#deepsidhu #mandeepsidhu #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ੳਸ ਟਾਈਮ ਮਾਨ ਜੀ ਨੇ ਫਤਿਹਗੜ੍ਹ ਸਾਹਿਬ ਵਿੱਚ ਕਿਹਾ ਸੀ ਕੇ ਯੂ ਐਨ ਵਿੱਚ ਕੇਸ ਦਰਜ ਕੀਤਾ ਜਾਵੇਗਾ ਪਰ ਸਭ ਹਨੇਰ ਵਿੱਚ ਹੀ ਰਖਿਆ ਗਿਆ ਹੈ
❤❤❤
ਪੋਸਟ ਮਾਰਟਮ ਕਿਓਂ ਨਹੀਂ ਕਰਵਾਇਆ ਗਿਆ ਇਹ ਗਲਤੀ ਕਿਸ ਤੋਂ ਹੋਈ ਰੀਨਾ ਤੇ ਮਹਾਂਕੁੰਭ ਤੇ ਠੁਮਕੇ ਲਗਾਉਂਦੀ ਦਿੱਖ ਰਹੀ ਆ
Accident he hoyea hun jo marji hoyi jave
Respect and Salute to Deep sidhu Veere.👃
Jehde bande ne sarkar nu system nu mada changa boleya ohna nu ehda hi shahed keta gya car accident, encounter, suicide, self injury, detain .pehla eh Paisa,power, high positions offer krde a je Banda nhi Manda fr ahi kuj krde a . Eh Sara kuj Federal reserve karke ho reha jo ki world bank nu own krdi a is karke he Europe de farmers vi protest krde a we still in new world order mass destruction is coming soon.
ਯਹੂਦੀਆਂ ਦਾ ਇੱਕ ਆਗੂ ਹੋਇਆ ਹੈ ਹਰਜ਼ਲ ਥਿਓਡੋਰ ਜਿਸ ਦਾ ਜਨਮ 1860 ਚ ਹੰਗਰੀ ਚ ਹੋਈਆ। ਕਾਨੂੰਨ ਦੀ ਪੜਾਈ ਖਤਮ ਕਰ ਕੇ ਆਪਣੀ ਕੌਮ ਦੇ ਭਵਿਖ ਦੀ ਚਿੰਤਾ ਕਰਨ ਲਗਾ। ਜਿਸ ਤਰਾ ਦੀਪ ਸਿੱਧੂ ਸਿੱਖਾਂ ਦਾ ਫ਼ਿਕਰ ਕਰਨ ਲੱਗਾ ਸੀ…..
ਯਹੂਦੀਆਂ ਦੀ ਪੀੜ ਨੂੰ ਦੁਨੀਆਂ ਅੱਗੇ ਰੱਖਣ ਵਾਸਤੇ ਅਖਬਾਰ ਵਿੱਚ ਨੌਕਰੀ ਕਰਨ ਲਗਾ। ਪਹਿਲਾ ਲੇਖ ਜਿਸ ਦਾ ਸਿਰਲੇਖ ਸੀ ( " ਯਹੂਦੀ ਸਵਾਲ ਦਾ ਹੱਲ" ) ਨੇ ਸਾਰੇ ਯੂਰਪ ਵਿੱਚ ਹਲ ਚਲ ਮਚਾ ਦਿੱਤੀ।
ਅਮੀਰ ਯਹੂਦੀਆਂ ਨੂੰ ਦਿੱਕਤ ਹੋਈ ਕਹਿੰਦੇ ਇਹ ਕੱਲ ਦਾ ਜਵਾਕ ਮਰਵਾਵੇਗਾ!! ਜਿਵੇ ਕੁਝ ਕਿਸਾਨ ਜਥੇਬੰਦੀਆਂ ਨੂੰ ਦੀਪ ਸਿੱਧੂ ਤੋ ਤਕਲੀਫ਼ ਹੋਈ ਸੀ… ਅਜ਼ਾਦੀ ਪਸੰਦ ਤੇ ਸਮਝਦਾਰ ਪੰਜਾਬੀ ਤੇ ਖ਼ਾਸ਼ ਕਰਕੇ ਸਿੱਖ ਦੀਪ ਸਿੱਧੂ ਦੀਆ ਗੱਲਾ ਨੂੰ ਪਸੰਦ ਕਰਨ ਲੱਗੇ…. ਉਸੇ ਤਰ੍ਹਾਂ ਉਸ ਸਮੇਂ ਦੇ ਯਹੂਦੀ ਹਰਜ਼ਲ ਥਿਓਡੋਰ ਨੂੰ…
ਅਜ਼ਾਦੀ ਪਸੰਦ ਯਹੂਦੀ ਹਰਜ਼ਲ ਨੂੰ ਬਹੁਤ ਪਸੰਦ ਕਰਦੇ ਸ਼ਾਇਦ ਉਸ ਨੇ ਬਿਮਾਰੀ ਦੀ ਜੜ੍ਹ ਲੱਭ ਲਈ ਸੀ। ਅਕਸਰ ਕਿਹਾ ਕਰਦਾ " ਜਿੱਥੇ ਮੈਂ ਯਹੂਦੀਆਂ ਨੂੰ ਲਿਜਾਣਾ ਚਾਹਾਂਗਾ, ਯਹੂਦੀ ਉਥੇ ਹੀ ਪੁੱਜਣਗੇ। (ਭਾਵ ਆਜ਼ਾਦ ਇਜ਼ਰਾਈਲ ਚ)
ਹਰਜ਼ਲ ਆਪਣੀ ਕੌਮੀ ਭਵਿਖ ਨੂੰ ਸਵਾਰਨ ਲਈ ਬਰਤਾਨੀਆ, ਫ਼ਰਾਂਸ, ਜਰਮਨੀ, ਓਟੋਮਨ ( ਹੁਣ ਤੁਰਕੀ) ਦੇ ਹੁਕਮਰਾਨਾਂ ਨੂੰ ਮਿਲੀਆ ਤੇ ਬਹੁਤ ਵਾਰ ਖਾਲੀ ਹੱਥ ਮੁੜਨਾ ਪਿਆ।
ਹਰਜ਼ਲ ਨੇ ਯਹੂਦੀਆਂ ਨੂੰ ਇਜ਼ਰਾਈਲ ਜਾ ਕੇ ਵੱਸਣ ਦੀ ਸਲਾਹ ਦਿੱਤੀ, ਜੋ ਬਾਅਦ ਵਿੱਚ ਜ਼ਿਓਨਿਜ਼ਮ ਲਹਿਰ ਬਣ ਗਈ।
ਹਰਜ਼ਲ ਨੇ ਸਾਰੀ ਦੁਨੀਆਂ ਚ ਖਿੰਡੇ ਹੋਏ ਗੁਲਾਮੀ ਕੱਟ ਰਹੇ ਯਹੂਦੀਆਂ ਨੂੰ ਇਕੱਠੇ ਕਰਨ ਵਾਸਤੇ ਯਹੂਦੀ ਆਗੂਆਂ ਦੀ ਸਭਾ ਬੁਲਾਈ. ਬਹੁਤ ਵਿਰੋਧ ਹੋਣ ਦੇ ਬਾਵਜੂਦ ਵੀ 250 ਮਹਿਮਾਨ ਪੁੱਜੇ। ਹਾਜ਼ਰੀ ਰਜਿਸਟਰ ਵਿੱਚ 199 ਨਾਮ ਸਨ ਅਤੇ ਫੋਟੋ ਵਿੱਚ 162. ਸਭ ਤੋ ਵੱਧ ਰੂਸੀ ਯਹੂਦੀ ਡਰੇ ਹੋਏ ਸੀ।
ਇਹ ਸਭਾ ਇਜ਼ਰਾਈਲ ਦਾ ਮੀਲ ਪੱਥਰ ਸਾਬਤ ਹੋਈ। ਹਰਜ਼ਲ ਅਕਸਰ ਕਿਹਾ ਕਰਦਾ ਯਹੂਦੀਆਂ ਨੂੰ ਅਜੇ ਮੇਰੀਆਂ ਗੱਲਾਂ ਸਮਝ ਨਹੀ ਆਉਂਦੀਆਂ, ਕੋਈ ਨਾ ਅਗਲੀ ਪੀੜ੍ਹੀ ਸਮਝ ਲਵੇਗੀ।
1904 ਚ 44 ਸਾਲ ਦੀ ਛੋਟੀ ਉਮਰ ਚ ਹਰਜ਼ਲ ਇਸ ਦੁਨੀਆਂ ਤੋ ਚੱਲ ਵਸਿਆ. ਦੁਨੀਆਂ ਭਰ ਦੇ ਯਹੂਦੀ ਗਲੀਆਂ ਵਿੱਚ ਰੋੰਦੇ ਫਿਰਦੇ ਦਿਸੇ, ਜਿਵੇਂ ਅੱਜ ਜੋ ਸਿੱਖਾਂ ਦਾ ਹਾਲ ਹੈ!!
ਹਰਜ਼ਲ ਦੀ ਮੌਤ ਤੋ ਬਾਅਦ ਉਸ ਦਿਆਂ ਗੱਲਾਂ ਯਹੂਦੀ ਨੂੰ ਸਮਝ ਆਈਆਂ। ਹਰਜ਼ਲ ਦੀ ਵਿਛਾਈ ਪਟੜੀ ਤੇ ਯਹੂਦੀਆਂ ਨੇ ਆਪਣਾ ਇੰਜਣ ਐਸਾ ਭਜਾਇਆ ਕੇ ਆਉਣ ਵਾਲੀ ਅੱਧੀ ਸਦੀ ਵਿੱਚ ਆਪਣੇ ਪੁਰਖਿਆਂ ਦੀ ਧਰਤੀ ਇਸਰਾਈਲ ਦੇ ਰਾਜੇ ਬਣ ਗਏ। ਗੁਲਾਮ ਯਹੂਦੀਆਂ ਜਿਦੋ ਆਜ਼ਾਦ ਹੋਏ ਤਾ ਸਭ ਤੋ ਪਹਿਲਾਂ Austria ਚੋ ਹਰਜ਼ਲ ਦੀ ਕਬਰ ਪਟ ਕੇ ਇਜ਼ਰਾਈਲ ਲੈ ਕੇ ਬੜੇ ਸਤਿਕਾਰ ਨਾਲ ਮਾਊਂਟ ਹਰਜ਼ਲ ਨਾਮੀ ਜਗ੍ਹਾ ਤੇ ਟਿਕਾ ਦਿੱਤੀ।
ਦੀਪ ਬਾਈ ਦਾ ਜੀਵਨ ਵੀ ਹਰਜ਼ਲ ਵਰਗਾ ਜਾਪਦਾ ਹੈ। ਉਸ ਦਿਆਂ ਤਕਰੀਰਾਂ, ਕੌਮੀ ਦਰਦ, ਉਸ ਦੀ ਘਾਲਣਾ ਅਤੇ ਅਚਾਨਕ ਚਲੇ ਜਾਣਾ ਸਭ ਹਰਜ਼ਲ ਵਾਂਗ।
ਸਿੱਖ ਨੌਜਵਾਨਾਂ ਵਿੱਚ ਕੌਮੀ ਚੇਤਨਤਾ ਭਰਨ ਵਾਲੇ ਸੂਰਮੇ ਸਿੱਧੂ ਦਾ ਜਾਣ ਨਾਲ ਕੌਮ ਨੂੰ ਬਹੁਤ ਧੱਕਾ ਲਗਾ ਹੈ, ਪਰ ਦੀਪ ਬਾਈ ਦਾ ਰਹਿੰਦਾ ਕੰਮ ਵੀ ਨੌਜਵਾਨ ਪੀੜੀ ਨੂੰ ਹੀ ਅੱਗੇ ਹੋ ਕੇ ਕਰਨਾ ਪੈਣਾ ਹੈ।
ਪਹਿਲ ਦੇ ਆਧਾਰ ਤੇ ਜਿੱਥੇ ਕਿਤੇ ਵੀ ਦੀਪ ਬਾਈ ਦੇ ਨਾਮ ਤੇ ਕੋਈ ਪ੍ਰੋਗਰਾਮ ਉਲੀਕ ਦਾ ਹੈ ਹੁਮ ਹਮਾ ਕੇ ਪੁੱਜੋ। ਹੁਣ ਦੀਪ ਸਿੱਧੂ ਤੇ ਸਾਡੇ ਵਿੱਚ ਨਹੀ ਰਹੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਮੱਦਦ ਕਰੀਏ ..ਸੁੱਤੀ ਕੌਮ ਨੂੰ ਜਗਾਈ ਕੋਈ ਜਾਦਾ ਏ
ਨੌਜਵਾਨਾ ਦੇ ਦਿਲਾਂ ਤੇ ਸਾਈ ਜਾਦਾ ਏ
ਰੋਹਬ ਅੱਖਾਂ ਦਾ ਡਰਾਵੇ ਸੱਚੀ ਵੈਰੀ ਨੂੰ
ਐਟੀ ਲਾਉਦੇ ਆ ਬਲੇਮ ਭੜਕਾਉਦਾ ਏ
ਭਰੀ ਅਣਖ਼ ਜਾਦਾ ਏ ਨਸ਼ੇ ਨਾਲੋ ਤੋੜ ਕੇ
ਅਨੰਦਪੁਰ ਨੂੰ ਲਿਜਾਵੇ ਸਿੰਘ ਮੋੜ ਮੋੜ ਕੇ… ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ…ਸ੍ਰੀ ਮੁਖਵਾਕ ਭਨਿਓ ਗਰੀਬ ਨਿਵਾਜ਼॥
ਸ਼ਸਤ੍ਰਨ ਕੇ ਅਧੀਨ ਹੈ ਰਾਜ॥
ਰਾਜ ਬਿਨਾ ਨਹਿ ਧਰਮ ਚਲੇ ਹੈ॥
ਧਰਮ ਬਿਨਾ ਸਭ ਦਲੇ ਮਲੇ ਹੈ॥
ਕੋਊ ਕਿਸੀ ਕੋ ਰਾਜ ਨਹਿ ਦੇ ਹੈ॥
ਜੋ ਲੇ ਹੈ ਨਿਜ ਬਲ ਸੇ ਲੇ ਹੈ॥
ਭਾਈ ਦਾ ਮਡਰ ਕਿੱਤਾ ਗਿਆ ਸਟੇਟ ਵਲੋ ਬਾਕੀ ਸਿਮਰਨਜੀਤ ਮਾਨ ਨੇ ਬੀ ਪੂਰਾ ਜੋਰ ਨੀਂ ਲਾਇਆ ਭਾਈ ਦੀ ਤਫਦੀਸ਼ ਵਿੱਚ ਮਿੱਸ ਯੂ ਵੱਡੇ ਭਾਈ 💔😭
ਇੱਕ ਸਟੈਂਡ ਰੱਖ ਥਾਲੀ ਦੇ ਪਾਣੀ ਵਾਂਗ ਨਾਂ ਡੋਲ ਮਨਦੀਪ ਹਵਾ ਦਾ ਰੁਖ ਵੇਖ ਕੇ ਨਾਂ ਚੱਲ ,ਗੁਰਪ੍ਰੀਤ ਨੂੰ ਧਮਕੀਆ ਕੀਹਦੇ ਨਾਮ ਤੇ ਪਹਿਲਾਂ ਆਈਆ,,ਕਲੀਅਰ ਗੱਲ ਕਰੋ
ਕੌਮੀ ਯੋਧਾ ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ। ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹੁੰਦਾ ਹਾਂ ਕਿ ਬਾਬਾ ਬਖਸ਼ੀਸ਼ ਸਿੰਘ ਜੀ ਤੇ ਝੋਟਾ ਜ਼ਰੂਰ ਹਰ ਗੱਲ ਬਾਤ ਵਿੱਚ ਬਾਈ ਦੀਪ ਸਿੰਘ ਸਿੱਧੂ ਦਾ ਜ਼ਿਕਰ ਕਰਦੇ ਹਨ।
Miss u Deep bai❤❤❤
ਬਹੁਤ ਲੋਕ ਬਾਈ ਦੀਪ ਸਿੰਘ ਸਿੱਧੂ ਦਾ ਨਾਮ ਵਰਤ ਗਏ, ਬਾਈ ਦੀਆਂ ਬਣਾਈਆਂ ਪੈੜਾਂ ਤੇ ਮੰਜ਼ਿਲ ਬਣਾ ਗਏ ਪਰ, ਬਾਈ ਦੇ ਕਾਤਲ ਲੱਭਣਾ ਤਾਂ ਦੂਰ ਦੀ ਗੱਲ ਹੈ ਅੱਜ ਬਾਈ ਦਾ ਨਾਮ ਵੀ ਨਹੀਂ ਲਿਆ ਜਾਂਦਾ। 😢ਕਈ ਵਾਰ ਸੋਚਦਾ ਹਾਂ ਕਿਵੇਂ ਲੋਕ ਇਸ ਤਰ੍ਹਾਂ ਕਿਸੇ ਸੂਰਮੇ ਦੀ ਮੌਤ ਨੂੰ ਵੀ ਵਰਤ ਜਾਂਦੇ ਹਨ।
Courts, agencies are puppet of their masters who planned the execution of deep bai.
Simran jeet singh maan ne kraya eh sb .. sidhu moosewala bai nd deep sidhu bai nu mrwaya
Miss you Deep Veere 😢😢
Jathedar Ranjit Singh nu Lai ke avvvo
ਤੁਸੀਂ ਏਨੀ ਜਲਦੀ ਦੀਪ ਦਾ ਸਸਕਾਰ ਕਿਉਂ ਕੀਤਾ ?
ਦੀਪ ਦੇ ਮਸਲੇ ਤੇ ਪੈਸੇ ਦੀ ਕਮੀ ਨਹੀਂ, ਫਿਰ ਤੁਸੀਂ ਮਾਹਿਰ ਬੰਦੇ ਲਾ ਕੇ ਆਪਣੇ ਪੱਧਰ ਤੇ ਤਫਤੀਸ਼ ਕਿਉਂ ਨਹੀਂ ਕਰਵਾਈ ??
ਰੀਨਾ ਦੇ ਦੀਪ ਨਾਲ ਸੰਬੰਧ ਬਾਰੇ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਵੀ ਪੁਸ਼ਟੀ ਕੀਤੀ ਸੀ, ਮਨਦੀਪ ਨੇ ਆਪਣੇ ਬੰਦਿਆਂ ਰਾਹੀਂ ਉਸਨੂੰ ਅਮਰੀਕਾ ਵਾਪਸ ਭੇਜਿਆ !
ਜਿਸ ਹੋਟਲ ਵਿੱਚ ਦੀਪ-ਰੀਨਾ ਰਹੇ, ਉਸ ਬਾਰੇ ਸਾਰੀ ਤਫ਼ਤੀਸ਼ ਕਰਵਾਈ ਜਾਂਦੀ, ਉਦੋਂ ਇਕ ਹਾਦਸਾ ਸੀ ਬਾਅਦ ਵਿੱਚ ਬਿਆਨ ਬਦਲ ਲਏ !
ਸਚਾਈ ਦੱਸਣੀ ਚਾਹੀਦੀ ਹੈ, ਸਿਆਸਤ ਕਰਨੀ ਗਲਤ ਹੈ !
ਫ਼ਤਹਿ ਪ੍ਰਵਾਨ ਹੋਵੇ ਜੀ
ਉਹਨਾ ਦਾ ਕਹਿਣਾ ਨਹੀਂ ਮੰਨਦੇ ਦੋਗਲੇ ਕੰਮ ਨਾ ਕਰੋ ਸਮਜ ਜਾਉ ਸਾਰੇ
ਰਤਨ ਸਿੰਘ ਜੀ ਬਹੁਤ ਵਧੀਆ ਗੱਲ ਪਰ ਕੀ 1978,,,1984,,,1922,,,, ਸਿੱਖ ਕੌਮ ਨੇ ਕੀ ਸਿਖਾਂ ਆਸੀ ਲੰਗਰ ਲਾਏ ਬੱਸ ਖਲਾ ਆ ਸਿੱਖ ਕੌਮ ਰੱਬ ਰਾਖਾ ਜੀ 🙏🏿🙏🏿🙏🏿🙏🏿🙏🏿🙏🏿🙏🏿🦠🦠🦠🦠
ਧਰਮ ਕਰਮ ਪੰਥ ਗੁਰੂਆਂ ਦਾ ਨਾਮ ਲੈਂਦੈ ਨੇ
ਸਾਰੇ ਟੁਕਰਿਆ ਦੇ ਲਾਲਚ ਕਰਕੇ ਤੁਰੇ ਫਿਰਦੇ ਹਨ