Show with Kuki Gill | EP 407 | Talk With Rattan

    49

    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.

    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

    Download Spotify App and Follow Talk with Rattan Podcast
    https://spotify.link/5kdV7e2q2yb

    Download Amazon Music App and Follow Talk with Rattan Podcast
    https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

    Facebook https://www.facebook.com/talkwithrattanofficial
    Instagram https://www.instagram.com/talkwithrattan/
    Twitter https://twitter.com/TalkwithRattan
    Website https://talkwithrattan.com/

    ALL RIGHTS RESERVED © TALK WITH RATTAN

    source

    49 Comments

    1. ਲੁਟੇਰਿਆਂ, ਠੱਗਾਂ, ਡਾਕੂਉਆਂ, ਚੋਰਾਂ ਤੋਂ ਸੱਚ, ਹੱਕ, ਇੰਨਸਾਫ ਪੰਜਾਬੀਆਂ ( ਸਿੱਖਾਂ ) ਨੂੰ ਕਦੇ ਵੀ ਨਹੀਂ ਮਿਲਣੀ।

      ਇੰਨਾਂ ਦਾ ਸੰਪੂਰਨ ਨਾਮਿਲਵਰਤਣ ਜਦੋਂ ਪੰਜਾਬ ਦੇ ਲੋਕੀਂ ਕਰਨਗੇ ਤਾਂ ਪੰਜਾਬ ਵਿੱਚ ਅਸਲ ਸ਼ਾਂਤੀ, ਅਮਨ ਆਏਗੀ।

      ਲਹੁ ਭਿਝਾ ਇਤਿਹਾਸ ਦੀ ਕਿਸੇ ਸਿਆਸੀ ਪਾਰਟੀ ਨੂੰ ਕੋਈ ਦੁੱਖ ਗਿਲਾ ਨਹੀਂ। ਕੁਰਸੀਆਂ ਦਾ ਰੌਲਾ, ਕੁਰਸੀਆਂ ਵਾਸਤੇ ਸਾਰੀ ਭੱਜ ਨੱਠ ਹੈ।

    2. ਬਾਈ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਪੰਥ ਲਈ ਪਰ ਕੁਝ ਗੱਲਾਂ ਨਾਲ ਸਹਿਮਤੀ ਨਹੀ. ਬਾਕੀ ਬਹੁਤ ਸਤਿਕਾਰ ਤੇ ਸੁਝਾਵ ਦਿੰਦੇ ਰਹਿਣ

    3. ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

    4. Yrr kukki gill saab tusi v hadh krde eh crafted kive hoju congress leaders and CM apna caliber dikhya oh kehde level de leader ne te apna jaloos aap e kadiya
      Baki thodi evaluation hamesha di tarah is baar v hypothetical stage te e a

    5. ਭੰਡ ਤਾਂ ਭੰਡ ਹੀ ਰਹਿਣਾ ਹੁਣ ਵੀ ਪੰਜਾਬ ਦੇ ਲੋਕ ਸਿਆਣੇ ਹੋ ਜਾਣ ਗਿੱਲ ਸਾਬ ਵਰਗੇ ਪੜ੍ਹੇ ਲਿਖੇ ਇਨਸਾਨਾਂ ਨੂੰ ਅੱਗੇ ਲੈ ਕੇ ਆਉਣ ਤਾਂ ਪੰਜਾਬ ਬਚ ਸਕਦਾ

    6. Jhre insan kam krn wale oh ghar bethe makhia mar rhe jhre banra wangu ik 2sre nu bandra vang Londra marde dikhai dinde eh loka nu sochna pena anpar bnde jihna nu pind ch koi satsri akal ni khnda oh mla bne firde

    7. kale da fake anconunter krea ehna ne sb nu pta and jo nl de 2-3 c police ne fde c ohna da hale tak pta ni jail aa ja kite mar te ja kos v , police ne mnnea c v nl fde aa bnde bt ohna da dsea ni gye kithe gyab krte ehna ne hle tak ta

    8. Ranjit singh kukki gill nal bhot sarian gallan te asehmti aa..par he is an intellectual man..jehdi koi slaah vdia lgge mnn leni chahdi aa..bilkul hi kharij nhi krna chahida..

    9. Hun gill hun ale lider t fir sache phele alia n ki kita bath k two sal uth k a gye piasa lia modi nl gl loka d piasa kria katha a gye ahna dona keha c hale utho na deep sidhu n keha c ana dona n b keha c n utho hun lihkwa k apda hak la k utho modi juk gia man jao hun t. Nhi ana n cak k muh a gye dimag cn aia n ana d piase khade modi n kehta hou nhi dhk lio piass la k uth jo m midia ch keha. Dina deep y oda n gia sach kehda c an lider do deep nal n ona n deep nu gardar piasa sab uthe oh c skm ale gandu hun ale kida v sache saf suthre a o smk nu ana kisan nal pyer jande dharne t apde walo nhi muhre lagna piasa o sab lena ona n hun ale sache feme muhre lagna chaiye koi n fir ki gal lag jan le lan fame muhre lag jan ki gal a ghato ghat bhot sache t hege a ohna nlo ah hun ale

    10. Andolan vicho he videos v te aa rahiya ne pm te pichhli vari Bach Gaya c agli vari nai nikalan dende jinve Indira Gandhi vala haal modi da kRa gr koi keh Raya ghusan marA ge dande mara ge eh nafrat pm vaste ya dharam adharit?

    11. ਖਾਲੀ ਜੇਬ ਨਾਲ ਕੁਝ ਨਹੀਂ ਸੰਵਰ ਸਕਦਾ। ਆਪਣੇ ਕੋਈ ਤੇਲ ਦੇ ਖੂਹ/ ਹੀਰਿਆਂ/ਸੋਨੇ ਦੀ ਖਾਨ ਤਾਂ ਹੈ ਨਈਂ ਕਿ ਆਮਦਨ ਆ ਜਾਵੇ। ਓਹੀ ਵੱਝਿਆ ਰੁੱਧਾ ਟੈਕਸ ਦਾ ਪੈਸੈ, ਓਸ ਨਾਲ ਭਾਵੇਂ ਵੋਟਰ ਪੱਕੇ ਕਰ ਲਵੋ ਜਾਂ ਸੂਬੇ ਵਿੱਚ ਆਮਦਨ ਦੇ ਕੋਈ ਨਵੇਂ ਸਾਧਨ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਲਵੋ। ਪੈਸੇ ਉਧਾਰ ਲੈ ਕੇ ਦਾਨ ਪੁੰਨ ਨਹੀਂ ਹੋਇਆ ਕਰਦੇ

    12. ਬਾਈ ਕੁੱਕੀ ਗਿੱਲ ਜੀ ਅੱਗੇ ਲੱਗੋ ਤੁਹਾਡੇ ਵਰਗੇ ਬੱਬਰ ਸ਼ੇਰਾਂ ਦੀ ਅਗਵਾਈ ਦੀ ਲੋੜ ਹੈ ਕੌਮ ਨੂੰ

    13. ਪ੍ਰਤਾਪ ਬਾਜਵਾ ਨੇ ਸਵਾਲ ਕੀਤਾ ਸੀ ਕਿਸਾਨਾ ਬਾਰੇ ਪਰ ਮਾਨ ਨੇ ਅੱਗੋਂ ਕਿਹਾ ਕੇ ਚੁੱਪ ਕਰਕੇ ਬੈਠ ਜਾਵੋ ਤੁਸੀ ਕੀ ਕੀਤਾ ਸੀ ਕਿਸਾਨ ਵਾਰੇ 750 ਕਿਸਾਨ ਤੁਹਾਡੇ ਚ ਮਰੇ ਤੁਸੀ ਕੀ ਕੀਤਾ ਮਾਨ ਸਾਰੀ ਵਿਧਾਨ ਸਭਾ ਮਾਤਮ ਕਿਸੇ ਨੂੰ ਸਵਾਲ ਕਰਨ ਹੀ ਨਹੀਂ ਦੇਦਾ ਜਿੱਥੇ ਜਿਸ ਮੈਂਬਰ ਨੂੰ ਸਵਾਲ ਹੋਵੇ ਉਹ ਜਵਾਬ ਦੇਵੇ ਮਾਨ ਇਕੱਲਾ ਹੀ ਬੋਲਦਾ ਬਾਕੀ ਤੇ ਆਮ ਆਦਮੀ ਦੇ 92 ਬੰਦੂ ਬਣਾ ਕੇ ਵਿਧਾਨ ਸਭਾ ਚ ਬੈਠਾਏ ਹੁੰਦੇ ਜੱਟ ਬੋਲਣਗੇ ਤਾ ਕੁਰਸੀ ਬਦਲ ਜਾਵੇਗੀ

    Leave a reply

    Please enter your comment!
    Please enter your name here

    Exit mobile version