#dspbalwindersekhon #drugreport #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਸੇਖੋ ਭਰਾਵਾ ਅਸੀਂ ਮਜਬੀ ਸਿੱਖ ਹਾਂ ਤੈਨੂੰ ਬਹੁਤ miss ਕਰਦੇ ਸੀ ਫੇਸਬੁੱਕ ਤੇ ਵੀ ਤੇਰੇ ਚੈਨਲ ਬੰਦ ਸੀ ਕਿਰਪਾ ਕਰਕੇ ਆਪਣਾ ਕੋਈ ਵੀ ਮੀਡੀਆ ਦਾ ਨੰਬਰ ਦਾ ਕੰਟਰੈਕਟ ਭੇਜ ਦੇ
Chitta bnd krn lae bhukki affem legel kre sarkar 🙏🙏
Salam sakhin sahib
ਚੰਗਾ ਕੰਮ ਕਰ ਰਹੇਂ ਓ ਰਤਨ ਵੀਰ।
SIR PLEASE FIGHT ELECTIONS
PUNJAB NEEDS YOU
WE STAND WITH YOU.
YOU ARE A LEGEND FOR PUNJAB.
DSP ਸੇਖੋਂ ਜੀ,,,,, ਸਿਸਟਮ ਸੁਧਰਨੇ ਲਈ ਸਿਸਟਮ ਦੇ ਅੰਦਰ ਆਉਣਾ ਪੈਣਾ,,,,, ਰਾਜਨੀਤੀ ਚ ਆਓ ਰਲ੍ਹਕੇ ਵੋਟਾਂ ਚ ਖੜ੍ਹੇ ਹੋਵੋ,,,🎉🎉
ਸੇਖੋ ਸਾਹਬ ਜੀਭ ਵਾਲੀ ਗੋਲੀ ਤੇ ਜਰੂਰ ਗੱਲ ਕਰਿਆ ਕਰੋ ਲੀਵਰ ਕਿਡਨੀਆਂ ਖੁਰਾਬ ਹੋਣ ਦੀਆ ਨੇ ਨਾਲੇ ਜੀਭ ਵਾਲੀ ਗੋਲੀ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਖ਼ਸਖ਼ਸ ਲਿਆਓ ਪੰਜਾਬ ਬਚਾਓ
ਸੇਖੋ ਸਾਹਬ ਜਿੰਦਾ ਬਾਅਦ
VIDEOS CH COMMENT TA BAHOT CHANGE KARDE A LOK BUT CHANGE BANDE DA SATH NI DINDE.
Sekhon Sahib Sat Shri Akal ji Sir j kar app ji Varge Insan Hongay ta jurur Ek Din Jurur Inkalab Ayaga Ek Policer hunde hoa enna loka da Chera saaf Kita hai Form Retd. Insp. Kamaljit Gill
ਸੇਖੋਂ ਸਾਬ ਤੁਹਾਨੂੰ ਸਲੂਟ ਆ ਜੀ
🐅We need leaders like Sekhon Saab in Punjab and our Punjab will get better day by day. GOD bless u Sekhon saab Raab hamesha Tohadeh sar opar hath rakha 🦅🙏
Koi mukh mantri jail kiyo ni yyyy
Eah keda sistem Va dsp app jail giya
Je Mai fasla Kara ta tung da sareya nu
Marjo
Hosh kro Loko
Supliyer koyi vi greeb nhi,
Congratulations g
Dsp sab jindabad
Very nice ❤
ਸੇਖੋਂ ਲਾਈਲਪਰ ਵਲੋਂ ਧੰਨਵਾਦ ਧੰਨਵਾਦ
ਸੇਖੋਂ ਸਾਹਿਬ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਬਿਲਕੁਲ ਸਹੀ ਅਤੇ ਸੱਚ ਕਿਹਾ 10 () 20 ਗਰਾਮ ਤਾਂ ਚਿੱਟਾ ਫੜਕੇ ਤਾਂ ਉਹ ਦੋਸ਼ੀ ਹੋ ਗਿਆ ਜਿਹੜੇ ਕਰੋੜਾਂ ਰੁਪਏ ਦਾ ਰੋਜ ਫੜਦੇ ਹੋ ਉਹਨਾਂ ਨੂੰ ਕੋਈ ਵੀ ਕੁਝ ਨਹੀਂ ਕਿਹਾ ਜਾਂਦਾ ਸ਼ਰਾਬ ਨਸ਼ਾ ਨਹੀ ਉਹ ਵੀ ਬੰਦ ਕਰਾਉ ਇਹਦੇ ਲਈ ਵੀ ਕਮੇਟੀ ਬਣਾਉ ਬਾਦਲ ਸੁਖਬੀਰ ਸੇਖੋਂ ਸਾਹਿਬ ਜੀ ਦੀ ਗੱਲ ਸੁਣੋਂ ਆ ਦੱਸੋ ਕਿਹੜੀ ਕੁਰਬਾਨੀ ਕਰੋਂਗੇ ਲੋਕਾਂ ਨੂੰ ਮੂਰਖ ਨਾ ਬਣਾਉ ਬਾਦਲ ਜੀ ਪਾਣੀ ਤਾਂ ਥੋਡੇ ਵੇਲੇ ਦਾ ਜਾ ਰਿਹਾ ਹੈ ਸੇਖੋਂ ਸਾਹਿਬ ਜੀ ਆਉਣ ਵਾਲੀਆਂ ਚੋਣਾਂ ਵਿੱਚ ਸੁਖਬੀਰ ਬਾਦਲ ਦੇ ਬਰਾਬਰ ਖੜੇ ਹੋ ਜਾਉ ਲੋਕਾਂ ਨੇ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰ ਦੇਣਗੇ
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ
ਸ. ਸੁਖਪਾਲ ਸਿੰਘ ਖਹਿਰਾ ਨੂੰ ਰਿਹਾਅ ਕਰੋ
🔥🔥🔥🔥🔥🔥🔥🔥🔥🔥🔥
ਪੰਜਾਬ ਦੇ ਬੱਬਰ ਸ਼ੇਰ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਸਾਹਿਬ ਨੂੰ 2024 ਵਿੱਚ ਚੋਣਾਂ ਲੜਨਾਂ ਚਾਹੀਦਾ
ਸਰਕਾਰ ਦੇ ਖਿਲਾਫ ਬੋਲਣ ਵਾਲੇ ਬੰਦੇ
ਆਮ ਨਹੀਂ ਹੁੰਦੇ।
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਡੀ ਏਸ ਪੀ ਬਲਵਿੰਦਰ ਸਿੰਘ ਸੇਖੋਂ ਨੂੰ
Best wishes Sekhon saab Parmatma tuhanu lamba te sehatmand jeevan de hamesha chardikala vich rakhe tusi hamesha ida e sach d awaaz buland rakho sekhon saab nu CM bnauna chahida a ta Punjab da kuj ban sakda a
sssw
Thanks for bringing him on ur show bro👍🏻👍🏻👍🏻
ਬਿਲਕੁਲ ਸਹੀ ਕਿਹਾ ਸੇਖ਼ੋਂ ਸਾਬ ਇਹ ਸਭ ਖਾਣ ਤੇ ਹੋਏ ਨੇ ਇਹਨਾਂ ਦੇ MLA ਨੇ ਤਾਂ ਥਾਣਿਆਂ ਦੇ ਵਿੱਚ ਹਫ਼ਤਾ ਬੰਨ ਲਿਆ ਆ ਇਹਨਾਂ ਦੇ MLA ਥਾਣਿਆਂ ਵਿੱਚੋ ਹਫ਼ਤਾ ਲੈਂਦੇ ਆ ਤਾਂ ਉਹ ਪੁਲਸ ਵਾਲੇ ਆਪਣੀ ਜੇਬ੍ਹਾਂ ਵਿੱਚੋ ਥੋੜ੍ਹਾ ਦੇਣਗੇ ਪੈਸੇ ਨਸ਼ੇ ਵਾਲਿਆਂ ਤੋਂ ਲੈਕੇ ਹੀ ਅੱਗੇ ਦੇਣਗੇ
ਬਾਈ ਜੀ DSP ਸੇਖ਼ੋਂ ਸਾਬ ਨਾਲ ਇਕ ਪੋਡਕਾਸਟ ਵੀ ਕਰੋ ਇਕ ਖਹਿਰਾ ਸਾਹਿਬ ਦੇ ਮੁੰਡੇ ਨਾਲ ਵੀ ਪੋਡਕਾਸਟ ਕਰੋ ਉਥੇ ਬਣਦੀ ਸਹੀ ਗੱਲ ਤਾਂ
India 🇮🇳 de judge ta ਬੁੱਚੜ ਨੇ……॥
Punjab nu sekhon sahib varge leaders di lod hai..sanu ehna di support karni cahidi hai
God bless you Ratan sir
Sekhon Saab nice brave person thanks
Hun khud te pai gyee ,dhakkeshahi ho gyee.1980 to 1995 Bina saboot arrest karke fake encounter karke punjab police ne 50000 munde katal kar ditte,same system vich tusi rahe ho,hun ki nwa ho gya?
Sekho sahib, Salute
As told by bai deep singh