Home Videos Show with Jathedar Gurdev Singh Kaunke’s Family | EP 365 | Talk...

Show with Jathedar Gurdev Singh Kaunke’s Family | EP 365 | Talk with Rattan

36

#jathedargurdevsinghkaunke #Jathedarkaunkefamily #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

36 Comments

  1. ਮਾਤਾ ਜੀ ਬਹੁਤ ਵਧੀਆ ਕੀਤਾ, ਦੇਰ ਆਏ ਦਰੁੱਸਤ ਆਏ।ਵਾਹਿਗੁਰੂ ਇਨਸਾਫ ਮਿਲੇ। ਰਤਨਦੀਪ ਸਿੰਘ ਬਹੁਤ ਵਧੀਆ ਇੰਟਰਵਿਊ ਕੀਤੀ। ਧੰਨਵਾਦ

  2. The sad thing is bipar ne pehla sikh policewaliya nu pump de de ke butcher banaiya te aine zalim banaa te ke ghotne wargiya ne hazara sikh shaheed kite, te hun jo policewale jionde reh ge ona nu jaila udeek rehiya ne. Dono passe sikh hi mariya. A hai Chankiya niti jo bipar pure jora shora nal khaid reha hai

  3. Koi na jawana jis din sikha da apna ghar baniya ouse din lab lab ke jinda Banda sjngh ji bahadur ne sirhind di eet nal eet khardkayee si ouda hi hona ik ik gadaar te sikha de dushmana nu panth ni bakshda kise nu vi.

  4. What will wake up our 'Kaum"? How many transgressions at the "Kaum" level and against our 'Kaum' do we have to bear? Should individual families bear the burden of justice at Kaum level? Where is our collective conscience? Why has our human dignity status transgressed at the Kaum level? We are the ones who make sure Justice is claimed to the finest perfection, at a universal human dignity level, first for others and then for ourselves. Jathedar Kaunke's Shahidi exists at Kaum's collective level. We must listen to the principles that Bhai Sahib lived in terms of human rights, courage, freedom, and expression of one's religion and its righteousness.

  5. ਲਾਹਨਤ ਏ ਸਿੱਖ ਕੌਮ ਉੱਤੇ ਸਿੱਖ ਕੌਮ ਵਰਗੀ ਲਾਹਨਤੀ ਕੌਮ ਪੂਰੀ ਦੁਨੀਆ ਨਹੀਂ ਹੋ ਸਕਦੀ। ਲਾਹਨਤ ਸਿੱਖੋ ਤੁਹਾਡੇ ਉੱਤੇ ਨਾ ਤੁਸੀਂ ਸ਼ਹੀਦਾਂ ਦਾ ਜਿਊਂਦਿਆਂ ਦੀ ਸਾਥ ਦਿੱਤਾ ਨਾ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਾਥ ਦਿੱਤਾ।

  6. ਹੇ! ਵਾਹਿਗੁਰੂ ਜੀ ਕਦੋਂ ਰੁੱਕਣਗੀਆ ਸਿੱਖਾਂ ਦੀਆਂ ਸ਼ਹੀਦੀਆਂ ਜਦੋਂ ਦਾ ਸਿੱਖ ਧਰਮ ਚੱਲਿਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲੱਖਾਂ ਹੀ ਸਿੱਖਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ । 😭😭😭😭😭😭😭😭

  7. ਜਿਹੜਾ ਵੀ ਪੁਲੀਸ ਵਾਲਾ ਹੈਗਾ ਉਸ ਨੂੰ ਵੀ ਇਹ ਸਜ਼ਾ ਦਿਓ ਉਸ ਦੀਆਂ ਸੰਤਾਂ ਕੰਨਾਂ ਨਾਲ ਬੰਨ ਕੈ ਟੁਕੜਾ ਕਰੌ

  8. ਆਮ ਆਦਮੀ ਪਾਰਟੀ ਨੂੰ ਲੱਖ ਮਾੜੀ ਆ ਪਰ ਅਕਾਲੀਆਂ ਤੋਂ ਤਾਂ ਘੱਟ ਹੀ ਮਾੜੀ ਆ ਜਿਸਨੇ ਸਿੱਖ ਮਰਵਾ ਦਿੱਤੇ

  9. ਮੇਰੇ ਫੁੱਫੜ ਜੀ ਏਨੇ ਸ਼ਰੀਫ਼ ਬੰਦੇ c ਪਰ ਪੁਲਿਸ ਨੇ ਓਹਨਾ ਦੇ ਪੱਟਾਂ ਤੇ ਪਟਾ ਫੇਰਿਆ ਉਹ ਜਿੰਨਾ ਚਿਰ ਜਿਉਂਦੇ ਰਹੇ ਮਰਿਆਂ ਵਾਂਗ e ਰਹੇ ਸਿਰਫ ਏਨੀ ਗੱਲ ਤੇ ਸਿੰਘਾਂ ਨੇ ਫੁੱਫੜ ਜੀ ਦੀ ਪੈਲੀ ਚ ਬੰਦਾ ਮਾਰ k ਟਾਹਲੀ ਨਾਲ ਲਟਕਾ ਦਿੱਤਾ c
    ਮੇਰੇ ਫੁੱਫੜ ਜੀ ਨੂੰ ਪਤਾ v ਨਈ c
    ਓਦੋਂ ਬਾਦਲ ਸਰਕਾਰ c

  10. ਬਹੁਤ ਨੇਕ ਕੰਮ ਕਰ ਰਹੇ ਓ ਰਤਨ ਬਾਈ। ਪਰਮਾਤਮਾ ਸੋਡੀ ਟੀਮ ਤੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ। ਅੱਜ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਨਾਇਕਾਂ ਨੂੰ ਸਮਝਣ ਤੇ ਪਛਾਣਨ ਦੀ ਬਹੁਤ ਲੋੜ ਆ। 🙏

Leave a reply

Please enter your comment!
Please enter your name here

Exit mobile version