Home Videos Show with Lakha Sidhana | Political | EP 332 | Talk with...

Show with Lakha Sidhana | Political | EP 332 | Talk with Rattan

44

#lakhasidhana #lakhasidhanalive #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

44 Comments

  1. ਬਾਈ ਜੀ ਬੰਗਵਤੇ ਬੁੱਚੜ ਦੀ ਸਰਕਾਰ ਵਿੱਚ ਇਨਸਾਫ਼ ਤਾਂ ਭੁੱਲ ਜਾਵੋ ਜੋਂ ਵੀ ਆਪਣੇ ਹੱਕ ਲੈਣ ਵਾਸਤੇ ਬੋਲਦਾ ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਜਾ ਰਿਹਾ ਹੈ ਜੌ ਸਰੇਆਮ ਨਸਾ ਵੇਚਦੇ ਨੇ ਤੇ ਰਿਸਵੰਤ ਲੈਂਦੇ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ

  2. ਰਤਨ ਸਿੰਘ ਜੀ ਤੁਸੀਂ ਵੀ ਆਪਣਾ ਫਰਜ ਚੰਗੀ ਤਰ੍ਹਾਂ ਨਿਵਾ ਰਹੇ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਜੀ👍👍👍👍

  3. ਲੱਖਾ ਪੁਲਿਸ ਦੇਹਿਰਾਸਤ ਵਿੱਚ ਹੈ ਪਰ ਭੱਜ ਕੇ ਕੀ ਕਰੂਗਾ ਲੱਖਾ ਜਦੋਂ ਸਿੱਧਾ ਨਹੀਂ ਜਾਣ ਦਿੰਦੇ ਫਿਰ ਭੱਜੇ ਹੋਏ ਨੂੰ ਉੱਥੇ ਕਿਵੇਂ ਜਾਣ ਦੇਣਗੇ

  4. ਤੁਸੀਂ ਵੀ ਸਾਰੇ ਆਪਣੇ ਚਾਰ ਵਿਊ ਵਧਾਉਣ ਲਈ ਲੱਗੇ ਹੋਏ ਹੋ ਹੋਰ ਤੂਹਾਨੂੰ ਕਿਹੜਾ ਪੰਜਾਬ ਦਾ ਦਰਦ ਆ

  5. Je ਪੰਜਾਬ ਨੂੰ ਬਚੋਣਾ ਹੈ ਤਾਂ ਲਖੇ ਤੇ ਭਾਨੇ ਸਿੱਧੂ ਤੇ nsa ਲਗਣਾ ਬਹੁਤ ਜਰੂਰੀ ਆ ਬਸ nsa ਹਿ ਹਲ ਆ ਐਹ ਵਿਕ ਚੁੱਕੇ ਨੇ ਕਾਂਗਰਸ ਨੇ ਖਰੀਦ ਲਾਇਆ ਇਨਾ ਨੂੰ

  6. ਅੰਮ੍ਰਿਤਪਾਲ ਨੂੰ ਵੀ ਏਦਾ ਹੀ ਬਿਨਾਂ ਦੱਸੇ ਲੈ ਗਾਏ ਸੀ ਬਾਦ ਵਿੱਚ ਕਿ ਕੀਤਾ ਸਾਰੀਆ ਨੂੰ ਪਤਾ ਹੈ

  7. J gaand ch dum na howe fr pange ni lyi de pehla ta maa chda li fuddu maan ne v ajo krlo gall jehde jijeya to dr lagda ona nal eh sb krda te jehdya nal ralke game khedni si oh kursiya te bitha le

  8. ਬੁੱਚੜ ਜੰਮਿਆਂ ਤਾਂ ਭਾਈ ਦਿਲਾਵਰ ਸਿੰਘ ਜੀ ਵੀ ਇਥੇ ਹੀ ਨੇ, ਫਿਕਰ ਨਾ ਕਰੋ,

    ਅੱਤ ਤੇ ਅੰਤ ਦਾ ਬਾਹਲਾ ਫਰਕ ਨਹੀਂ

  9. ਭਗਵੰਤ ਬੁੱਚੜ ਸ਼ਰਾਬੀ ਮੁਰਦਾਬਾਦ ਭੰਡ ਨੂੰ ਸੱਚ ਚੰਗਾ ਨਹੀਂ ਲੱਗਦਾ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦਾ ਹੈ ਭੰਡ

  10. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  11. Waheguru ji,kirpa, karo, ਸੱਚਾ, ਬੰਦਾ, ਤਾਂ ਹਰ ਇਕ ਦੀਆਂ ਅੱਖਾਂ ਵਿੱਚ ਰੜਕ, ਦਾ ਗੁਰੂ ਨਾਨਕ ਸਾਹਿਬ ਕਿਰਪਾ ਕਰਨਾ,ਲਖਾ,ਦੀ,ਸੋਚ,ਨੋ,ਸਲਾਮ

Leave a reply

Please enter your comment!
Please enter your name here

Exit mobile version