Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
BJP hi punjab me se Gandgi Saaf kar sakte hai,, Canada me baith kar kuch log Punjab ka faisla nhi kar sakte ,hum yaha rehte hai, Hum Hum punjab ka faisla karne wale Logo ke sath ha ,, I am Sikh SC Sikh,, SAT SHREE AKAL 🙏 JAI BHARAT 🇮🇳🪯🪯🪯🪯
Very good conversation..Mr.Brar sounds very mature and well informed…good choice BJP!
Yar kive juth bol de ne ehh lok
Thudi party v Hindu muslim kardi os te kug muh nahi khul da???? Bus gallan kara lo
Sikh land punjab vich sirf pagg wala hee banega kejriwal or fejriwaal ya jehdi marji party da bhi koi ghona mona hove usnu punjab da state of Head nhi banan dena nhi banan dena eh ta jhanda amli tu vese punjabi pareshan uto duje drama karan dee sajish krn waliya nu hun khadenaa or bjp wale punjab vich udo tak nhi aa sakde jado tak eh bjp vich pagg waliyaa mariyaa laasha sikh kuam de justice layi koi tagda action nhi lendi
ਸੁਖਬੀਰ ਬਾਦਲ ਦੀ ਦੂਸਰੀ ਤੀਜੀ ਸੀ ਇਹ .ਤਲਾਕ ਹੋ ਕੈ ਬੀਜੇਪੀ ਵਿਚ ਗਿਆ .ਪਹਿਲਾ ਅਕਾਲੀਦਲ ਸਰਕਾਰ ਵਿਚ ਲੁਟਿਆ .ਇਹ ਕਦੇ ਜਿਤ ਨਹੀ ਸਕਦਾ .
It will good if people give chance to bjp also…mat be could change fortune of punjab
HUN BJP NU HE DEKHA DE 27 CH .. HOR TA SARE DEKH LE
ਬਰਾੜ ਸਾਬ ਅਸਲਾ ਤਾਂ ਤੁਹਾਡੀਆਂ ਬੀ J ਪੀ ਦੀਆਂ ਸਰਕਾਰਾਂ ਵਾਲੀਆਂ ਸਟੇਟਾਂ ਐਮ ਪੀ ਤੇ ਯੂ ਪੀ ਤੋਂ ਆ ਰਿਹਾ ਕੋਈ ਮੀਡੀਆ ਨੀ ਇਹ ਗੱਲ ਕਰ ਰਿਹਾ ਇੱਕ ਪਰਮਿੰਦਰ ਟਿਵਾਣਾ ਜਿਹੜਾ ਖੁੱਲ੍ਹ ਕੇ ਬੋਲਦਾ ਕੋਈ ਸਰਕਾਰ ਦਾ ਨੁਮਾਇੰਦਾ ਤੇ ਵਿਰੋਧੀ ਧਿਰ ਦਾ ਨੇਤਾ ਏਸ ਬਾਰੇ ਜੁਬਾਨ ਨੀ ਖੋਲ ਰਿਹਾ 50 ਕਿਲੋਮੀਟਰ ਤਕ ਬਾਡਰ ਤੇ ਬੀ ਐੱਸ ਐੱਫ ਲਾਈ ਹੋਈ ਹੈ ਨਿੱਤ ਦਿਨ ਅਸਲਾ ਆ ਰਿਹਾ ਲੋਕਾਂ ਨੂੰ ਧਮਕੀਆਂ ਮਿਲ ਰਹੀਆ ਮਰ ਤਾਂ ਸਾਡੇ ਵਰਗੇ ਗਰੀਬ ਲੋਕ ਰੇਹ ਹਨ
ਅਮਰੀਕਾ ਨੇ ਫੋਜੀ ਜਹਾਜ਼ ਚ ਭਾਰਤੀ ਹੱਥ ਕੜੀਆਂ ਬੇੜੀਆਂ ਚ ਨੂੜ ਕੇ ਭੇਜੇ ਓਸ ਤੇ ਕੀ ਪ੍ਰਤੀਕਰਮ ਏ ਭਾਜਪਾ ਦਾ
ਤੁਹਾਨੂੰ ਵੋਟ ਪਾਉਣ ਨਾਲੋਂ ਤਾਂ ਚੰਗਾ ਨੋਟਾ ਨੂੰ ਪਾ ਦਵੇ ਉਹ ਚੰਗਾ ,ਬੇਸਰਮੀ ਦੀ ਪੱਗ ਬੰਨ ਕੇ ਸਿਖਾ ਤੇ੍ ਕਿਸਾਨਾਂ ਦੀ ਦੁਸਮਣ ਪਾਰਟੀ ਦੀ ਪੁਸਤਪਨਾਹੀ ਕਰਦੇ ਲੋਕ , ,
ਕਹਾਵਤ ਹੈ ਇਕ ਮੁੰਡਾ ਆਪਣੇ ਪਿਉ ਨੂੰ ਕਹਿੰਦਾ ਬਾਪੂ ਆਪਾਂ ਨੰਬਰਦਾਰੀ ਲੈਣੀ ਆ ਤਾ ਪਿਉ ਕਹਿੰਦਾ ਪੁਤਰ ਆ ਸਾਰਾ ਪਿੰਡ ਵੀ ਮਰਦੇ ਤੈਨੂੰ ਤਾਂ ਵੀ ਲੰਬੜਦਾਰੀ ਨਹੀ ਮਿਲਣੀ, ,ਭਾਜਪਾ ਨੂ ਪੂਰੇ ਭਾਰਤ ਚ ਅੱਗ ਲਾ ਰੱਖੀ ਆ ਪੰਜਾਬ ਨੂੰ ਕਿਥੋ ਬਖਸ ਦਿਉਗੇ ,
Good Bai ji 🎉🎉
ਇਹਨੂੰ ਗੱਲਾਂ ਕਰਦੇ ਨੂੰ ਸ਼ਰਮ ਨਹੀਂ ਆਉਂਦੀ ?
Wishing You All The Best In Your Future Endeavors Parminder Singh Brar Ji May You Continue To Serve Punjab With Distinction Parminder Singh Brar Ji ..
ਜਦੋਂ ਕਿਸੇ ਆਪਣੇ ਪੱਗ ਵਾਲੇ ਭਰਾ ਨੂੰ ਬੀਜੇਪੀ ਪਾਰਟੀ ਵਿੱਚ ਦੇਖਦਾ ਹਾਂ ਤਾਂ ਬੜਾ ਅਫ਼ਸੋਸ ਹੁੰਦਾ ਹੈ
Bai sari galan BJP te tik di hai .. Eh brar fer v bjp di chatti janda
Hun tn Sarkar Delhi vich BJP di hai . Hun shaddo Bandi Singh
Hun tn tuhadi sarkar hai Delhi vich
eh kon aa??
Good Jatt
ਮੋਦੀ ਜੀ ਦਾ ਡਰਾਮਾ ਪੰਜਾਬ ਵਿੱਚ ਚੱਲਣਾ ਬਹੁਤ ਮੁਸ਼ਕਲ ਹੈ, ਇਹ ਆਗੂ ਮੋਦੀ ਦੀ ਚਾਪਲੂਸੀ ਕਰ ਰਿਹਾ ਮੋਦੀ ਭਾਰਤ ਦਾ ਸਭ ਤੋਂ ਨਾ-ਕਾਬਲ ਪ੍ਰਧਾਨ ਮੰਤਰੀ ਹੈ ਚਾਪਲੂਸ ਦੁਨੀਆਂ ਦਾ ਸਭ ਤੋਂ ਵੱਡਾ ਆਗੂ ਦੱਸ ਰਿਹਾ ਹੈ !
ਇਹਨੂੰ ਤਾਂ ਲਾਲੇਆ ਦੀ ਪੁੱਠ ਚੜ ਗਈ। ਪੰਜਾਬੀ ਵਿੱਚ ਹਿੰਦੀ ਵੜ ਗਈ।
ਭਾਜਪਾ-ਮੋਦੀ ਨੇ ਕਾਂਗਰਸ ਵਾਂਗ ਪੰਜਾਬ ਨਾਲ ਵਿਤਕਰਾ ਕੀਤਾ ਹੈ ….
ਸੜਕਾਂ ਸਾਰੇ ਦੇਸ਼ ਵਿੱਚ ਬਣੀਆਂ-ਜਿਸਤੇ ਲੋਕ ਕਾਰਪੋਰੇਟ ਨੂੰ ਟੋਲ ਦਿੰਦੇ ਹਨ, ਵਿਕਸਤ ਦੇਸ਼ ਭਾਰਤ ਨੂੰ ਵੱਡੀ ਮੰਡੀ-ਆਬਾਦੀ ਕਰਕੇ ਪਸੰਦ ਕਰਦੇ ਹਨ, ਮੋਦੀ ਜੀ ਕਰਕੇ ਨਹੀਂ, ੧੯੮੪ ਵਿੱਚ ਭਾਜਪਾ-ਅਡਵਾਨੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਪ੍ਰਦਰਸ਼ਨ ਕੀਤਾ, ਇੰਦਰਾ ਤੇ ਜੋਰ ਪਾਇਆ-ਬਾਅਦ ਵਿੱਚ ਦੁਰਗਾ ਦਾ ਖਿਤਾਬ ਵੀ ਦਿੱਤਾ, ਦਿੱਲੀ ਸਿੱਖ ਨਸਲਕੁਸ਼ੀ ਵੇਲੇ ਭਾਜਪਾ ਆਗੂ ਬਚਾ ਲਈ ਕਿਤੇ ਨਹੀਂ ਦਿਸੇ, ਮੋਦੀ ਨੇ ਪੰਜਾਬ ਨੂੰ ਕੀ ਦਿੱਤਾ, ਚੰਡੀਗੜ੍ਹ ਦਾ ਮਸਲਾ, ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਵਾਅਦਾ ਕਰਕੇ ਸਰਕਾਰ ਮੁੱਕਰ ਗਈ, ਕਿਸਾਨਾਂ ਨਾਲ ਵਿਹਾਰ-ਮੰਗਾਂ ਆਦਿ ??
Good 👍
Bjp
Bjp da ਦਲਾ
FAOAD PARTEY BJP FARMAR 3 KANON TE. FAROD
Parminder Singh Brar ji Very Nice 👍
Bro big fan good
media da menu lagda dimaag hilea bhen chod faltu da mudda bhagwant maan bjp ch jau kmaal aa yr bhen chod haal media da okha
ਵਧੀਆ ਗੱਲ ਆ
punjab nu ਪੰਜਾਬ ਰਹਿਣ ਦਿਓ ਜੀ
Garniadeattack bjp hi Kra rahi a mahool khudh khrab krke fir loka ch eda da mahool bnake sarkar leyona chaundi a
ehde chapeda maaro saale besharm insaan de
Modi eda vadda leader tayio apni per capita gdp Pakistan to vi thale a, kalle bjp aleya nu india no 1 te modi no 1 lagda
ਇਹਨੂੰ ਪੁੱਛੋਂ 750 ਕਿਸਾਨਾਂ ਦਾ ਕੀ ਕਸੂਰ
ਇੱਕ ਵੀ ਗੱਲ ਵਿੱਚ ਦਮ ਨੀ ਇਹਦੇ। ਝੂਠਾਂ ਦੀ ਪੰਡ ਹੀ ਆ ਇਹ ਵੀ 😠
ਬੀਜੇਪੀ ਨੂੰ ਏਨਾ ਫ਼ਿਕਰ ਹੁੰਦਾ ਤਾ ਕਿਸਾਨ ਬਾਡਰ ਤੇ ਨਾ ਬੈਠੇ ਹੁੰਦੇ ਪੰਜਾਬ ਦੇ ਕਿਸਾਨ
👍
ਪੱਗ ਵਿੱਚ ਸਿਰ ਫਸਾਉਣ ਵਾਲਿਆਂ ਦੀ ਲੋਕ ਗੱਲ ਨਹੀਂ ਸੁਣਦੇ ਹੁਣ
ਮੋਦੀ ਨੂੰ ਬੁੰ* ਦੇਦੇ
ਭੁੱਲ ਜਾਓ bjp ਪੰਜਾਬ ਚੋਂ ਕਦੇ ਨੀਂ ਆ skdee
Waheguru ji meher kro Punjab te 🙏🙏
ਕਿਸੇ ਵੀ ਸਿੱਖ 'ਤੇ ਸ਼ਰਮ ਆਉਣੀ ਚਾਹੀਦੀ ਹੈ ਜਿਸ 'ਤੇ ਪਗੜੀ ਭਾਜਪਾ ਜਾਂ ਕਾਂਗਰਸ ਦਾ ਸਮਰਥਨ ਕਰਦਾ ਹੈ। ਕੀ ਇਸੇ ਲਈ ਗੁਰੂ ਜੀ ਨੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ ਸੀ – ਤਾਂ ਜੋ ਇਹ ਲੋਕ ਪੈਸੇ ਲਈ ਵਿਕ ਜਾਣ? ਬਰਾੜ 'ਤੇ ਸ਼ਰਮ ਆਉਣੀ ਚਾਹੀਦੀ ਹੈ। ਮੈਂ ਉਸਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਨਾਲ ਬੈਠ ਕੇ ਸਮਝਾਏ ਕਿ ਯੂਪੀ ਜਾਂ ਗੁਜਰਾਤ ਵਿੱਚ ਕੀ ਹੋ ਰਿਹਾ ਹੈ। ਪੰਜਾਬੀਓ, ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਯੂਪੀ ਵਾਂਗ "ਡਬਲ-ਇੰਜਣ" ਰਾਜ ਬਣੇ? ਅੱਜ, ਯੂਪੀ ਦੇ 99% ਵਿੱਚ, ਔਰਤਾਂ ਇਕੱਲੀਆਂ ਸੁਰੱਖਿਅਤ ਢੰਗ ਨਾਲ ਤੁਰ ਵੀ ਨਹੀਂ ਸਕਦੀਆਂ।
Shame on any Sikh with a Pagri supporting BJP or Congress. Is this why Guru Ji sacrificed his entire family—so these people could sell out for money? Shame on Brar. I challenge him to sit down with me and explain what’s happening in UP or Gujarat. PunjabiO', do you want Punjab to become a "double-engine" state like UP? Today, in 99% of UP, women can’t even walk alone safely.