Home Videos Show with Ranjit Singh Kuki Gill | Political | EP 495...

Show with Ranjit Singh Kuki Gill | Political | EP 495 | Talk with Rattan

29

#kukigill #punjabpolitics #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

29 Comments

  1. 🙏🏻ਬਹੁਤ ਬਹੁਤ ਧੰਨਵਾਦ ਜੀ 🙏🏻ਮੁਫਤ ਸੇਵਾਵਾਂ ਨਾਲ ਗਰੀਬ ਲੋਕਾਂ ਦਾ ਵਿਕਾਸ ਨਹੀਂ ਹੋ ਰਿਹਾ ਗਰੀਬ ਸ਼ਬਦ ਦਾ ਵਿਕਾਸ ਹੋ ਰਿਹਾ ਭਾਵ ਕਿ ਇਨ੍ਹਾਂ ਸੇਵਾਵਾਂ ਨਾਲ ਗਰੀਬੀ ਵੱਧ ਹੀ ਰਹੀ ਹੈ ਨਾਹ ਕਿ ਘੱਟ ਰਹੀ ਹੈ। 🙏🏻

  2. ਜਿਹੜਾ ਵੀ ਸਰਕਾਰ ਦ ਚ ਆਉਂਦਾ ਹੈ ਉਹੀ ਕੇਂਦਰ ਨਾਲ ਰਲ ਕੇ ਆਪਣੇ ਹੀ ਘਰ ਭਰਦਾ ਹੈ ਪੰਜਾਬ ਦਾ ਨਹੀਂ ਸੋਚਦੇ

  3. ਆਮ ਲੋਕਾਂ ਦੀਆਂ ਮੁੱਫਤ ਸਹੂਲਤਾਂ ਦਾ ਬਹੁਤ ਰੋਣਾ ਰੋਇਆ ਜਾਂਦਾ ਹੈ ਪਰ ਲੀਡਰਾ ਅਤੇ ਅਫਸਰਾਂ ਨੂੰ ਮਿਲਣ ਵਾਲੀਆ ਮੁੱਫਤ ਸਹੂਲਤਾਂ ਬਾਰੇ ਵੀ ਬੋਲੋ

  4. Good video! Most inefficient government. Misuse of funds and low recovery of expected revenues is the main reason for bad financial conditions of Punjab. Waheguru bless both of you.

  5. ਬਾਈ ਕੂਕੀ ਸਤਿ ਸੀ੍ ਅਕਾਲ। ਬਹੁਤ ਵਧੀਆ ਗੱਲਾਂ ਕੀਤੀਆਂ। ਸਾਡੇ ਮਾਨਸਾ ਏਰੀਏ ਦੇ ਲੋਕ ਤੁਹਾਨੂੰ ਬਹੁਤ ਸੁਣਦੇ ਨੇ। ਜਦੋਂ ਚਾਰ ਬੰਦੇ ਜੁੜ ਕੇ ਪੰਜਾਬ ਖਿੱਤੇ ਦੀ ਗੱਲ ਕਰਦੇ ਨੇ ਤੇਰੀਆਂ ਗੱਲਾਂ ਦਾ ਰੈਫਰੈਂਸ ਜਰੂਰ ਆਉਦਾ ਹੈ।

Leave a Reply to @AmritSingh-ll5ru Cancel reply

Please enter your comment!
Please enter your name here

Exit mobile version