#sukhbirbadal #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Koi stand nhi yr ehda kde kise party ch kde kise party vh 😂
ਇਹਦੇ ਪੱਲੇ ਈ ਕੱਖ ਨੀ, ਕਰੋਨਾ ਵੇਲੇ ਇਹਦੇ ਹਸਪਤਾਲ ਚ ਕਿਸੇ ਨੇ ਜਾਤ ਨੀ ਪੁੱਛੀ ਲੋਕ ਤੜਫ ਤੜਫ ਕੇ ਮਰੇ
ਇਹ ਜੀਤ ਮਹਿੰਦਰ ਵੀ ਤੜਫ ਤੜਫ ਕੇ ਮਰੋਗਾ
ਬਾਕੀ ਰਹੀ ਅਕਾਲੀ ਦਲ ਦੀ ਗੱਲ, ਇਹੋ ਜੇ ਗੰਦ ਬੰਦੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨੀ ਪੈਂਦਾ
Very nyc person sidhu sabb ❤️❤️
Eh patarkar da vi koi stand ni…😂
ਵੀਰੋ ਸੱਚ ਦੱਸਾ ਇਮਾਨਦਾਰ ਲੀਡਰ ਪਾਰਟੀ ਨਹੀਂ ਛੱਡੇਗਾ ਜਿਸ ਨੂੰ ਲਾਲਚ ਆ ਉਹ ਪਾਰਟੀ ਛੱਡੇਂਗਾ
ਦਲ ਬਦਲੂ ਬੰਦਾ
😂😂😂😂😂😂🎉
ਚੁੱਲ੍ਹੇ ਨੂੰ ਟਾਇਰ ਲਵਾਈ ਬੈਠੈ ਪਤੰਦਰ।
ਕਾਰਨ ਸਿਰਫ ਖੁਦਗਰਜ਼ੀ।ਕਾਂ ਦੀ ਤਰ੍ਹਾ ਥਾਂ ਥਾਂ ਗੰਦ ਵਿੱਚ ਚੁੰਝਾਂ ਮਾਰਦਾ। ਮਤਲਬ ਸਿਰਫ ਆਪਣਾ ਮੁਫ਼ਾਦ ਜਨ ਸੇਵਾ ਨੂੰ ਛਿੱਕੇ ਟੰਗਿਆ।
ਹੁਣ ਸਿਰਸੇ ਵਾਲੇ ਭਾਪੇ ਕੋਲ ਸੰਗਤਾਂ ਇਕੱਠੀਆਂ ਕਰੋ
Dhobi da kuta na Ghar ka na gat ka
Punjab ly kujh na kario badal dall ly marde rahe ki faida lokan ly kujh karda ta balle balle ho jandi tusi siyane mla ho samzo mla g samzo thanks sie
Bahut Zabardast Interview Sidhu Saab nd Rattan Veer Ji 💯💯💯💯
Sidhu Sab can be congress candidate for Lok sabha 2024
Sidhu Sab will join congress
😅😅😅😅😅
me pehli war sunia banda sacha lagda
ਸੁਖਬੀਰ ਹੰਕਾਰੀ ਬੰਦੈ
jado ena di bund te pendia ne apni party to frr ronde ne jo lokka nal kria ne ena ne oh ni yaad apa kisse v party di support ni krde vee
ਇਸ ਦਾ ਕੋਈ ਦੀਨ ਇਮਾਨ ਨਹੀਂ ਹੈ ਨਾ ਹੀ ਕੋਈ ਪਾਰਟੀ ਇਹਨੇ ਛੱਡਣੀ ਹੈ
Dal badlu neta apne app nu dekhte hai,loka di bhavana nu nahi
22 ਰਤਨ ਦੂਜੇ ਦਿਨ ਦਿੱਲੀ ਕੀਵੈੰ ਗਏ
Good y ji
ਲੱਗਦਾ ਰਤਨ ਤੈਨੂੰ ਚੰਗੇ ਬੰਦੇ ਮਿਲਣੋਂ ਹੱਟ ਗੇ ਚੋਰਾਂ ਨਾਲ ਗੱਲਾਂ ਕਰਦਾ ਅੱਜ ਕੱਲ ਤੂੰ ਵੀ,😂ਅਕਾਲੀ ਦਲ ਦੇ ਜ਼ਿਆਦਾ ਨੇੜੇ ਲੱਗਦਾ ਰਤਨ 😂
Eh sikhi de bhes che sarse vale da chela a
Hun eh ladu hor thali vich rod Ke jawega
Kursi de bhukhe ne jad kursi jandi disi tan parti Chad diti Hun mirchan lagdian ne
Neele mor te chite bagle kapde chite kirdar dagi 90 percent lidran de Punjab Di bad kismti he please sudhar jawo lidro
Bjp ch javega
A sb trash nu lgde congress vich koj ho skde hon Oder nu jaan gye ja klne gye
ਸਿਧੂ ਬਾੲਈ ਸੰਗਤਾਦੀ ਬੇਨਤੀ ਹੈ ਕੇ ਕਿਤੇ BJP. RSS ਗੰਦ ਚ ਨਾ ਜਾੲਇਓ ਜੀ । ਬਹੁਤ ਮਾੜਾ ਹੋਵੇਗਾ ਲੋਕਾ ਲੲਈ ਬਾੲਈ ਰਤਨ ਬਾੲਈ
Panjab nu v chd do 🙏🙏
shame shame pith tai rukh ug pia shavai baitha ga
Tid bhr gya hou hun Punjab nu lutt k