Home Videos Show with Amarjit Singh Chhiniwal | EP 342 | Talk with Rattan

Show with Amarjit Singh Chhiniwal | EP 342 | Talk with Rattan

32

#newworldorder #amarjitsingh #talkwithrattan #newworld
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

32 Comments

  1. Veere history ch padhogye pta lggu world war 2 ton badh scientist koi nhi marya gya…. Covid ch koi v politician di death nhi hoyi…. Divert krn lyi G.Pannu hun American stock ch invest kraa reha… Red Indians baare pdh lyo…..Ego aa travel kar rhii…. Solution if you try to understand Gurbani, Advait, Kabir, Osho…. Or simply understand we have to die… we live here and mortal being….. Migration/1984 v Ego da hi chakr c……But hope on Guru Nanak and some good scientists and generalists

  2. ਤੁੱਪਕਾ ਜਾਕੇ ਸਮੁੰਦਰ ਚ ,ਡਿੱਗ ਪਿਆ ਸਮੁੰਦਰ ਹੋ ਗਿਆ।ਇਹੋ ਗੱਲ ਪੰਜਾਬ ਚੋਂ ਜਾਕੇ ਅਸੀਂ ਵਿਦੇਸ਼ੀ ਸਮੁੰਦਰ ਚ,ਪਹਿਚਾਣ ਗਵਾ ਰਹੇ ਹਾਂ।

  3. ਰਤਨ ਜੀ ਜਿਨ੍ਹਾਂ ਪੱਛਮੀ ਤੋਂ ਅਸੀਂ ਤੋਂ ਅਸੀਂ ਬੜੀ ਮੁਸ਼ਕਲ ਨਾਲ ਅਜ਼ਾਦ ਹੋਏ ਸੀ ਉਹ ਹੁਣ ਸਾਨੂੰ ਬਹੁਤ ਬੁਰੀ ਤਰਾਂ ਗੁਲਾਮ ਬਣਾਇਆ ਜਾ ਰਿਹਾ ਇਸ ਦੇ ਖਿਲਾਫ ਸਾਨੂੰ ਕਿਸਾਨਾਂ ਦਾ ਸਾਥ ਦੇ ਬਹੁਤ ਵੱਡੇ ਪੱਧਰ ਤੇ ਸਘੰਰਸ਼ ਵਿੱਢਣ ਦੀ ਲੋੜ ਹੈ

  4. ਬਾਈ ਜੀ ਇਹੇ ਕੰਮ ਚੋਰ ਬੰਦੇ ਆਂ ਜਿਹੜੇ ਕੁਤੇ ਬਿੱਲੀ ਆ ਜਾਂ ਖੁਸਰੇ ਬੱਣਦੇ ਨੇ ਬਾਈ ਰੱਤਨ ਧਾਲੀਵਾਲ ਜੀ ਤੁਸੀ ਬੋਹਤ ਬੱਦੀਆ ਭੜਾਈ ਕੀਤੀਆ ਅੱਸੀ ਅਨਪੜ ਆਂ ਜੇ ਕੋਈ ਸੱਮਝ ਦਾਂ
    ਸਮਝਾਂ ਦੋ ਲੋਕਾਂ ਨੂੰ ਬੰਦੇ ਬਣਕੇ ਰਹੋ

  5. ਰਤਨ ਬਾਈ ਅਗਹਵਧੂ ਪਤਰਕਾਰ ਹੈ। ਵਾਹਿਗੁਰੂ ਇਹੋ ਜੇ ਪੱਤ੍ਰਕਾਰਾ ਨੂੰ ਬਲ ਬਖਸ਼ਣ।

  6. ਅੰਗਰੇਜ਼ੀ ਦਵਾਈਆਂ ਖਾਣ ਲਾਤਾ ਆਉਣ ਵਾਲੇ ਸਮੇਂ ਵਿੱਚ ਅਸੀਂ ਬੱਚੇ ਨਹੀਂ ਜੰਮ ਸਕਦੇ ਫਿਰ ਸਾਨੂੰ ਬੇਬੀ ਟਿਊਬ ਸੈਂਟਰ ਜਾਣਾ ਪਊ ਉਥੇ ਉਹ ਸਾਨੂੰ ਆਪਣੀ ਮਰਜੀ ਨਾਲ ਤਹਿ ਕਰਨਗੇ ਕੇ ਅਸੀਂ ਬੱੱਚਾ ਕਦੋ ਜੰਮਣਾ

  7. ਰਤਨ ਵੀਰ ਜੀ ਜਿਹੜੇ ਬੇਬੀ ਟਿਊਬ ਸੈਂਟਰ ਖੋਲ੍ਹੇ ਜਾ ਰਹੇ ਨੇ ਉਹ ਵੀ ਨਿਊ ਵਰਲਡ ਦਾ ਹਿੱਸਾ ਹੈ ਅਸੀਂ ਇਹਨਾਂ ਮਗਰ ਲੱਗ ਕੇ ਆਪਣਾ ਖਾਣ ਪੀਣ ਬਦਲ ਲਿਆ

  8. Rothchild, Rockfilled, ਵਰਗੇ ਬੈਠੇ ਨੇ ਪਤੰਦਰ ਕੁਲ 13 ਪ੍ਰੀਵਾਰ ਨੇ ਜੋ ਸਾਰੀ ਦੁਨੀਆ ਨੂੰ ਚਲਾਉਂਦੇ ਨੇ, ਕਿਤਾਬਾਂ ਪੜ੍ਹ ਲਵੋ, ਦੂਜਾ ਪਾਸਾ, ਧਰਤੀ ਦੀ ਹਿਕ ਵਿਚ ਖੂਨੀ ਪੰਜਾਂ, ਰੈਪ ਆਫ ਹਿਸਟਰੀ, ਰੱਬ ਨਹੀਂ ਚਲਾਉਂਦਾ ਸੰਸਾਰ ਨੂੰ ਦੁਨੀਆਂ ਚਲਾਉਂਦੇ Illuminati, ਮੈਂ ਇਕ ਆਡੀਓ ਦਾ ਲਿੰਕ ਪਾ ਰਿਹਾ ਸੁਣ ਲਵੋ, ਮੈ 1 ਸਾਲ ਤੋਂ ਇੰਗਲੈਂਡ ਹਾਂ, ਬਿਲਕੁਲ ਇਥੇ ਵੱਡੇ ਵੱਡੇ ਸਟੋਰਾਂ ਤੋਂ ਸਭ ਕੁਝ ਮਿਲਦਾ, ਮੈਂ ਇਸ ਬਾਰੇ ਜਾਣਦਾ ਹਾਂ, ਇਥੇ ਕੰਪੈਰੇਟਿਵ ਦਾ ਕੰਟਰੋਲ ਹੈ ਫੂਡ ਤੇ, ਜਦੋਂ ਮੈ ਆਇਆ ਸੀ, ਤਾਂ ਉਸ ਸਮੇਂ ਦੁੱਧ ਦੀ ਕੈਨ 4,5 ਲਿਟਰ ਦੀ ਮਿਲਦੀ ਸੀ, ਉਹ ਛੋਟੀ 3 ਲਿਟਰ ਕਰ ਦਿੱਤੀ, ਪਰ ਰੇਟ ਉਹੀ ਹੈ, ਇਥੇ ਵੀ 80,% ਡਿਜਿਟਲ ਹੀ ਹੈ ਕੰਮ ਕੈਸ਼ ਹੌਲੀ-ਹੌਲੀ ਖਤਮ ਕਰ ਰਹੇ ਨੇ,ਵੈਜੀਟੇਬਲ ਵਾਲੀ ਗੱਲ ਤਾਂ ਬਿਲਕੁਲ ਸਹੀ ਹੈ,

  9. ਲੜੀਂ ਜਾਰੀ ਰੱਖੋ ਲੋਕਾ ਨੂੰ ਜਾਗਰੂਕ ਕਰੋ ਨਹੀਂ ਤਾਂ ਗ਼ੁਲਾਮ ਬਣਨਗੇ ਬੱਚੇ ਸ਼ੁਰੂਆਤ ਹੋ ਚੁੱਕੀ ਆ

  10. ਸਿੱਖਾਂ ਦੀ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅਰਦਾਸ ਹਜੇ ਸੁਣੀ ਨੀ,ਸਿੱਖ ਰਾਜ ਪਤਾ ਨੀ ਕਦੋ ਅਉਣਾ।

Leave a reply

Please enter your comment!
Please enter your name here

Exit mobile version