਬੱਚੇ ਬੱਚੇ ਤੱਕ ਪੰਜਾਬ, ਸਿੱਖੀ ਦੀ ਬੱਲੇ ਬੱਲੇ ਹੋਈ ਸੀ, ਦੋ ਜਥੇਬੰਦੀਆਂ ਦੇ ਲਾਲਚ ਨੇ ਪੁੱਠਾ ਗੇੜਾ ਦੇਤਾ।
    ਓਦੋਂ ਸਾਰਾ ਭਾਰਤ ਪੰਜਾਬ ਮੂਹਰੇ ਸਿਰ ਝੁਕਾ ਗਿਆ ਸੀ, ਹੁਣ ਕੱਲੇ ਹਰਿਆਣੇ ਦੀ ਸਰਕਾਰ ਵੱਸ ਚ ਨੀ ਆਈ, ਉਲਟਾ ਬੇਜਤੀ ਕਰਵਾਤੀ ਦੋ ਚਾਰ ਬੰਦਿਆਂ ਦੀ ਬੇਈਮਾਨੀ, ਲਾਲਚ ਨੇ।।

  6. ਸ੍ਰੀ ਅਕਾਲਤਖਤ ਤੋਂ ਇਲਾਵਾ ਮੋਰਚਾ ਕੋਈ ਕਾਮਜਾਬ ਨਹੀਂ ਜੀ ਪੰਨੂ ਸਾਬ ਸੱਚ ਹੈ ਰਤਨ ਸਿੰਘ ਜੀ ❤❤❤❤❤❤❤❤❤❤❤❤❤

  7. ਡੱਲੇਵਾਲ ਤੋਂ ਲੈ ਕੇ ਰਿਕੇਸ਼ ਟਿਕੈਤ ਤੱਕ ਸਭ ਪੰਜਾਬ, ਸਿੱਖੀ ਅਤੇ ਕਿਸਾਨੀ ਦੇ ਗੱਦਾਰ ਹਨ ਅਤੇ ਆਪਣੇ ਜੁਗਾੜ ਫਿੱਟ ਕਰਨ ਵਿੱਚ ਮਸਰੂਫ ਨੇ.. ਅਨਪੜ੍ਹ ਜਨਤਾ ਇਹਨਾਂ ਚਵਲ਼ਾਂ ਮਗਰ ਲੱਗ ਭੇਡਾਂ ਵਾਂਗੂੰ ਤੁਰੀ ਫਿਰਦੀ ਆ।

  8. ਡੱਲੇਵਾਲ-ਪੰਧੇਰ ਹੋਰਾਂ ਨੇ ਅਲੱਗ ਮੋਰਚਾ ਲਾਉਣ ਦਾ ਫ਼ੈਸਲਾ ਕੀਤਾ …..
    ਇਕੱਠੇ ਹੋ ਕੇ ਮੋਰਚਾ ਲਾਉਣਾ ਚਾਹੀਦਾ ਸੀ ਰਾਜੇਵਾਲ, ਉਗਰਾਹਾਂ ਵਰਗੇ ਸੁਲਝੇ ਕਿਸਾਨ ਆਗੂ ਹਨ !

  9. ਇਹਨਾਂ ਬੁੱਧੀਜੀਵੀਆਂ ਦੇ analysis ਕਦੇ ਵੀ ਸ਼ੀ ਨਹੀਂ ਨਿਕਲੇ ਚਾਹੇ ਓਹ ਦੀਪ ਸਿੱਧੂ ਨੂੰ ਸਰਕਾਰੀ ਕਹਿਣਾ ਸੀ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਸੀ ਤੇ ਹੁਣ ਡੱਲੇਵਾਲ ਸਾਹਿਬ ਬਾਰੇ ਕਰ ਰਹੇ ਨੇ
    ਇਹ ਲੋਕ ਨੌਜਵਾਨਾਂ ਦੀ ਨਬਜ਼ ਸਮਝਣ ਤੋਂ ਬਹੁਤ ਦੂਰ ਹਨ ਇਹਨਾਂ ਨੂੰ ਲਗਦਾ ਸਾਡੀ ਸੋਚ ਹੀ ਸ਼ੀ ਹੈ ਜੌ ਨਹੀਂ ਹੈ

  10. ਵੱਡੇ ਬਾਦਲ ਮੀਸਣੇ ਸੁਭਾ ਦੇ ਸਨ, ਬੋਲਣਾ ਮਿੱਠਾ ਪਰ ਨਿੱਜ ਪ੍ਰੱਸਤ-ਪਰਿਵਾਰ ਪ੍ਰੱਸਤੀ ਲਈ ਧਰਮ ਨੂੰ ਵੀ ਵਰਤਿਆ-ਪੰਥਕ ਪੰਜਾਬ ਦੇ ਮੁੱਦੇ ਵਿਸਾਰੇ !
    ਸੁਖਬੀਰ ਬਾਦਲ ਨੇ ਤਾਂ ਪੂਰਾ ਬੇੜਾ ਗਰਕ ਕੀਤਾ !

  11. ਭਾਰਤ ਸਰਕਾਰ ਦਾ ਗੱਲਬਾਤ ਲਈ ਮੰਨਣਾ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਚੰਗੀ ਖ਼ਬਰ ਹੈ !
    ਮਰਨ ਵਰਤ ਸਿੱਖ ਪਰੰਪਰਾ ਨਹੀਂ-ਗਾਂਧੀਵਾਦੀ ਸੋਚ ਹੈ ….
    ਡੱਲੇਵਾਲ ਜੀ ਦਾ ਨਿੱਜੀ ਫੈਸਲਾ ਹੈ-ਭਾਵਨਾ ਦਾ ਸਤਿਕਾਰ ਹੈ, ਜਿੰਦਗੀ ਦਾ ਮਨੋਰਥ ਆਤਮਾ ਦਾ ਪਰਮ+ਆਤਮਾ= ਪਰਮਾਤਮਾ ਵਿੱਚ ਮਿਲਾਪ ਹੈ, ਸਰੀਰ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ, ਅੱਗੇ ਜੋ ਰੱਬ ਦੀ ਰਜ਼ਾ-ਉਸ ਵਿੱਚ ਖੁਸ਼ ਰਹੀਏ !

  12. 🙏ਕਿਰਤ ਕਰੋ-ਨਾਮ ਜਪੋ-ਵੰਡ ਛਕੋ🙏
    ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ !

  13. ਅੱਧਾ ਪੰਜਾਬ ਏਹੀ ਸੌਚ ਰਿਹਾ…. ਡੱਲੇਵਾਲ ਅੱਕ ਮੂੰਹ ਵਿੱਚ ਪਾ ਬੈਠਾ ਘੜਮ ਚੌਧਰੀਆਂ ਮਗਰ ਲੱਗਕੇ ਨਾਂ ਚੱਬ ਸੱਕਦਾ ਨਾਂ ਬਾਹਰ ਸੁੱਟ ਸੱਕਦਾ …. ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾਇਆ ਜਾ ਰਿਹਾ ਦਿਨੋਂ ਦਿਨ 💯

  14. ਲੱਤਾਂ ਖਿੱਚਣ ਵਾਲੇ ਪਹਿਲਾਂ ਵੀ ਅੰਮ੍ਰਿਤ ਪਾਲ ਸਿੰਘ ਦੀਆਂ ਲੱਤਾਂ ਨੂੰ ਹੱਥ ਪਾਉਂਦੇ ਰਹੇ, ਪਰ ਉਹ ਫਿਰ ਵੀ ਜਿੱਤ ਗਿਆ।

  15. ਜਰੂਰੀ ਨਹੀ ਵਧੀ ਉਮਰ ਨਾਲ ਤਜਰਬੇ ਵਿੱਚ ਵੀ ਵਾਧਾ ਹੋਵੇ , ਪੱਤਰਕਾਰ ਦਾ ਇਕ ਪਾਸੇ ਦੀ ਗੱਲ ਕਰਨਾ ਨਾਮ ਨਾਲ ਲੱਗੇ ਸੀਨੀਅਰ ਸ਼ਬਦ ਦਾ ਵਿਖਿਆਨ ਖੁਦ ਕਰ ਰਿਹਾ

  16. ਡੱਲੇਵਾਲ ਪਹਿਲਾ ਵੀ ਖਾ ਰਿਹਾ ਸੀ ਬਕਵਾਸ ਕਰਦੇ ਸੀ ਹੱਡੀਆਂ ਮਾਸ ਛੱਡ ਰਹੀਆਂ ਹਨ
    ਪਧੇਰ ਫੂਲ ਅਭਿਮਨੂ ਸਿਰੇ ਦੇ ਝੂਠੇ ਹਨ ਵਿੱਚੇ ਕੋਟੜਾ

Leave a Reply to @rajucheema-wr4xj Cancel reply

Please enter your comment!
Please enter your name here

Exit mobile version