#hsphoolka #talkwithrattan #hsphoolkainterview
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਪਹਿਲਾਂ ਜਦੋਂ ਸਾਡੇ ਪੰਜਾਬ ਵਿੱਚ ਝੋਨਾ ਨਹੀਂ ਬੀਜਿਆ ਜਾਂਦਾ ਸੀ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਜੇਕਰ ਝੋਨਾ ਬੀਜਦੇ ਰਹੇ ਤਾਂ ਸਾਡਾ ਪੰਜਾਬ ਇਕ ਦਿਨ ਬੰਜਰ ਬਣ ਜਾਏਗਾ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਹੈ ਉਸ ਦਾ ਕੌਣ ਜਿੰਮੇਵਾਰ ਹੋਵੇਗਾ ਹੁਣ ਅਸੀਂ ਝੋਨੇ ਤੇ ਪਾਣੀ ਬਰਬਾਦ ਕਰਦੇ ਆਂ ਬਾਅਦ ਵਿੱਚ ਅਸੀਂ ਪੀਣ ਕਹਿੰਦੇ ਹੋ ਵੀ ਤਰਸਾਂਗੇ
New world order wake up
Rice stop kro stop stop
Rice bnd kyu nh
1967. 1968 vich centure nhi USA de plane cc
Supreme court nu haryane d pollution chnga lgda,oda vi bnd kro
bai praliyan de thabbe ehna dia sdka te sitdo fr sbh hl honge
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Punjab vich farming to bina hor economy haini. Oh vi khatam kar rahi sarkar
Jado jaroort c udo Punjab nu agge la dita Hun jado hor pase b kheti hon lag pai ta Hun Punjab de Kisan Made ho gaye
ਬਹੁਤ ਸੁਲਝੇ ਹੋਏ ਵਕੀਲ ( ਫੁਲਕਾ ) ਸਾਹਿਬ ਅਤੇ ਜੋ ਵੀ ਇਟਰਵਿਉ ਕਰ ਰਹੇ ਰਤਨ ਬਾਰੇ ਸੁਲਝੀਆਂ ਟਿੱਪਣੀਆਂ ਕਰੋ ਨਾਕਿਆਂ ਬੇਹੁਦਾ ਗੱਲਾਂ ਕਰਕੇ ਆਵਦਾ ਹੋਸ਼ ਪੁਣਾਂ ਦਿਖਾਉ
Babu mann ne shi keaa faktrya da pardosan kise nu nhai dak da je jatt wat nu agge Londa ta kinde Tuaa Chad da ae
Faktria Jo pardosan kar de aa oo ta nhi dik de aa kise nu je sota kisan Agg Londa oo sari aa nu dik da sale dalliee
ਬੱਸ ਪੰਜਾਬ ਨੂੰ ਨਪਣਾ ਜਿਵੇਂ ਮਰਜੀ
ਲੱਖੇ ਨੂੰ ਪੁੱਛ ਕੇ ਆਉਣਾ ਸੀ ਚਗਲਦੀਪ ਇਹ ਸਵਾਲ 😂
true
Pji a bnde krke 1984 de care international court Vich gye corporate de 🦜
Punjab ch lok apna dimaag ghat hi varat de ne. Saare lok laayi lag ne . Sadde pind taan lok kude nu vi aag laayi jande ne
ਰਤਨ ਛੋਟੇ ਵੀਰ ਮੇਰਿਆ ਦਰਅਸਲ ਖੇਤੀਬਾੜੀ ਵੱਡਿਆਂ ਕਿਸਾਨਾਂ ਦੀ ਹੀ ਰਹਿ ਗਈ ਛੋਟੇ ਕਿਸਾਨ ਤਾਂ ਦਿਨ ਪ੍ਰਤੀ ਦਿਨ ਖ਼ਤਮ ਹੋ ਰਿਹਾ
ਪਹਿਲਾਂ ਦੂਜੀਆ ਫ਼ਸਲਾਂ ਤੇ Msp ਦੇਵੇ ਸਰਕਾਰ ਅਸੀਂ ਝੋਨਾ ਲਾਉਣਾਂ ਹੀ ਛੱਡ ਦੇਵਾਂਗੇ
ਇਹ ਤਾਂ ਕਾਮਰੇਡੀ ਅਪਰੋਚ ਬਾਰੇ ਨਜ਼ਰੀਆ ਹੀ ਨਾਂਹ ਪੱਖੀ ਲੱਗਦੈ।
ਪਿਹਲਾ ਦੂਜੀਆ ਫਸਲਾ ਤੇ ਦਿਓ ਸਹੀ ਰੇਟ ਸਾਲੇ ਖਤਮ ਦੇ
ਝੋਨਾ ਕਣਕ ਪੰਜਾਬ ਦੀ ਫਸਲ ਨਹੀ ਹੈ ਬੰਦ ਹੋਨੀ ਚਾਹਿਦੀ ਹੈ