Home Videos Show with Ranjit Singh Kuki Gill | Political | EP 393 |...

Show with Ranjit Singh Kuki Gill | Political | EP 393 | Talk with Rattan

35

#kukigill #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

35 Comments

  1. Borders kholne par maal kisko bechega kaka Pakistan kangal hai jin mulko me tu bechna chahata hai Pakistan k raste vo tera pesticide wala gengu chawal kyon kharidega international market me abhi haal me tumhara chawal reject hua hai 😂😂😂

  2. ਆਪਣੀ ਨਜ਼ਰ ਚ ਓਹ ਬੰਦਾ ਸਹੀ ਨਹੀਂ ਜੇਹੜੇ ਦੀ ਨਜਰ ਚ ਨਾ ਦੀਪ ਸਿੱਧੂ ਸਹੀ ਸੀ ਨਾ ਸਿੱਧੂ ਮੂਸੇ ਵਾਲਾ ਨਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ।ਬਾਕੀ ਸਭ ਦੀ ਆਪਣੀ ਸੋਚ ਅ।

  3. ਡਾ ਖੇਮ ਸਿੰਘ ਗਿੱਲ ਜੀ ਨੇ ਪੰਜਾਬ ਦੇ ਖੇਤਾਂ ਦੀ ਉਪਜ ਵਧਾਈ, ਉਹਨਾਂ ਦੇ ਸਪੁੱਤਰ ਕੁੱਕੀ ਗਿੱਲ ਨੇ 1984 ਚ ਸਿੱਖਾਂ ਦੇ ਕਾਤਲ ਮਾਕਨ ਨੂੰ ਮਾਰ ਮੁਕਾਇਆ ਸੀ, ੨੦ ਸਾਲ ਦੀ ਜੇਲ ਕੱਟੀ, ਜੇ ਆਪਾਂ ਅੱਜ ਧੌਣ ਚੱਕ ਕੇ ਤੁਰਦੇ ਹਾਂ ਇਹਨਾਂ ਦੀ ਬਦੌਲਤ ਹੀ ਆ।

  4. Sardar ji Punjab kol uriya wali kanak te chone de ilawa hai ki hai trade karne joga. Punjab di kanak te India de dusre state ch Loki Khan nu teyar nahi . Eh main Rajasthan, te UP bich dikh chuiyan

  5. ਗਿੱਲ ਬਾਈ ਜੀ,,,, ਅਸਲ ਵਿੱਚ ਆਪਣੇ ਦੇਸ਼ ਪੰਜਾਬ ਤੋਂ ਬਗ਼ੈਰ ਕੋਈ ਮਸਲਾ ਹੱਲ ਨਹੀਂ ਹੋਣਾ ਜੀ। ਕਿਉਂਕਿ ਪੰਜਾਬ ਨੂੰ ਹੀ ਵੰਡਿਆ ਗਿਆ ਹੈ ਜੀ। ਘੱਟੋ ਘੱਟ ਆਪਣੇ ਦੇਸ਼ ਪੰਜਾਬ ਤੋਂ ਘੱਟ ਨਹੀਂ ਮੁੱਦਾ ਹੋਣਾ ਚਾਹੀਦਾ।

  6. Every times he repeats same story , 10 saal jall ch rehia , America di jall kati a, he don’t want to listen anyone else, just putting his thoughts on hole community, he have to understand if he suffer in jall , bhai amritpal also in jall, sant ji sacrifice his life. Many more also suffering. They also have right to put there thoughts. Look like he don’t wanna share space with anyone else .

  7. Khaskhasi Dahdi nikuma Delhi Da Gdaar Banda Khalistan da virodhi Bhindran vale noo Sadh Sadh lark virodh karn vala Deep Sidhu da virodhi Amritpal da virodhi ! Jatvad da hami Sikhi da dushman Kiki gill ! Badlan da yar ! Fokian Gallan Gurbani Tod Mrod k push karn vala ! Lakh Lahnat !

  8. ਨਵਜੋਤ ਸਿੰਘ ਸਿਧੂ ਵੀ ਵੋਟਾਂ ਲਈ ਸਿੱਖਾਂ ਦਾ ਦੁਸ਼ਮਣ ਹੈ। ਇਸ ਨੂੰ ਵੋਟ ਨਹੀਂ ਪੈਣਾ ਚਾਹੀਦਾ ਹੈ।।

  9. ਖੇਤਰੀ ਪਾਰਟੀ ਅਕਾਲੀ ਦਲ ਜਿੰਦਾਬਾਦ ਜਿਸਨੇ ਲੱਖਾ ਕੁਰਬਾਨੀਆਂ ਕਰਕੇ ਪੰਜਾਬ ਲਿਆ sgpc ਦਾ ਐਕਟ ਬਣਾਇਆ ਪੰਜਾਬ ਦੇ ਹਰ ਮਸਲੇ ਤੇ ਹਿੱਕਾ ਡਾਹ ਕੇ ਕੁਰਬਾਨੀਆਂ ਕੀਤੀਆ

  10. ਬਾਈ ਜੀ ਬੋਲਣਾ ਕਿਹਨੇ ਹ ਸਾਰੇ ਤਾਂ ਲੁਟੇਰੇ ਆ ਇਹ ਇਹ ਡਰਦੇ ਆ ਬੀਜੇਪੀ ਤੇ ਕੋਈ ਨਹੀਂ ਬੋਲਦਾ ਸੈਂਟਰ ਤੋਂ ਡਰਦੇ ਆ ਇਹ

  11. ਗਿੱਲ ਸਾਹਿਬ ਜੇ ਸੁਖਬੀਰ ਵਾਲੇ ਅਕਾਲੀ ਦਲ ਵਿਚ ਜਾਉਗੇ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ

Leave a reply

Please enter your comment!
Please enter your name here

Exit mobile version