Home Videos Special Podcast with Dev Kharoud | EP 44 | Punjabi Podcast

Special Podcast with Dev Kharoud | EP 44 | Punjabi Podcast

23

Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

#devkharoud #punjabipodcast #rattanspodcast #blackia

source

23 Comments

  1. ਬਈ ਦੇਵ ਤੇਰੇ ਤੇ ਇਲਜ਼ਾਮ ਲਗਦੇ ਆ ਕੇ ਤੁਸੀਂ , ਬਿੰਨੂ। ਢਿੱਲੋਂ ਨਾਲ ਮਿਲ ਕੇ ਬਿੰਨੂ ਦੇ ਭਰਾ ਦੇ ਜਵਾਈ ਦੀ ਜ਼ਿੰਦਗੀ ਖਰਾਬ ਕੀਤੀ ਆ। ਝੂਠੇ ਕੇਸ , ਪਿਸਟਲ ਲੈ ਕੇ ਐੱਸਐੱਸਪੀ ਦੇ ਦਫ਼ਤਰ ਵਿਚ ਧਮਕਾਇਆ !!!!!

  2. ਬਾਕੀ ਸਬ ਸਹੀ ਆ,ਹੈੱਲਥ ਸਿਸਟਮ ਆਲਾ ਗਲਤ ਦੱਸ ਗਿਆ ਬਾਈ । ਇੰਡਿਆ ਹੈੱਲਥ ਸਿਸਟਮ ਦੀ ਰੀਸ ਨਹੀਂ ਭਾਵੇ ਮਾਇਆ ਲੱਗਦੀ ਆ

Leave a reply

Please enter your comment!
Please enter your name here

Exit mobile version