Home Videos Show with Iqbal Singh Lalpura | Political | EP 382 | Talk...

Show with Iqbal Singh Lalpura | Political | EP 382 | Talk with Rattan

46

#iqbalsinghlalpura #punjabbjp #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

46 Comments

  1. ਸਰਦਾਰ ਜੀ ਜੇਕਰ ਤੁਹਾਡੀ ਸਰਕਾਰ ਵਿਚ ਚਲਦੀ ਹੈ ਤਾਂ ਪੰਜਾਬ ਵਿਚ ਵੀ ਵੱਡੀ ਇੰਡਸਟਰੀ ਲੈਕੇ ਆਓ । ਸਰਕਾਰ ਸਿਰਫ ਗੁਜਰਾਤ ਨੂੰ ਹੀ ਦੇਸ਼ ਸਮਜ਼ਦੀ ਹੈ ।

  2. ਇਸ ਬੰਦੇ ਨੂੰ ਸਿਰਫ਼ ਇੱਕ ਹੀ ਗੱਲ ਪੁੱਛ ਲਵੋ ਕਿਸਾਨ ਅਦੋਨਲ ਨੂੰ ਚਕਾਉਣ ਲਈ ਜੋ ਮੋਦੀ ਨੇ ਬਾਅਦੇ ਕਰੇ ਸਨ ਕਿ ਉਹ ਪੂਰੇ ਹੋ ਗਏ ਹਨ ਜਾਂ ਮੋਦੀ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਹੈ ਦੋ ਕਰੌੜ ਨੌਕਰੀਆਂ ਦੇ ਦਿੱਤੀਆਂ ਹਨ ਜਾਂ ਪੰਜਾਬ ਦਾ ਰੌਲਰ ਫੰਡ ਦੇ ਪੈਸੇ ਦੇ ਦਿੱਤੇ ਹਨ ਜਾਂ ਪੰਜਾਬ ਨੂੰ ਇੱਕ ਵੱਡਾ ਫੰਡ ਦੇ ਦਿੱਤਾ ਹੈ ਜਿਸ ਨਾਲ ਪੰਜਾਬੀ ਖੁਸ਼ ਹੋ ਕੇ ਕਹਿਣ ਵਾਹ ਮੋਦੀ ਜੀ ਵਾਹ

  3. ਸਿੱਖ ਕੌਮ ਨੂੰ ਬੇਨਤੀ ਆ ਕਿ ਜਿਹੜਾ ਲੀਡਰ ਕੌਮ ਦੀ ਗੱਲ ਕਰੂ ਕੌਮ ਨਾਲ ਖੜੂ ਕੌਮ ਉਸੇ ਦਾ ਸਾਥ ਦੇਵੇ ਸਰਕਾਰਾਂ ਵੱਲੋਂ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਦੂਜੇ ਨੰਬਰ ਤੇ ਰੱਖੇ ਤਾਂ ਕੌਮ ਦਾ ਬਚਾ ਹੋ ਸਕਦੈ

  4. Je aunde 40 sal ch pb te punjabi khtm ho jwegi ji tra up bihar ethe aa reha knon bnna chahida jiwe himachal uttra khnd te hor subeya ke koi bharla bnda aa k jameen nhi khrid skda eh knon bnawo

  5. Bhai.je.wakeya.hi.sareyan.nu.muavja.dita.ja.riha.mera.greeb.da.v.soch.jI.mere.2.trun.ghato.bI har.c.odokola.lad.ke.bombay.da.dove.fook.tia..masa.hi.ap.bache.bhaj.ke.thane.pahu.che.ta.age.thaneda.koi.muslman.c.usne.jan.ta.bhirh to.bcha.li.par.dova.gadian.da.kharcha.c.meri.jaib.vich30000hzar.rupey.le.gia.sari.jindgi Di.kamai.lai.c.gadia.te.mere.pale.1500.rupey usne.shadeya.c.jihde.karke.khali.hoke.ghar.agia.koi.rporat.v.sadI.nahi.likhi.gai.ke.saboot vikha.sakie.indra.motar.pvt.ltd.c.jitho.gadia.khareedian.c.

  6. ਲਾਲਪੁਰ। ਡੀ ਅਗਰ। ਸਾਰੇ ਦਿਲ ਤੋ ਸਾਰਾ ਜੋਰ ਲਾਕੇ ਪਜਾਬ ਨੂ ਰਾਜਧਾਨੀ ਚੰਡੀਗੜ੍ਹ ਦਹਾਕੇ ਸ਼ੈਲਰ ਲੇਕੇ ਦਿਵਾਕੇ ਜਾਵੇ ਪੁਆਧ ਰਾਜਧਾਨੀ ਦਹਾਕੇ ਜਾਵੇ ਗਲਾ ਨਾਲ ਨਹੀ ੲਕ ਸਟੇਟ ਪਜਾਬ ਹੈ ਜਿਸ ਕੋਲ ਰਾਜਧਾਨੀ ਨਹੀ ਹੈ

  7. ਜਨਾਬ ਜੀ , ਸਿਖਾਂ ਦੇ ਬਹੁਤ ਹੀ ਜ਼ਿਆਦਾ ਮਸਲੇ ਨੇ , ਜੋ ਭਾਰਤ ਸਰਕਾਰ ਦੇ ਕਰਨ ਯੋਗ ਹਨ । ਕੋਈ ਮਸਲੇ ਤਾਂ ਹੱਲ਼ ਕਰੋ , ਯਾਂ ਕਰਵਾਓ। ਫੇਰ ਚੈਨਲਾਂ ਤੇ ਬੈਠ ਕੇ ਦਸੋ । ਕੌਮੀ ਮਸਲਾ ਹੱਲ ਕੀਤਾ ਕੋਈ ਨਹੀਂ , ਐਵੇਂ ਇੰਟਰਵਿਊ ਦਾ ਭਲਾ ਕੀ ਫਾਇਦਾ ਏ । ਜੇ ਬੀਜੇਪੀ ਕਰਦੀ ਹੈ ਤਾਂ ਮਸਲੇ ਹੱਲ ਕਰਵਾਉ , ਸਿੱਖਾਂ ਨੂੰ ਵੀ ਪਤਾ ਹੋਵੇ, ਕਿ ਸਾਡੀ ਕੋਈ ਤਾਂ ਹਮਦਰਦੀ ਕਰਦਾ ਏ । ਸਿਰਫ਼ ਗੱਲਾਂ ਬਾਤਾਂ ਸੁਣਦੇ ਸੁਣਾਂਦੇ ਤਾਂ ਕਿੰਨੇਂ ਹੀ ਦਹਾਕੇ ਬੀਤ ਚੁਕੇ ਹਨ।।

  8. ਬੀਜੇਪੀ ਨੇ ਇਹੋ ਜਹੇ ਦੁਮਛਲੇ ਰੱਖੇ ਜੋ ਸਿਖਾ ਦੀਆ ਜ੍ਹੜਾ ਵੱਡਣ ਲਈ ਸਿਖਾ ਨੂੰ ਬਾਹਰਲੇ ਦੇਸ਼ਾ ਵਿਚ ਵੀ ਮੋਦੀ ਮਾਰਵਾ ਰਹਿ ਆ ਜੋ ਇਡੀਆ ਵਿਚ ਹੋ ਰਿਹਾ ਇਸਨੂੰ ਦਿਖ ਨਹੀ ਰਿਹਾ ਇਹ ਅਪਣੇ ਟੁਕੜਿਆ ਲਈ ਭੌਕ ਕੇ ਬੀਜੇਪੀ ਵਿਚ ਪੈਰ ਪੱਕੇ ਕਰਦਾ ਆ ਜਿਹੜੇ ਬੰਦੇ ਸਿਖਾ ਤੇ ਸਿਖੀ ਨੂੰ ਢਾਹ ਲਾਉਦੇ ਟਾਇਮ ਆਏ ਪਰ ਕੌਮ ਹਿਸਾਬ ਕਿਤਾਬ ਜਰੂਰ ਕਰੇਗੀ

  9. Iqbal ji Karo fir tango Badal ke tango 84de katal , sado bandi Singh fir Sikh ape BJP Wal a jan ge, pehal tuc Karo q tyhade kol power hai tuc Des chaluonde O tuc pehal Karo fir dekho sikh kive 13 dian13seta kive BJP di choli ch puonde ne punjabi, kar ke ta dekho

Leave a reply

Please enter your comment!
Please enter your name here

Exit mobile version