Home Videos Show with Bakhtaur Singh Dhillon | Journalist | EP 360 | Talk...

Show with Bakhtaur Singh Dhillon | Journalist | EP 360 | Talk with Rattan

39

#encounter #punjabpolice #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

39 Comments

  1. Rattan bai gal sehi ah par punjab ch businesses ch dar da bahut mahool ah banda darda waddi gaddi ni lenda b kte paisyan da phone na ah jave …so punjab so gangsters kadan lyi hard steps tah lene pene ah …

  2. Dhillo sahib ਆਪ ਜੀ ਦੀ ਪੱਗ ਨਾਲ ਟੋਹਰ ਬਹੁਤ ਵਧੀਆਂ ਹੁੰਦੀ ਹੈ ਜੀ ।
    ਆਪ ਜੀ ਦਾ ਮਿੱਤਰ
    ਜਸਬੀਰ ਸਿੰਘ USA

  3. ਅਸਲ ਚ ਨਾਮਾਨਿਗਰੋ ਜਦੋ ਤੱਕ ਅੱਗ ਆਪਣੇ ਘਰ ਨੂੰ ਨਹੀਂ ਲਗਦੀ ਨਾ, ਓਦੋਂ ਤੱਕ ਥੋਨੋ ਇਹ ਬਸੰਤਰ ਹੀ ਲੱਗਣਾ।
    ਅਸਲ ਚ ਅਸੀਂ ਪੰਜਾਬੀ ਦੋਗਲੇ ਬਹੁਤ ਹੋ ਗਏ ਹਾਂ।

  4. PGI ਫਿਰੋਜ਼ਪੁਰ 13 ਸਾਲ ਤੋਂ ਬਣ ਰਿਹਾ,ਪਰ ਅੱਜ ਤੱਕ ਤਿਆਰ ਨਹੀਂ ਹੋਇਆ. ਕ਼ੋਈ ਪੱਤਰਕਾਰ ਇਹਦੀ ਰਿਪੋਰਟਿੰਗ ਨਹੀਂ ਕਰ ਰਿਹਾ

  5. ਪੰਜਾਬ ਨੂੰ ਗੁਲਾਮ ਬਣਾ ਕੇ ਰੱਖਣਾ ਚਾਉਂਦੀ ਆ ਦਿੱਲੀ
    ਪੰਜਾਬ ਵਿਚ ਵਸਣ ਵਾਲੇ ਗੁਲਾਮ ਆ
    ਬਾਕੀ ਕੈਮਰੇਡ ਲਾਨਾ ਹੁਣ ਚੀਕਾਂ ਨਾ ਮਾਰੋ

  6. ਸ੍ਰ. ਬਖਤੌਰ ਸਿੰਘ ਢਿੱਲੋਂ ਬਾਈ ਜੱਟ ਦਾ ਟੌਹਰ ਪੱਗ ਨਾਲ਼ ਹੁੰਦਾ । ਅਗਾਂਹਾ ਹੋਰ ਮੈਂ ਕੋਈ ਗੱਲ ਨਹੀਂ ਕਰਨੀ , ਤੁਸੀਂ ਬਹੁਤ ਹੀ ਸੀਨੀਅਰ ਪੱਤਰਕਾਰ ਤੇ ਸਿਆਣੇ ਸਖਸ਼ੀਅਤ ਹੋ ।

  7. BHAGWANT MAAN SAB TO DRPOK CM AAA AJJ TAK PUNJAB DI HISTORY DA EH ENCOUNTER 24 DIYAAA LOK SABHA DIYA VOTA KARKE HO RAHE NE OHH BHI NIKKE MOTTE CHORA DE ENCOUNTER KARE AAA PAAPIYAA NE MAARNA TA KOI VADDA MAARO PUNJAB POLICE CIA STAFF CH JO BHI LOG NE ENNNA NU KAD DENA CHIYDA AAA NAVE MUNDE MERE VARGE RAKHO IMAANDAAR ENNA NE BHUT LUT LIYAA?

  8. Police politician smagler nexus jo so called gangsters kise white collar loka de raj j jis gangsters kol hondene osda incounter kardene asli gangsters panjab de politician ne jo bharat mata de puttar kehon liye panjab puttar nu maar rahene bigger the killer of panjab panjabi becomes biggest the indian nationalist leader

  9. Thats right our people forget everyday what happen to them in their own state by police or politician, same people playing games changing statements every time. Good information something we all should learn from experience

  10. look how all shultring trust how those some who going to been in same roads manps will geting one to play other to place like been onest he is himself on teling not been onest its will to beave days growth vibes ,,,,,,akaallllll

  11. ਏਹਨੂੰ ਭੈਣਚੋਦ ਟੁੱਚੇ ਕਾਮਰੇਡ ਨੂੰ ਰਾਜਿਆਂ ਦੇ ਦੌਰ ਤੇ ਹੁਣ ਵੋਟਾਂ ਵਾਲੇ ਸਿਸਟਮ ਚ ਅੰਤਰ ਨੀ ਪਤਾ —- ਓ ਕੁਤੀੜੇ ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜ ਓਹਦਾ ਹੁੰਦਾ ਸੀ ਜਿਹੜਾ ਲੜਾਈਆਂ ਚ ਜਿੱਤਦਾ ਸੀ — ਹੁਣ ਵੋਟਾਂ ਨਾਲ ਸਰਕਾਰਾਂ ਬਣਦੀਆਂ ਨੇ ਤੇ ਜੇ ਪੰਜਾਬ ਸਿੱਖ ਬਹੁਗਿਣਤੀ ਨਾ ਹੁੰਦਾ ਤਾਂ ਹੁਚ ਪੰਜਾਬ ਚ ਭਾਜਪਾ ਦੀ ਸਰਕਾਰ ਹੋਣੀ ਸੀ ਤੇ ਸਿੱਖਾਂ ਨੂੰ ਘਰੇ ਆਕੇ ਕੁੱਟ ਜਾਇਆ ਕਰਨਾ ਸੀ —

  12. ਵਾਹ ਜੀ ਵਾਹ, ਕਾਮਰੇਡ ਬਖਤੌਰ ਸਿਆਂ , ਬਾਈ ਤੇਰੀ ਇਹ ਮੁਲਾਕਾਤ ਦਾ ਪਹਿਲਾ ਅੱਧਾ ਹਿੱਸਾ, ਯੂ-ਟਿਊਬ ਰਾਹੀਂ ਆਉਣ ਵਾਲੇ ਦਹਾਕਿਆਂ ਚ ਵੀ ਅਕਸਰ ਸੁਣਿਆ ਜਾਏਗਾ

Leave a reply

Please enter your comment!
Please enter your name here

Exit mobile version