#balwantsinghrajoana #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਰਾਜੋਆਣਾ ਜੀ ਆਪਣੇ ਪਿਤਾ ਦੇ ਭੋਗ ਤੇ ਵੀ ਅਕਾਲੀਆ ਦੇ ਪੱਖ ਦਾ ਭਾਸ਼ਣ ਦਿੱਤਾ
ਅਕਾਲੀਆ ਦੇ ਹੱਕ ਵਿੱਚ ਬਿਆਨ ਦੇ -ਦੇ ਕੀ ਮਿਲ ਗਿਆ
Thanks
Sikh community have same hate for Badal and Bjp. Should have never joined Badal kutta
Waheguru ji mehar Kre
ਭੈਣ ਜੀ ਅੱਜ ਤੁਹਾਨੂੰ ਅਕਾਲੀ ਦਲ ਦੀਆਂ ਬਦਨੀਤੀਆਂ ਯਾਦ ਆ ਰਹੀਆ ਨੇ ਪਰ ਜਦੋਂ ਤੁਸੀ ਅਕਾਲੀ ਦਲ ਵਲੋਂ ਵੋਟਾ ਚ ਖੜੇ ਸੀ ਉਦੋਂ ਆਪ ਜੀ ਨੂੰ ਇਹ ਪਤਾ ਨੀ ਸੀ ਪਈ ਸੁਖਬੀਰ ਬਾਦਲ ਭਾਈ ਰਾਜੋਆਣਾ ਸਾਹਿਬ ਦਾ ਨਾਮ ਵਰਤ ਰਹੇ ਆ.
ਜਿਹਨਾਂ ਨੂੰ ਬੀਬੀ ਜੀ ਤੁਸੀਂ ਕੌਮ ਦੇ ਮੁੱਖ ਅਦਾਰੇ ਕਹਿ ਰਹੇ ਹੋ ਉੱਥੇ ਬੈਠੇ ਚੌਧਰੀ ਕੌਮ ਦੇ ਜਾਂ ਤੁਹਾਡੇ ਸਕੇ ਹੈ ਹੀ ਨਹੀਂ
ਜਿਹੜੇ ਬੋਲਦੇ ਵੀ ਪਿੱਛੇ-ਪਿੱਛੇ ਫਿਰਦੇ ਉਨ੍ਹਾਂ ਨੂੰ ਤੁਸੀ ਨਹੀਂ ਸੁਣਦੇ ਆਪਣੀਆਂ ਚਲਾਉਂਦੇ ਹੋ ਪਤਾ ਨਹੀਂ ਤੁਸੀਂ ਵੀ ਹੋਰ ਕਿਸਦੇ ਮੂੰਹੋਂ ਸੁਣਨਾ ਚਹੁੰਦੇ ਹੋ
ਏਨੀ ਤੁਹਾਡੀ ਬੇਕਦਰੀ ਕਰਾ ਚੁੱਕੇ ਨੇ
🙏💐💐💐💐💐💐💐
Saadi bhaut vadi tarasdi hai ki eh interview viral nhn hoyi. People should watch this interview and see the pain in a sisters eyes
ਭਾਈ ਰਣਜੀਤ ਸਿੰਘ ਗੁਰਬਚਨੇ ਨੂੰ ਮਾਰ ਕੇ ਖੱਟ ਗਿਆ ਤੇ ਰਾਜੋਆਣਾਂ ਬੇਅੰਤ ਨੂੰ ਮਾਰ ਕੇ ਚੂਹੇ ਵਾਲੀ ਕੜਿੱਕੀ ਚ ?
ਮੂੰਹ ਜ਼ਿਆਦਾ ਖੁੱਲ ਗਿਆ ਕਿ ਸੰਧੂ ਦੀ ਪਿੰਕੀ ਵੱਲੋਂ ਢਹਾਈਂ ਪੱਗ ਦੀ ਬੇਅਦਬੀ ਮਾਰ ਗੀ ?
Tuci lok smjhde nhi j bhai sahab Bahar aa gye ta soo called panthak aguya nu v khatra k ohna di chalni nhi panth ne bhai sahab d sunni te political loka nu apnia kursiya da khatra pai Jana te apeel kru koun phr smjo
ਇਹ ਤਾਂ ਹੁਣ ਅਕਾਲੀ ਦਲ ਬਾਦਲ ਨੇ ਸੋਚਣਾ ਕੀ ਆਵਦੀ ਬਚੀ ਖੁਚੀ ਸਾਖ਼ ਬਚਾਉਣੀ ਹੈ ਜਾ ਮਿੱਟੀ ਵਿੱਚ ਰੋਲਣੀ ਹੈ!
ਬਾਹਰ 🔔ਘੰਟੀ ਵੱਜੀ ਐ, ਕਿਤੇ ਵਲਟੋਹਾ ਤਾਂ ਨੀ ਆ 😂
ਬੀਬਾ ਜੀ, ਭੈਣ ਜੀ, ਜਦੋਂ ਤੁਸੀਂ ਇਲੈਕਸ਼ਨ ਲੜੀ ਸੀ ਓਸ ਵੇਲੇ ਦੇ ਲੋਕਾਂ ਦੇ ਕੁਮੈਂਟ ਪੜ ਕੇ ਵੇਖਿਓ। ਪੰਜਾਹ ਪਰਸੈਂਟ ਲੋਕ ਇਹੀ ਕੁਮੈਂਟ ਕਰਦੇ ਸੀ ਕਿ ਸੁਖਬੀਰ ਬਾਦਲ ਥੋਨੂੰ ਵਰਤ ਰਿਹੈ।
ਕੌਮ ਹੁਣ ਵੀ ਭਾਈ ਸਾਹਬ ਦੇ ਨਾਲ ਆ, ਪਰ ਸੁੱਖੇ ਕਰਕੇ ਲੋਕ ਦੂਰ ਹੁੰਦੇ ਆ।
ਹੱਲ ਇਕੋ ਹੀ ਹੈ ਅਜ਼ਾਦੀ ❤❤❤
ਕੌਮੀ ਯੋਧਾ ਭਾਈ ਰਾਜੋਆਣਾ ❤❤❤
02 K K ne akaali dal dee kaali daal jag jahir kartee….guru fateh
Amrtpal singh g need cm punjab next
ਆਮ ਆਦਮੀ ਨੂੰ ਪਤਾ ਹੈ ਕਿ ਅਕਾਲੀਦਲ ਸਿਆਸਤ ਕਰਦਾ ਹੈ ਤੁਹਾਨੂੰ ਹੁਣ ਪਤਾ ਲੱਗਿਆ ਹੈ ਜੀ ਵਾਹਿਗੁਰੂ ਜੀ
Sister g Tuse te singh nu use krde pye o vote de time yaad aunde a bs kro singh nu use krne bnd kro Tuse
ਵਾਹਿਗੁਰੂ ਜੀ ਮਿਹਰ ਰੱਖੇ ਭਾਈ ਸਾਹਿਬ। ਭਾਈ ਰਾਜੋਆਣਾ ਸਾਹਿਬ ਜੀ ਤੇ ਸਿੱਖ ਪੰਥ ਦੀ ਸ਼ਾਨ ਰਾਜੋਆਣਾ ਸਾਹਿਬ ਜੀ
Sgpc badel tabber under ho ke kom da nuksan kr
Ehna ne ta singh Bahr ni aun dite
Biba ji Sangrur to akalidal to kyo ladi ?
we respect bhai sahib..bhai sahib sade hero han kaom ohna di kurbani da mull kadhe de nahi sakdi…bhai saab sikh kaom de hero han and rahenge….par bhai saab nu badal dal di support nahi karni chahidie….kionke badal dal ne kaom da ohna he nuksaan keeta jena bhai saab duara sodhe jaan wale beant singh ,kp sgill jan usdi jundli ne…badal dal bhai saab nu use kar reha hai …..
SGPC da beda garak ho gaya….sgpc sirf paisa kha nu aa…kaum lai ina kush nai karna
Biba ghat bolo faide vich rahoge
Waheguru ji kom nu ek jut hoke jaldi fesla lena chahida😢
ਧਰਮੀ ਫੌਜੀ ਅਤੇ ਸਾਬਕਾ ਖਾੜਕੂ ਵੱਲੋ ਸਿੱਖ ਕੌਮ ਦੇ ਮਹਾਨ ਸਿੱਖ ਕੌਮ ਦੇ ਮਹਾਨ ਜਿਦਾਂ ਸ਼ਹੀਦ ਭਾਈ ਸਾਹਿਬ ਜੀ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਵਾਹਿਗੁਰੂ ਜੀ ਮੇਰੀ ਭੈਣ ਕਮਲਦੀਪ ਕੌਰ ਜੀ ਨੂੰ ਮੇਰੇ ਜੀਜਾ ਜੀ ਸਰਦਾਰ ਸਾਹਿਬ ਜੀ ਬਲਜੀਤ ਸਿੰਘ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
ਜੇ ਰਾਜਨੀਤੀ ਨਹੀਂ ਕਰਦੀ ਤਾਂ ਇਲੈਕਸ਼ਨ ਕਿਉਂ ਲੜਿਆ ਸੀ ਬੀਬੀ ਜੀ।
Waheguru ji 🙏🙏 ji 🙏
ਭੈਣ ਮੇਰੀਏ ਤੁਸੀਂ ਵੀ ਬਾਦਲਾਂ ਦਾ ਖਹਿੜਾ ਨਹੀਂ ਛੱਡਿਆ ਪਰ ਇਹਨਾਂ ਬਦਲਾਂ ਨੇਂ ਇਨਸਾਫ਼ ਨਹੀਂ ਦਿਉਬਣਾ ਸਿਆਸੀ ਰੋਟੀਆਂ ਜ਼ਰੂਰ ਛੇਕਣਗੇ
🙏🏻🙏🏻🙏🏻🙏🏻🙏🏻🙏🏻
Hun Badal maarhe ho gye
CONGRESS , BJP,KHALI DAL ALL ARE SAME