Home Videos Show with Karamjit Singh Dhaliwal | Reverse Migration | EP 374 |...

Show with Karamjit Singh Dhaliwal | Reverse Migration | EP 374 | Talk with Rattan

20

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

20 Comments

  1. ਬਹੁਤ ਵਧੀਆ ਸੋਚ ਹਰ ਬਾਹਰ ਵਾਲਾਂ ਪਰਿਵਾਰ ਇਹ ਸੋਚ ਰੰਖੇ ਤਾਂ ਪੰਜਾਬ ਦਾ ਕੁਝ ਬੰਣੇ ਗਾ ਸਲੂਟ ਦੋਵਾਂ ਵੀਰਾ ਨੂੰ

  2. Sat Sri akal Karamjit Singh ji. Aap ji ne kuj primary schools adopt kite, bot Changi gall hai. Sikh culture nu bachaun layi vadhiya uprala. Agar aap ji kuj hor school v adopt kr Sako te ik chain of schools maran ton Bach jaugi. Kirpa kr k benati te vichar karna ji🙏

  3. ਬਾਈ ਜੀ ਖਾਲਸਾ ਰਾਜ ਸਿਰ- ਦਾੜੀ ਮੁਣ ਕੇ ਨਹੀਂ ਆਉਣਾ ਹੈਗਾ। ਉਹਦੇ ਵਾਸਤੇ ਖੰਡੇ ਬਾਟੇ ਦੀ ਪਹੁਲ ਲੈਣੀ ਪੈਣੀ ਹ ਤਾਂ ਹੀ ਖਾਲਸਾ ਰਾਜ ਆ ਜੂ।

  4. ਬਹੁਤ ਵਧੀਆ ਵੀਰੇ, ਪਰ ਜਿਹੜਾ ਤੁਸੀ ਕਿਹਾ ਕੋਈ ਪੋਲੀਟੀਕਲ ਲੀਡਰ ਕੋਈ ਫੈਸਲਾ ਨਹੀ ਲੈਂਦੇ ਜਿੱਤ ਕੇ ਉਹ ਸਬ ਕੁਝ ਭੁੱਲ ਜਾਂਦੇ ਨੇ, ਉਹ ਭੁਲਦੇ ਨੀ ਦਰਅਸਲ ਓਹਨਾ ਕੋਲ ਕੋਈ ਪਾਵਰ ਹੀ ਨਹੀ ਹੁੰਦੀ ਉਹ ਸਿਖਾ ਲਈ ਸਟੈਂਡ ਲੇ ਸਕਣ! ਉਹ ਮੰਤਰੀ ਹੀ ਏਸ ਸ਼ਰਤ ਤੇ ਬਣਾਏ ਜਾਂਦੇ ਕੇ ਤੁਸੀ ਸਿੱਖਾਂ ਲਈ ਸਟੈਂਡ ਨੀ ਲੈਣਾ

  5. ਪੰਜਾਬ, ਪੰਜਾਬੀਅਤ ਅਤੇ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਬਹੁਤ-ਬਹੁਤ ਸਲਾਮ।

  6. Ae mera sala mera dost teh mai edee store teh kam krda see ae banda ohna kolo pagg lva k topi pva k kam krvanda ae fr kam teh roti v beth k ni khan dinda bhot vddda doggy man ae sala mera mere paise mare nle enne 1200 $ dollar doggy man fuck u 🖕🏻

  7. ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  8. ਬਹੁਤ ਵਧੀਆ ਵਿਚਾਰ ਨੇ ਪੱਤਰਕਾਰ ਵੀਰ ਜੀ ਇਸ ਭਾਈ ਸ਼੍ਹਾਬ ਜੀ ਕਿਹੜੇ ਪਿੰਡ ਦੇ ਨੇ ਕੋਈ ਇੰਨਾ ਨਾਲ ਗੱਲ ਬਾਤ ਹੋ ਸਕਦੀ ਏ ਤਾ ਸੰਪਰਕ ਨੰਬਰ ਦੱਸਿਓ ਜੀ ਵੀਰ ਰਤਨਦੀਪ ਜੀ

Leave a reply

Please enter your comment!
Please enter your name here

Exit mobile version