Home Videos Show with Ex MLA Hardev Arshi | Political | EP 331 |...

Show with Ex MLA Hardev Arshi | Political | EP 331 | Talk with Rattan

27

#punjabnews #talkwithrattan #punjabpolitics
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

27 Comments

  1. ਸਰ ਅਰਸ਼ੀ ਕਿਸੇ ਟਾਈਮ ਤੁਹਾਡੀਆਂ ਕਮਿਉਨਿਸਟ ਪਾਰਟੀਆਂ ਵੀ ਕਾਂਗਰਸ ਦੀਆਂ ਸਰਕਾਰਾਂ ਵਿਚ। ਭਾਗੀਦਾਰ ਹੁੰਦੀਆਂ ਸਨ।

  2. ਸਿੱਧੂ ਦੇ ਪਿਤਾ ਬਾਪੂ ਬਲਕੌਰ ਸਿੰਘ ਨੂੰ ਸ਼ਾਮਿਲ ਕੀਤੇ ਬਿਨਾਂ ਪੰਜਾਬ ਬੋਲਦਾ ਬਹਿਸ ਅਧੂਰੀ ਰਹੂਗੀ ਕਿਉਂਕਿ ਗੈਂਗਸਟਰ ਇਨ੍ਹਾਂ ਸਾਰੀਆਂ ਪਾਰਟੀਆਂ ਦੀ ਦੇਣ ਨੇ ਗੈਂਗਸਟਰ ਫੈਲਾਉਣ ਚ ਕੋਈ ਇੱਕ ਦੂਜੇ ਤੋਂ ਘੱਟ ਨੀ ਇਨ੍ਹਾਂ ਚੋਂ ਜਿਹੜਾ ਵੀ ਆਇਆ ਓਸੇ ਨੇ ਆਉਣ ਸਾਰ ਪਹਿਲਾਂ ਗੈਂਗਸਟਰਾਂ ਨੂੰ ਹਵਾ ਦਿੱਤੀ, ਨਸ਼ਾ ਤਸਕਰੀ, ਫ਼ਿਰੌਤੀਆਂ, ਕਤਲ, ਮਾਫੀਆ ਸਿਸਟਮ, ਜੇਲਾਂ ਚੋਂ ਸਾਜ਼ਿਸ਼ਾਂ ਤੇ ਇੰਟਰਵਿਊਆਂ ਸਰਕਾਰਾਂ ਦੇ ਥਾਪੜੇ ਬਿਨਾਂ ਸੰਭਵ ਨਹੀਂ ਇਨ੍ਹਾਂ ਸਾਰੀਆਂ ਨੂੰ ਪਹਿਲਾ ਸਵਾਲ ਇਹ ਪੁੱਛਿਆ ਜਾਣਾ ਚਾਹੀਦਾ ਕਿ ਤੁਸੀਂ ਗੈਂਗਸਟਰ ਕਿਉਂ ਪਾਲਦੇ ਹੋ ਉਨ੍ਹਾਂ ਕੋਲ ਬਿਨਾਂ ਲਸੰਸ ਹਥਿਆਰ ਤੇ ਐਨਾ ਪੈਸਾ ਕਿਵੇਂ ਆਉਂਦਾ?? ਉਨ੍ਹਾਂ ਦੀਆਂ ਤਰੀਕਾਂ ਤੇ ਉਨ੍ਹਾਂ ਦੀ ਐਨੀ ਸਕਿਊਰਿਟੀ ਕਿਉਂ ਹੁੰਦੀ ਹੈ?? ਉਨ੍ਹਾਂ ਦੀਆਂ ਨੂੰ ਚੰਗੇ ਕੱਪੜੇ ਪਵਾ ਕੇ ਆਲੇ ਦੁਆਲੇ ਪੁਲਿਸ ਹੀ ਪੁਲਿਸ ਦਿਖਾ ਉਨ੍ਹਾਂ ਦੀਆਂ ਫੋਟੋਆਂ ਨੂੰ ਕੌਣ ਖਿੱਚਦਾ ਹੈ?? ਉਨ੍ਹਾਂ ਨੂੰ ਹੀਰੋ ਬਣਾ ਕੇ ਕਿਉਂ ਪੇਸ਼ ਕੀਤਾ ਜਾਂਦਾ ਹੈ???

  3. ਅਰਸ਼ੀ ਸਾਹਿਬ ਤੁਸੀਂ ਬਿਲਕੁੱਲ ਸਹੀ ਕਿਹਾ ਹੁਣ ਸਰਕਾਰਾਂ ਵਿਰੋਧੀ ਪਾਰਟੀਆਂ ਤੇ ਆਮ ਪਬਲਿਕ ਨੂੰ ਜ਼ਲੀਲ ਕਰ ਰਹੀਆਂ ਹਨ ।

  4. AAP ਪਾਰਟੀ ਦੇ 10 – 15 MLA ਜੌ ਪੁਰਾਣੀਆਂ ਭ੍ਰਿਸ਼ਟ ਪਾਰਟੀਆਂ ਚੋਂ ਆਏ ਹਨ,,,,AAP ਪਾਰਟੀ ਦੇ ਅੰਤ ਦਾ ਕਾਰਨ ਬਣਨਗੇ 👍🏻 ਰਾਜ ਸਭਾ ਮੈਂਬਰ ਆਪ ਪਾਰਟੀ ਦੇ ਝੁੱਡੂ ਨੇ ਕੋਈ output ਨਹੀਂ,,,।। ਸਰਕਾਰੀ ਭ੍ਰਿਸ਼ਟਾਚਾਰ ਰੁਕਿਆ ਨਹੀਂ ਏਹਨਾਂ ਤੋਂ,,,,।।।।।।।।।।

  5. Salute hai ji ex. mla bathinda ji, aapnei merei dil ki vi baat kahi tv par jo mai chah kar bhi nahi kar saki, thax…akali party kyon pataal mei gyi? main wajah wohi hai jo aapnei saanjhi ki….inka beda hi garak bjp naal saanjh vo bhi apnian kursian layi?

Leave a reply

Please enter your comment!
Please enter your name here

Exit mobile version