Home Videos Show with Ex MP Atinderpal Singh | Amritpal Singh | EP 574...

Show with Ex MP Atinderpal Singh | Amritpal Singh | EP 574 | Talk with Rattan

45

#amritpalsingh #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

45 Comments

  1. ਬਿਲਕੁਲ ਠੀਕ ਹੈ ਕਿਉਂ ਸਜਾ ਨਹੀਂ ਦਿੱਤੀ ਗਈ ਕੋਈ ਸਜਾ ਨਹੀਂ ਸੁਖਬੀਰ ਸਿੰਘ ਜੀ ਸੱਭ ਤੋਂ ਵੱਡਾ ਗੁਨਾਹਗਾਰ ਹੈ

  2. ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਖਾਲਸਤਾਨ ਜਰੂਰੀ ਹੈ

  3. ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਬਿਲਕੁਲ ਭਾਈ ਸਾਹਿਬ ਸਹੀ ਕਿਹਾ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਹੀ ਚਲਾਇਆ

  4. ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਨਾਲ ਖਾਲਸਤਾਨ ਦੇ ਮੁੱਦੇ ਤੇ ਚਰਚਾ ਕਰੋ ਕਿਉਂਕਿ ਇਹਨਾਂ ਨੇ ਖਾਲਸਤਾਨ ਪ੍ਰਵਾਨ ਕਰਾਇਆ ਹੈ

  5. ਇਹ ਨਿਰੋਲ ਸੱਚ ਹੈ ॥ ਬਹੁਤ ਵੱਡੀ ਸਾਜਿਸ ਰਚੀ ਗਈ ਹੈ ਜਿਸ ਵਿਚ ਸਿਆਸਤਦਾਨਾਂ/ ਬੁੱਧੀਜੀਵੀਆਂ/ ਜਥੇਦਾਰਾਂ ਨੇ ਪੂਰਾ ਯੋਗਦਾਨ ਪਾਇਆ ਹੈ॥ ਬਹੁਤ ਵੱਡੀ ਸਾਜਿਸ ਰਚੀ ਗਈ ਹੈ ਜਿਸ ਨੂੰ ਇਸ ਤਰਾ ਪ੍ਰਚਾਰਿਆ ਗਿਆ ਕਿ ਬਹੁਤ ਵੱਡੀ ਪ੍ਰਾਪਤੀ ਹੋ ਗਈ ਹੈ ॥ ਆਮ ਸੰਗਤ ਇਸ ਨੂੰ ਪੂਰੀ ਤਰਾ ਨਹੀਂ ਸਮਝ ਸਕੀ ॥ ਜੰਜਾਲ ਇੰਨਾਂ ਵੱਡਾ ਬੁਣਿਆ ਗਿਆ ਕਿ ਆਮ ਸਿੱਖ ਇਸ ਵਿੱਚ ਉਲਝ ਕੇ ਰਹਿ ਗਿਆ ਹੈ ॥ ਕਦੇ ਕਿਸੇ ਜਥੇਦਾਰ ਦਾ ਮੁੱਦਾ ਖੜਾ ਕਰ ਦਿੱਤਾ ਜਾਂਦਾ ਹੈ / ਕਦੇ ਸਤ ਮੈਂਬਰੀ ਕਮੇਟੀ ਦਾ ਰੋਲਾ ਪਾਇਆ ਜਾਂਦਾ ਹੈ ॥ ਪਰ ਮੁਡਲੇ ਮੁਦਿਆ ਨੂੰ ਰੋਲ ਕੇ ਰੱਖ ਦਿੱਤਾ ਗਿਆ ਹੈ ॥ ਖਾਲਿਸਤਾਨੀ ਬਿਲਕੁਲ ਠੀਕ ਕਹਿ ਰਿਹਾ ਹੈ ॥ ਹੁਣ ਸੰਗਤ ਦੀ ਬਿਬੇਕਤਾ ਉੱਤੇ ਨਿਰਨਾ ਹੋਵੇਗਾ॥

  6. ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਲੇਟ ਜਰੂਰ ਹੋ ਪਰ ਆਖ਼ਰ ਪਹੁੰਚ ਹੀ ਗਏ ਖਾਲਸਤਾਨੀ ਕੋਲ

  7. , 1984,ਚ, ਭਰਤੀ, ਕੀਤੇ, ਮਰਜੀ ਵੜੇ, ਚ, ਸਾਡੇ ਇਲਾਕੇ, ਦੇ, ਮਰਜੀ ਵੜੇ, ਜਥੇਦਾਰ ਨਛੱਤਰ, ਸਿੰਘ ਭਲਵਾਨ ਦੀ, ਅਗਵਾਈ, ਚ, ਸੈਕੜੇ, ਸਿੰਘ,, ਸਿੰਘਣੀ, ੨ਜੂਨ,, 1984 ਨੂੰ, ਸਰੀ, ਅੰਮਿਰਤਸਰ, ਪਹੁੰਚੇ, ਅਤੇ, ਜਥੇਦਾਰ, ਸਮੇਤ, ਅਨੇਕਾਂ ਨੇ, ਸ਼ਹੀਦੀ, ਪਰਾਪਤ, ਕੀਤੀ,, ਸਾਡੇ ਪਿੰਡ, ਤੋਂ ਗੁਰਦੇਵ, ਕੋਰ ਇੱਕ, ਸੀ।

  8. ਜਿਹੜਾ ਵੀ ਅਤਿੰਦਰਪਾਲ ਸਿੰਘ ਜੀ ਤੇ ਸਿਰਫ ਕਮੈਂਟ ਕਰਕੇ ਸਵਾਲ ਉਠਾਉਂਦਾ ਉਹ ਅਤਿੰਦਰਪਾਲ ਸਿੰਘ ਜੀ ਨਾਲ ਕਿਸੇ ਚੈਨਲ ਤੇ ਖੁੱਲੀ ਬਹਿਸ ਕਰ ਲਵੇ, ਜੇ ਹਿੰਮਤ ਆ ਤਾਂ ।ਦੋ ਚਾਰ ਲਫ਼ਜ਼ਾਂ ਲੁਕ ਕੇ ਕਮੈਂਟ ਕਰਨਾ ਬਹੁਤ ਸੌਖਾ

  9. ਕਈ ਬਾਦਲਾਂ ਦੇ ਚਮਚੇ ਕਮੈਂਟ ਕਰ ਰਹੇ ਨੇ ਲਾਣਤੀ ਲੋਕੋ ਬਾਦਲ ਹਰਿਮੰਦਰ ਸਾਹਿਬ ਜਾ ਕੇ ਮੰਨ ਗਏ ਹੋਰ ਕੀ ਸਬੂਤ ਦਈਏ ਤੁਹਾਨੂੰ

  10. ਇਹੇ ਤਾਂ ਲਗਦਾ ਬਾਦਲ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਸੀ ਫੇਰ ਬੇਅਦਬੀ ਨਾਲ ਕੋਈ ਲੈਣਾ ਦੇਣਾ ਨੀ ਇਹਨਾਂ ਦਾ ਕਿਤੇ ਐਵੇਂ ਤਾਂ ਨੀ ਕਿਤੇ ਇਹੇ ਬੇਅਦਬੀ ਕਰਵਾਉਣ ਆਲਿਆ ਨਾਲ ਇਹਨਾਂ ਦਾ ਨਾਤਾ ਤਾਂ ਨੀ ਭਾਈ ਮਾਝੀ ਨੇ ਜਦੋਂ ਸਿਰਸੇ ਸਾਧ ਦੇ ਲੌਕਟ ਸਿਟਾਏ ਸੀ ਪ੍ਰਚਾਰ ਕਰਕੇ ਓਥੋਂ ਬੇਅਦਬੀ ਦਾ ਕਾਰਨ ਖੜਾ ਹੋਇਆ ਸੀ ਕਹਿੰਦੇ ਮਾਝੀ ਨਾਲ ਇਹਦੇ ਕਨੈਕਸ਼ਨ ਹੈਗੇ ਇਹਦੇ ਪਤਾ ਕਰੋ ਨਾਲੇ ਪੰਜਗਰਾਈਂ ਆਲੇ ਓਹੋ ਆਂਡਿਆਂ ਚ ਗ੍ਰੰਥ ਸਾਹਿਬ ਰੱਖਿਆ ਸੀ ਜਿਹਨਾਂ ਨੇਂ ਅੰਗ ਨੇਫੇ ਚ ਪਾਏ ਸੀ ਕਿਤੇ ਇਹੇ ਸਾਰੇ ਮਿਲਕੇ ਅਕਾਲੀ ਦਲ ਬਾਦਲ ਖਿਲਾਫ਼ ਖੇਡ ਤਾਂ ਨੀ ਖੇਡੀ ਇਹਨਾਂ ਨੇਂ ਪਤਾ ਕਰੋ

  11. ਪਬਲਿਕ ਇਥੋਂ ਲੱਗਦਾ ਹੈ ਕਿ ਤੁਸੀਂ ਵੀ ਚੌਧਰੀ ਬਣਨਾ ਚਾਹੁੰਦੇ ਸੀ ਉਹ ਤੁਹਾਡੇ ਕੋਲੋਂ ਬਣਿਆ ਨਹੀਂ ਗਿਆ ਇਸ ਕਰਕੇ ਬਾਦਲਾਂ ਦੇ ਖਿਲਾਫ ਤੁਸੀਂ ਸ਼ੁਰੂ ਤੋਂ ਹੀ ਬੋਲਦੇ ਜੇ

  12. ਬਿਲਕੁਲ ਧਾਰੀਵਾਲ ਇਹਦੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬਾਦਲਾਂ ਨਾਲ ਧੱਕਾ ਹੋਇਆ ਹੈ ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਾਸਤੇ ਗਲਤ ਆ

  13. ਬਾਦਲ ਤਾਂ ਸੁਰੂ ਤੋ ਹੀ ਸਰਕਾਰੀ ਲੀਡਰ ਰਿਹੈ ਆਪਣੇ ਸਵਾਰਥ ਲਈ ਕਿਸੇ ਹੱਦ ਤੱਕ ਜਾਦਾ ਰਿਹਾ, ਸੰਤ ਭਿੰਡਰਾਵਾਲਿਆਂ ਨੀਚਾ ਦਿਖਾਉਣ ਵਾਸਤੇ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲਿਆ ਦਾ ਸਾਥ ਦਿੱਤਾ, ਸਿਮਰਜੀਤ ਮਾਨ ਸਿਖ ਕੌਮ ਦਾ ਪੇਡੂਲਮ ਹੈ ਖਾਲਿਸਤਾਨ ਦੇ ਨਾਮ ਤੇ ਸਿਰਫ ਰਾਜਨੀਤੀ ਕਰਦਾ ਆ ਰਿਹਾ,

  14. Rattan ji , how many are followers of Atinderpal and the whole youth of punjab is with Amritpal Akali Dal Waris Punjab De .Atinderpal singhji , please think it over that you are right or wrong when you think bad forAmritpal Singh .😮

  15. ਜੱਟਾਂ ਨੇ ਸਿੱਖ ਧਰਮ ਤੇ ਪੰਜਾਬ ਪਿਛਲੇ 50 ਸਾਲ ਚ ਤਬਾਹ ਕਰਤਾ, ਸਿੱਖ ਧਰਮ ਦੀ ਜੜ੍ਹ ਪੱਟ ਦਿੱਤੀ ਪਿਛਲੇ 30 ਸਾਲ ਚ ਜੱਟ ਜਗੀਰਦਾਰ, ਤੇ ਜੱਟ king ਬਾਦਲ ਕੈਪਟਨ ਨੇ,
    ਪੰਜਾਬ ਤੇ ਹਮੇਸ਼ਾ ਲਈ ਸਿੱਖਾਂ ਦਾ ਏਕਾਧਿਕਾਰ ਖ਼ਤਮ ਕਰਤਾ,,,
    ਜੱਟਵਾਦ ਤੇ ਜੱਟ ਲੀਡਰ ਓਹ ਮੂਰਖ ਲੋਕ ਹਨ ਜੋ ਆਵਦੇ ਇਸ਼ਟ, ਜ਼ਮੀਨ, ਕੁਦਰਤ, ਧਰਮ ਖੁਦ ਹੀ ਤਬਾਹ ਕਰਨ ਚ ਲੱਗੇ ਰਹਿੰਦੇ ਹਨ
    ਓਹ ਕਹਾਵਤ ਸੱਚ ਹੋਗੀ,
    ਕਾਂ ਕੰਭੋਜ ਕਬੀਲਾ ਪਾਲਦੇ,
    ਜੱਟ ਝੋਟਾ ਸੰਸਾਰ ਕਬੀਲਾ ਗਾਲਦੇ

  16. ਅਤਿੰਦਰ ਪਾਲ ਤੇਰੀਆ ਬੀਜੇਪੀ ਨਾਲ ਮੁਲਕਤਾ ਵੀ ਲੁਕੀਆ ਸ਼ਿਪੀਆ ਨਹੀ ਨੇ,, ਤੂੰ ਪੱਗ ਵਿੱਚ ਸਿਰ ਫਸਾ ਕੇ ਬਹੁਤ ਟਾਈਮ ਤੋ ਆਪਣੀਆ ਰੋਟੀਆ ਸੇਕ ਰਿਹਾ,, ਖ਼ਾਕੀ ਨਿੱਕਰ ਵਾਲਾ, ਜਿਹੜਾ ਬਣਦਾ ਦਿਖਾਵੇ ਲਈ ਖਾਲਿਸਤਾਨੀ ਆ,, ਪਰ ਜੇ ਕੋਈ ਖ਼ਾਲਸਾ ਰਾਜ ਦੀ ਮੰਗ ਕਰੇ ਤੁਸੀ ਉਸਨੂੰ ਭੰਡਨ ਲੱਗ ਜਾਂਦੇ, ਪਹਿਲੇ ਦਿਨ ਤੋਂ ਤੁਹਾਡਾ ਇਹ ਕੰਮ ਆ

  17. ਇਹ ਬੁੱਢੀਆ ਜੌਕਾ ਪਹਿਲਾ ਕਿੱਥੇ ਮਰੀਆ ਸੀ,,, ਇਹ ਕਦੋ ਪੰਜਾਬ ਦੇ ਹੱਕ ਵਿੱਚ ਖੜੇ ਸਿਵਾਏ ਲੱਤਾ ਖਿੱਚਣ ਦੇ,, ਇਹਨਾ ਅਮ੍ਰਿਤਪਾਲ ਨੂੰ ਵੀ ਬਹੁਤ ਭੰਡਿਆ ਸੀ,, ਜਿਹੜੇ ਅਸਲ ਖਾੜਕੂ ਸੀ ਜਾ ਤਾਂ ਉਹ ਸ਼ਹੀਦ ਹੋ ਗਏ ਜਾ ਜੇਲਾ ਵਿੱਚ ਨੇ,, ਜਿਹੜੇ ਸਰਕਾਰੀ ਸੰਦ ਸੀ ਉਹ ਪੱਗਾਂ ਬੰਨ ਕੇ ਸਿੱਖਾਂ ਵਿੱਚ ਛੱਡ ਦਿੱਤੇ ਗਏ ਜਿਹੜੇ ਗੱਲਾਂ ਤਾਂ ਸਿੱਖਾਂ ਦੀਆਂ ਕਰਨ ਗੇ ਪਰ ਭੁਗਤਣ ਗੇ ਸਿੱਖਾਂ ਦੇ ਉਲਟ

  18. ਅਤਿੰਦਰ ਪਾਲ ਖ਼ੁਦ ਇੱਕ ਸਰਕਾਰੀ ਟੱਟੂ ਆ ਇਹ ਕਦੀ ਪੰਜਾਬ ਦੇ ਹੱਕ ਵਿੱਚ ਖੜੇ ਵੱਸ ਜਦੋਂ ਕੋਈ ਪੰਜਾਬ ਲਈ ਅੱਗੇ ਆਕੇ ਲੜਨ ਦੀ ਗੱਲ ਕਰਦਾ ਇਹ ਲੱਤਾ ਖਿੱਚ ਦੇ ਪਹਿਲਾ ਇਹ ਕਿੱਥੇ ਮਾਰੇ ਸੀ,, ਬੁੱਢੀਆ ਜੋਕਾਂ

Leave a Reply to @AvtarSingh-gz8bj Cancel reply

Please enter your comment!
Please enter your name here

Exit mobile version