Home Videos Show with Amarjit Singh Chhiniwal | EP 324 | Talk with Rattan

Show with Amarjit Singh Chhiniwal | EP 324 | Talk with Rattan

39

#newworldorder #amarjitsingh #talkwithrattan #newworld
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

39 Comments

  1. ਕੇਵਲ ਸਿੰਘ ਕਲੋਟੀ ਦੀ ਇੰਟਰਵਿਊ ਕਰੋ ਰਤਨ ਉਸ ਬੰਦੇ ਤੋਂ ਉਪਰ ਕੋਈ ਨੀ ਦਸ ਸਕਦਾ new world order ਬਾਰੇ, ਉਸ ਨੇ ਕਿਤਾਬਾਂ ਵੀ ਲਿਖੀਆਂ ਨੇ ,"ਰੇਪ ਆਫ਼ ਹਿਸਟਰੀ" "ਸੱਚ ਸੁਣੋ ਸੱਚ ਦਾ ਵੇਲਾ" ਬਾਕੀ ਬਜ਼ੁਰਗ ਹੋਗੇ ਕਲੋਟੀ ਸਾਬ ਹੋਣੀ ਸਮਾਂ ਸਾਂਭ ਲਵੋ ਉਨਾਂ ਦੀ ਇੰਟਰਵਿਊ ਕਰਕੇ।

  2. CASH KHATAM
    HER ADMI D HATH TE CHIP LAYE JAUGI
    ZSMEEN TAN JAAN WALI HAI

    (13 blood line ) -jina america banayea ohi tuhadi bund padoge
    Fer gaaa leyo fukere ganne
    Rajan velly
    O fuddi deo
    700 saal Mugal te 200 saal Angrej raj kerke gaye tuhade valliyan te
    12000 Mugal ghodiyan te beth k delhi beth gaye
    Angrej thode jada c per satin jada ne c
    Shudar nu ladan da adhikaar nahi c

  3. ਬਹੁਤ ਵਧੀਆ, ਲੋਕ ਅਪਣੇ ਆਪ ਜਾਲ ਵਿਚ ਫਸੇ ਹੋਏ ਹਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਕਰਣ ਪੜ੍ਹ ਕੇ ਅਰਥ ਸਮਝਣ ਦੀ ਲੋੜ ਹੈ, ਗੁਰਮਤਿ ਆਸ਼ੇ ਅਨੁਸਾਰ ਜੀਵਨ ਜੀਓ,
    ਬਚ ਜਾਓਗੇ

  4. ਕਰੋਨਾ ਨਾਂਮ ਦੀ ਬਿਮਾਰੀ ਹੈ ਨਹੀਂ ਸੀ ਜੇ ਹੁੰਦੀ ਤਾਂ ਦਿੱਲੀ ਮੋਰਚੇ ਤੇ ਏਨਾ ਇਕੱਠ ਸੀ ਉੱਥੇ ਤਾਂ ਲਾਸ਼ਾਂ ਦੇ ਢੇਰ ਲੱਗ ਜਾਂਦੇ।ਇਹ ਝੂਠ ਤੂਫ਼ਾਨ ਸੀ।

  5. It's a true 👍 New word order is a related with a chip system
    Chip system created from( Elon Musk )Last month Amarican government allow to Elon Musk apply to Disabilities people slowly slowly this apply to all people. This is impact of one word government and one word back in future This is all around on 666.This information is mentioned in the Bible book ( New testament )Revelation

  6. 100% sahi a veer dean gallan. Eh sarean gallan main last 3 years to apni family nu samja rahi a pata nai keo sara kush samaj a reha c even k kali karanti nu Hari keh k punjab da kabada kar ta. Paltu dairy animals de teeke rakh rakh k ohna di Nasal change kar ditti Akhe ji vadh dudh den gean. Eh sara kush Shura to hi chalea a reha. Canada de vasneek loka nu maar k puri planing nal ethe migration kitti gai especially punjab varge pardesa to jo khali karvaune han future vich. Dharma de nam te dange ho sakde planned just to reduce population. Canada ta already controlled a je thode bache de vaccines nai lagi schools vich admission nai hundi birth to baad pata nai kinean vaccines lagaunde a je card nai hai full vaccine da jawak ghare rahu fer social services vale ayunge te bache de vaccine lagva k school toor den ge. Jo eh chahunde ohi lokan nu khaan nu provide karde ethe kehda app beej k kha lena. First few years best services provide kitean gayiean immigrant nu attract karn lai te hun bura e haal a koi soch hi ni reha deep vich . Baki main issue solution da k oh ki ho Sakda ohde te jeada talk fi lod hai thank you

  7. Bhai punjab nu te patta nahi ki koi na koi pungga rehnda .aaye din dharna lagga rehnda kum kaar karna Nahi pher ronde rehna sarkaara nu .bhai szrkaara v asi tusi hi hunde aa .sarkaar kite dooji duniya to nahi aaondi kal nu tusi sarkari naukri kar lavo aam bande lai tusi sarkaar ho jaoge

  8. ਕਿਆ ਬਾਤ ਕਰਤੇ ਹੋ ੲੈ ਕਿਵੇਂ 😂😂😂😂😂ਪਰ ਸੱਚੀ ਗੱਲ ਇਹ ਹੀ ਹੈ ਪੂਰੀ ਦੁਨਿਆ ਵਿੱਚ ਇਕ ਹੀ ਪਲੈਨ ਚਲ ਰਿਹਾ ਹੈ ਲੋਕਾਂ ਨੂੰ ਗੁਲਾਮ ਕਰਨ ਦਾ।

  9. ਰਤਨ ਜੀ ਅਮਰਜੀਤ ਜੀ ਧੰਨਵਾਦ ਧਰਤੀ ਮਾ ਲ਼ਫਜ ਦਾ ਮਹੱਤਵ ਹੁਣ ਪਤਾ ਲਗਾ ਜਮੀਨ ਹੀ ਜਿਉਦੇ ਰੱਖੂ ਜਿਮੀਦਾਰ ਕਰਜੇ ਤੋ ਘਬਰਾ ਕੇ ਜਮੀਨਾ ਨਾ ਵੇਚਣ ਜਮੀਨ ਦੀ ਆਮਦਨ ਗਹਿਣੇ ਕਰ ਦੇਣ

  10. ਹਰੀ ਕਰਾਤੀ ਨੇ ਸਾਨੂੰ ਗੁਲਾਮ ਬਨਾਤਾ ਸਾਇਕਲ ਘੋੜਾ ਬਲਦ ਗਏ ਕਬੱਡੀ ਦੇਸੀ ਘਓ ਗਿਆ ਦਵਾਈਆਂ ਆ ਗਈਆਂ ਲੋਕੋ ਚੌਕਸ ਹੋਜੋ

  11. 🙏आदरणीय कहीं ये #तथाकथित #बुद्धिजीवी ही तो सबसे #निम्नस्तर का कार्य अंजाम देकर दुनिया की #लंका तो नहीं लगा देंगे🤔‼️⁉️🙏🤔✍🏻✍🏻✍🏻✍🏻✍🏻✍🏻☹️🙏.
    अगली वीडियो में वृहद रूप से मार्गदर्शन करें जी🙏ll❤🌹🌹🌹✍🏻✍🏻🙏.

  12. ਪਹਿਲਾਂ ਰਿਸ਼ਤੇਦਾਰ ਨੂੰ ਕਾੜਨੀ ਦਾ ਦੁੱਧ ਪਿਲਾਇਆ ਜਾਂਦਾ ਸੀ ਹੁਣ ਕੋਲਡਰਿੰਕ ਇਕ ਫੈਸ਼ਨ ਬਣ ਗਿਆ ਹੈ ਜੇ ਕੋਲ ਡਰਿੰਕ ਨਾ ਪਲਾਓ ਤਾਂ ਰਿਸ਼ਤੇਦਾਰ ਵੀ ਕਹਿਣਗੇ ਇਹ ਤਾਂ ਬਸ ਦੇਸੀ ਹੈ

Leave a reply

Please enter your comment!
Please enter your name here

Exit mobile version