Home Videos Show with Baldev Singh Vadala | Jathedar Gurdev Singh Kaunke | EP...

Show with Baldev Singh Vadala | Jathedar Gurdev Singh Kaunke | EP 373 | Talk with Rattan

49

#jathedarkaunke #BaldevSinghVadala #talkwithrattan

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

49 Comments

  1. ਯਾਰ ਇਹੇ ਉਹ ਬੰਦਿਆਂ ਨੂੰ ਗਾਲ਼ਾਂ ਕੱਢੀ ਜਾਂਦਾ ਤੁਸੀਂ ਇਹਤੋਂ ਇਹ ਪੁੱਛੋ ਜਿਨ੍ਹਾਂ ਚਿਰ ਬਾਦਲ ਦਲ ਨੇ ਗੁਰੂ ਘਰ ਦੀ ਡਿਊਟੀ ਤੋਂ ਬਾਹਰ ਨਹੀਂ ਕੱਢਿਆ ਤੂੰ ਓਦੋਂ ਸਭ ਨੂੰ ਜੀ ਜੀ ਕਰਦਾ ਸੀ 😂😂😂😂😂😂

  2. ਸਜ਼ਾ ਦੇਣੀ ਭਾਟੜਿਆ ਜਥੇਦਾਰ ਸਾਹਿਬਾਨ ਨੇ ਤੂੰ ਆਪਣੇ ਜਵਾਕਾਂ ਨੂੰ ਕੁੱਝ ਦਬਕੇ ਦੁਬਕੇ ਮਾਰ ਲਿਆ ਕਰ ਏਸ ਤੋਂ ਵੱਧ ਤੇਰੇ ਵਿੱਤ ਚ ਵੀ ਨਹੀਂ ਤੇ ਔਕਾਤ ਵੀ ਨਹੀਂ… ਕਿੰਨੇ ਸਾਲ ਹੋ ਗਏ ਤੈਨੂੰ ਵਿਉਹ ਘੋਲਦੇ ਨੁੰ ਫੇਰ ਵੀ 50 ਵੋਟਾਂ ਤੈਨੁੰ ਪਈਆਂ ਨਹੀਂ ਕਦੇ

  3. ਕੂੜ ਨਿਰਾ ਕੁੜ… ਲੜਾਈ ਤਾਂ ਇਹ ਸੀ ਕਿ ਤੇਰੀ ਨੌਕਰੀ ਗਈ ਤੈਨੂੰ ਮਸਲਾ ਤਾਂ ਇਹ ਹੈ ਕਿ ਬਣੀ ਬਣਾਈ ਤਣਖਾਹ ਮਿਲਦੀ ਸੀ ਬੰਦ ਹੋ ਗਈ ਮਿਲਣੋ

  4. ਜਥੇਦਾਰ ਹਵਾਰਾ ਨੂੰ ਭਾਵੇਂ ਪਤਾ ਵੀ ਨਾ ਹੋਵੇ ਕੋਣ ਬਾਹਰ ਕਿਸ ਦੀਆ ਸਿਫਤਾਂ ਕਰੀ ਜਾਂਦਾ ਹਵਾਰਾ ਸਾਹਬ ਦਾ ਨਾਮ ਲੈ ਕੇ… ਵਡਾਲੇ ਨੂੰ ਤਾਂ ਜਥੇਦਾਰ ਹਵਾਰਾ ਜਾਣਦੇ ਵੀ ਨਹੀਂ ਹੋ ਸਕਦੇ ਵਡਾਲਾ ਤਾਂ ਐਕਟਿਵ ਹੀ ਬਹੁਤ ਲੇਟ ਹੋਇਆ

  5. ਰਤਨ ਜੀ ਇਹਨੂੰ ਇਕ ਸਵਾਲ ਜ਼ਰੂਰ ਕੋਰੳ ਭਾਈ ਰਾਜੋਆਣਾ ਦੇ ਮੱਦੇ ਬੜੇ ਜ਼ੋਰ ਨਾਲ ਚਲਾ ਰਹੇ ਸੀ ਉਸ ਟਾਈਮ ਇਹ ਰਿਪੋਰਟ ਆਈ ਪਹਿਲਾਂ ਕਿ ਗੱਲ ਸੀ 30 ਸਾਲ ਹੋ ਗਿਆ

  6. ਵਡਾਲਾ ਜੀ ਬਾਦਲ ਪਰਿਵਾਰ ਐਨਾ ਗਰਕ ਗਿਆ ਕਿ ਆਪਣਾ ਥੁੱਕ ਕੇ ਚੱਟਣ ਵਾਲੇ ਇਹ ਮੌਕਾ ਪਰਿਸਤ ਰਹਿੰਦੀ ਦੁਨੀਆਂ ਤੱਕ ਕਲੰਕ ਲੱਗ ਗਿਆ

  7. ਵਡਾਲਾ ਸਾਬ ਜੀ ਜਿਊਦੀ ਜਮੀਰ ਵਾਲੇ ਇਨਸਾਨ ਹਨ। ਇਹਨਾਂ ਨੇ ਪੰਜਾਬ ਹਿੱਤ ਹਰ ਮੁੱਦੇ ਤੇ ਬੜੀ ਬੇਬਾਕੀ ਨਾਲ ਗੱਲਬਾਤ ਕੀਤੀ ਹੈ। ਵਾਹਿਗੁਰੂ ਜੀ ਵਡਾਲਾ ਸਾਬ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏🙏🙏

  8. ਏਹਨਾ ਕੁਜ ਵੀ ਸੁਣ ਕੇ ।ਨਾਰੇ ਮਾਰਨ ਵਾਲੇ ਪਾਰਟੀ ਨੁ ਪਿਆਰ ਕਰਦੇ ਨੇ ।ਗੂਰੂ ਦੇ ਦਰਦੀ ਨਹੀਂ ਹੇ ਜੌ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੇ ਗੁਰੂ ਦਾ ਸਿੱਖ ਹੇ ਓਹ ਪਾਰਟੀ ਨਹੀਂ ਗੁਰੂ ਸਾਹਿਬ ਦੇ ਨਾਰੇ ਲਗਾਏਗਾ ਤੇ ਇਨਸਾਫ਼ ਵੀ ਮੰਗੇਗਾ

  9. Ratan Bhai ji Aisi San mein dekhna jana hai abhi Thodi sukhbeer badalna Kadar interview kar dena Aur Jeene Mein nihang Singh ka encounter Hua Sukhbir Badal Nu Sawal Poochho Kashi Samjhane ki Nritya patrakaar Ho

Leave a reply

Please enter your comment!
Please enter your name here

Exit mobile version