Home Videos Show with Jagjeet Singh Dallewal | EP 395 | Talk with Rattan

Show with Jagjeet Singh Dallewal | EP 395 | Talk with Rattan

37

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

37 Comments

  1. ਰਤਨ ਵੀਰ ਇਨਾਂ ਦੇ ਪੱਲੇ ਕੁਜ ਨਈ ਪਿੰਡਾ witch ਇਨਾਂ ਦੇ ਛਿਤਰ ਫੇਰੋ ਨਾ ਏ ਪੈਸ਼ੇ ਦਾ ਹਿਸਾਬ ਦੇਦੇ hi ਸੁਬ ਹੁਜਮ ਕਰਦੇ hi ਤੁ.ਤਾ ਅਕਾਲੀ ਦਲ ਨਾਲ jurya hi ਕਿਹਰਾ ਗਰ ਰਾਜਨੀਤਿਕ ਕਾਮਰਾਇਡ hi

  2. 2020 ਦੇ ਅੰਦੋਲਨ ਵੇਲੇ ਕੈਪਟਨ ਅਮਰਿੰਦਰ ਜਮਾਂ ਨੀ ਬੋਲਿਆ ਹੁਣ ਭਗਵੰਤ ਮਾਨ ਕਿਉ ਪੰਗੇ ਲੈਂਦਾ ਏ ਪੰਜਾਬ ਵਿੱਚ ਪਾਤੜਾਂ 700 ਪੁਲਿਸ ਸੀ ਫੇਰ ਦਿੜ੍ਹਬੇ ਤੋਂ ਹੀ ਵਾਪਿਸ ਮੋੜ ਦਿੱਤੇ ਉ ਤਾਂ ਸੂਲਰਕਰਾਟ ਜਾ ਕੇ ਪਿੰਡ ਵਿੱਚ ਲਉਸਮਿੰਟਆ ਕਰੀਆ ਫੇਰ ਲੋਕਾਂ ਵੱਡਾ ਕੱਠ ਹੋਇਆ 4 ਮਸ਼ੀਨਾ ਲਗਾਈਆਂ ਕੱਲ ਕੋਟ ਵਿਚ ਵੀ ਤੂੰ ਟਰਾਲੀਆਂ ਜਾਣ ਵਾਰੇ ਹਾਰ ਕੇ ਆਇਆ ਕਹਿਣਾ ਸੀ ਰਾਸਨ ਤਾ ਅਸੀ ਟਰਾਲੀਆਂ ਵਿੱਚ ਹੀ ਰੱਖਾ ਗੇ ਖੈਰੇ ਦਾ ਵਕੀਲ ਤਾਂ ਤੂੰ ਦਿੱਲੀ ਤੋਂ ਕਰਿਆ ਜਿਸ ਦੀ ਫੀਸ ਇੱਕ ਪੇਸ਼ੀ ਦੀ 18 ਤੋਂ 20 ਲੱਖ ਸੀ ਕਿਸਾਨਾਂ ਵੇਲੇ ਕਿਉਂ ਨੀ ਕਰਿਆ ਉ ਵਕੀਲ ਬੱਸ ਉ ਸੀ ਜੋ ਸਰਕਾਰ ਦਾ 250 ਵਕੀਲ ਹੁੰਦਾ ਏ ਉਹਨਾਂ ਵਿੱਚੋ ਇੱਕ ਸੀ ਬਦਲਾਅ ਦੇ ਚੱਕਰ ਵਿੱਚ ਧੋਖਾ ਖਾ ਬੈਠੇ ਨਾਲੇ ਅਸੀਂ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਕੋਈ ਨਾ ਆਗਿਆ 2024 ਨੇੜੇ ਦੀਪ ਸਿੱਧੂ ਦੀ ਗੱਲ ਸੱਚ ਹੋਗੀ ਵੀ ਏ ਆਮ ਪਾਰਟੀ ਵਾਲੇ ਸੈਂਟਰ ਨਾਲ ਘਿਉ ਖਿਚੜੀ ਹੋਣਗੇ ਸੱਚ ਵੀ ਹੋ ਰਿਹਾ

  3. Kehde dogle nikal gye adhe dogle vich b ho sakde vach k munde n marwane bhana sidhu di gal suno magar lago deep amratpal bhana sidhu asli tin mard sarkar khilaf sidha gandi bhasa nl bol k live lok n famece hoye o n video 😂bana lage gand pat dindi deep y lal kile t keseri Nisan sahib chada ta bhana ki karda vdia kam har ik chij ejant t duja amratpal deep frd pata c mar dena sut dena jail ch fhir b aia dastar wal rhk k shik saj k deep y li pyer ana loka d kithe jao mere wal ajo t change pase Lia ja k lok duja deep y pyer ale n nal a jana ada n kria jod k batha raho guru ghar ka bana k kithe n bhale d kam nasa Chita kod vadan lgia oh Santa jarnial sing bindera wale warge lagde t kr hor ahka ch a gia deep y ale hege duna chita Sadha reha band Kara Dena Chita Adani abani kam karde roj n sakda chitte d piasa bhot onda Punjab katam hunda Bach jao ah ada sadhona reha deep y uto Santa warga dhikda ah cm sidha bano Punjab d ik marwa t ik ane pise pa k atwadi pata aye pise sidha fardhe a loka to lako k na karde ap pawa t bichare d bjp modi n keha oda karia cm tu janda Lage ga Sanu jitna n dena tu cm tera fieda tu Jaye ga bhar reha deep rehda jida cm ban k apna Desh magna d study kare bande a low sab jande a ah is lia tera jada fieda help asi krde ral k karia kam fhir pagal c amratpal phela lod n piase d lod c loka nu benti kar k pwonda ahte millions kar dene loka bhar ale pata n kina ik lhak do lhk kr k ponde n pushna c kise n kathe ik jaga ch aye fir push fhad sakde o Pakistan cho pawa k ane ade ade dimaag apa soch n sakde apa ahna de gand pad sakde a

  4. ਡੱਲੇਵਾਲ ਹੰਕਾਰ ਛੱਡੋ ,,,,ਵਿਕਾਊ ਨਾਂ ਬਣੋ ਂ ,,,ਬਿੰਨਾ ਸਲਾਹ ,,,ਕਿਸਾਨਾਂ ਦਾ ਨੁਕਸਾਨ ਪਹੁੰਚਾਉਣ ਦੇ ਜੁੰਮੇਵਾਰ ਤੁਸੀਂ ਹੋਵੋਂਗੇ, ,,,,ਆਪਸੀ ਦੂਰੀ ਕਾਰਣ ਨਿਸ਼ਾਨੇ ਤੋਂ ਦੂਰੀ ਦੇ ਪੰਧੇਰ ਤੇ ਤੁਸੀਂ ਦੂਸ਼ਣਬਾਜ਼ੀ ਦੇ ਜੁੰਮੇਵਾਰ ਬਣੋਗੇ

  5. ਜਿਹੜੇ ਗਰੀਬ ਲੋਕਾਂ ਜਾਂ ਕਿਸਾਨਾਂ ਬੈਂਕ ਦਿਆ ਕਿਸ਼ਤਾਂ ਭਰ ਨਹੀ ਸਕਦੇ ਉਨ੍ਹਾਂ ਬਾਰੇ ਸਰਕਾਰ ਨਾਲ ਗੱਲ ਕੀਤੀ ਜਾਵੇ ❤

  6. ਆਗੂ ਕਦੇ ਵੀ ਲੜਾਈ ਚ ਮੂਹਰੇ ਨਈਂ ਕਰੀਦੇ ਹੁੰਦੇ। ਜੇ ਆਗੂਆਂ ਨੂੰ ਮਾਰਤਾ। ਅਨਦੋਲਨ ਖਤਮ ਹੋਜੂ। ਸਾਡੇ ਲੋਕ ਲੜਾਈ ਕਿਵੇਂ ਲੜੀਦੀਆ ਬਿਲਕੁਲ ਭੁੱਲ ਚੁੱਕੇ ਆ। ਸਰਦਾਰ ਹਰੀ ਸਿੰਘ ਨਲੂਏ ਦੀ ਮੌਤ ਨੂੰ ਇੱਕ ਹਫਤੇ ਲੁੱਕਾਕੇ ਕਿਉਂ ਰੱਖਿਆ ਸੀ ਏਸ ਗੱਲ ਨੂੰ ਸਮਝੋ। ਅਸੀਂ ਹਜੇ ਤੱਕ ਅਨਦੋਲਨ ਹੁੱਲੜਬਾਜੀ ਹੀ ਸਮਝ ਰਹੇ ਹਾਂ। ਕੋਈ ਛੋਟਾ ਮੋਟਾ ਮਸ਼ਹੂਰ ਬੰਦਾ ਆਉਂਦਾ ਵੀਡੀਓ ਬਣਾਉਣ ਦਾ ਮਾਰਾ ਚੱਕਲਾ ਧਰਲਾ ਆਲ਼ਾ ਬਿਆਨ ਦੇਕੇ ਤੁਰ ਜਾਂਦਾ। ਅਨਦੋਲਨ ਸਿਰਫ ਬੈਰੀਗੇਟ ਤੋੜਨੇ ਜਾਂ ਲੰਗਰ ਲਾਉਣਾ ਹੀ ਨੀ। ਸਮਝਦਾਰੀ ਨਾਲ਼ ਚੱਲਣਾ ਹੁੰਦਾ।

  7. VEER MAIN GALAT VE HO SAKDA
    PAR JIS HISAB NAAL DALEWAL TE PANDHER DE HINDI POLISH HOYE AA
    ENHI PURE HINDI BOLN LAG PAYE
    DARR LAGDA KITE RSS DIYAN CLASSAN TE NAHI LA RAHE
    ENHI PURE HINDI TAAN PUNJAB DA HINDU VEER VE NAHI BOLDE

  8. ਸਾਲਾ ਪੰਜਾਹ ਪੈਸੇ ਦਾ ਨੀ ਗਿਆਨੀ ਜਾ, ਮੂਹਰੇ ਦੇਖ ਕਿਵੇਂ ਬੋਲਦਾ , ਡੱਲੇਵਾਲ ਨੇ ਸਾਲਿਆ ਤੈਨੂ ਨੀ ਕਿਹਾ,ਵ ਆਜ਼ਾਦੀ ਵੇਲੇ ਕਿਹੜਾ ਨੈੱਟ ਚੱਲਦਾ ਸੀ।ਤੇਰੀ ਭੈਣ ਦਾ ਫੁੱਦਾ ਗੰਦ ਜੇ ਦਾ ਤੇਰਾ ਆਹ ਬੋਲਣੇ ਦਾ ਕੀ ਮਤਲਬ ਇਥੇ ਕੇ ਤੁਸੀਂ ਬੋਲਿਆ ਸੀ ਨੈਟ ਵਾਰੇ ਮੈਂ ਤਾਂ ਪੁਛਿਆ।ਓ ਭੈਣ ਗੜਾਵਿਆ ਜਿਆਦਾ ਆਕੜ ਆ ਨਾ ਜਾ ਏਥੇ ਰੁਪਿਆ ਪਵਾਉਣ ਹੈ ।

  9. ਸਾਰੇ ਕੱਠੇ ਹੋ ਜਾਣ ਤਾਂ ਵਧੀਆ ਗੱਲ ਆ,,ਇਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਸਾਰੇ ਬੈਠ ਕੇ ਮੀਟਿੰਗ ਕਰਕੇ ਕੱਠੇ ਹੋ ਕੇ ਤੁਰੋ

  10. ਪਹਿਲੀ ਮੰਗਾਂ ਤੋਂ ਘੱਟ ਸਮਝੌਤਾ ਨਹੀਂ ਕਰਣਾ ਚਾਹੀਦਾ।ਪੰਜ ਸਾਲ ਦਾ ਕੀ ਮਤਲਬ।ਬਾਕੀ ਇਹ ਨੇਤਾ ਬਾਰ ਬਾਰ ਕਿਉਂ ਮੀਟਿੰਗ ਲਈ ਹਾਮੀ ਭਰਦੇ। ਕੀ ਇਹ ਵੀ ਆਚਾਰ ਸਹਿੰਤਾ ਦੇ ਲੱਗਣ ਦਾ ਇੰਤਜ਼ਾਰ ਕਰ ਰਹੇ।ਕਲ ਨੂੰ ਹਰਿਆਣਾ ਨੇ ਕਹਿਣਾ ਦੇਖਿਆ ਬਾਰਡਰ ਨਹੀਂ ਟੱਪਣ ਦੇਣਾ ਇਸ ਖੱਟਰੇ ਨੇ ਇਹ ਭੁੱਲ ਜਾਣਾ ਕਿ ਦੇਸ਼ ਦੇ ਅਸਲੇ ਨਾਲ ਇਸ ਨੇ ਦੂਜੀ ਸਟੇਟ ਤੇ ਹਮਲਾ ਕੀਤਾ। ਨੈਸ਼ਨਲ ਹਾਈਵੇ ਰੋਕਣ ਦਾ ਖੱਟਰੇ ਕੋਲ ਕੋਈ ਅਧਿਕਾਰ ਨਹੀਂ ਹੈ।ਇਕ ਸਟੇਟ ਵਰਸਿਸ ਸਾਰੇ ਦੇਸ਼ ਦਾ ਅਸਲਾ।

  11. ਡੱਲੇਵਾਲ ਸਾਹਿਬ ਇਹ ਕੀ ਗੱਲਾਂ ਹੁਣ , ਸਰਕਾਰ ਕੀ ਦੇਣ ਲਗੀ ਸੀ , 5 ਸਾਲ ਵਾਲਾ ਕੰਟਰੈਕਟ ਤੁਹਾਨੂੰ ਮੀਟਿੰਗ ਦੌਰਾਨ ਹੀ ਇਨਕਾਰ ਕਰ ਦੇਣਾ ਚਾਹੀਦਾ ਸੀ। ਸਰਕਾਰ ਪੱਕਾ ਕਿਉ ਨ੍ਹੀ ਕਹਿ ਰਹੀ ਕੇ ਪੱਕੀ ਗੁਰੰਟੀ ਦੇਵਾ ਜੇ। ਜੇਕਰ 5 ਸਾਲ ਵਿਚ ਓਹਨਾ ਹੋਰ LAW ਬਦਲ ਦਿੱਤੇ ਤਾਂ। ਇੰਟਰਨੈੱਟ ਬੰਦ ਪਿਆ, ਕੀ ਗੱਲਾਂ ਕਰਦੇ ਤੁਸੀਂ , ਇੰਟਰਨੈੱਟ ਤਾਂ ਜਰੂਰੀ ਆ, ਸਾਨੂੰ MSP ਚਾਈਦੀ ਆ

  12. ਇਹਨੂੰ ਦੱਲੇ ਨੂੰ ਇਹ ਪੁੱਛ ਵੀ 23 ਫਸਲਾਂ ਦਾ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਬਣਾਉਣ ਆਏ ਸੀ ਹੁਣ ਪੰਜ ਫਸਲਾਂ 'ਤੇ ਪੰਜ ਸਾਲ ਲਈ ਐਮਐਸਪੀ ਵਾਲੀ ਗੱਲ ਕਿਥੋਂ ਆ ਗਈ?ਪੰਜ ਸਾਲ ਬਾਅਦ ਕੀ ਅਸੀਂ ਅਡਾਨੀ-ਅੰਬਾਨੀ ਦੀ ਉਸ ਲੁੱਟ ਨੂੰ ਸਵੀਕਾਰ ਕਰ ਲਵਾਂਗੇ?

  13. 4 Imaandar Leader
    40 Chor Beiman LaaL Kabaad toh Achhe
    Comrade Lana, Rajewal,LaaL Kuuda Kabaad
    Nu Maro JUTTIYAAÑ HAZAAR
    AkaalPurakh, Guru, Panth, Granth de Dushman
    Kisaan,Deep Sidhu de Gadaar
    Paisa, Kursi, Sarkar de Yaar

  14. ਸਿਆਣਾ ਬਿਆਣਾ ਹੈਗਾ ਤੂੰ ਸ਼ਰਮ ਨਹੀਂ ਆਉਂਦੀ ਪਹਿਲੇ ਚਾਰ ਪੰਜ ਮਿੰਨਟ ਖਰਾਬ ਕਰਦਿਆਂ, ਇਹ ਕੰਮ ਉਹ ਬੰਦਾ ਕਰਦਾ ਜਿਸ ਨੂੰ ਆਪਣੀ ਖਬਰ ਤੇ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਕਿਸੇ ਦੇਖਣੀ ਨਹੀਂ ਜੋ ਅੱਜ ਕੱਲ੍ਹ ਸਭ ਕਰ ਰਹੇ ਆ

Leave a reply

Please enter your comment!
Please enter your name here

Exit mobile version