#premsinghchandumajra #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਤੁਸੀਂ ਗੁੰਡੇ ਅਨਸਰ ਨੂੰ ਪਾਲਣ ਵਾਲੇ ਬਿੰਦਰ ਮਨੀਲਾ ਨੂੰ ਪਾਰਟੀ ਵਿੱਚੋਂ ਬਾਹਰ ਕੱਢੋ ਪਹਿਲਾਂ
Tuhade krke aj tak sade bandi Singh jail Kat rhe aa saza puri Hon to baad v aa gl on record aa k tuc likh k dita ki j aa baar panjab ch aa gye ta panjab de halat ghrab ho Jan ge te tuc kasoor social media da kad re o
Chandumajra Saab social media krke ta loka nu sab kuch pta lga k badalaa ne kaum da kina kaan kita naale social media ta tuhade kol v Hai tu dso sumed Saini kine laya sirse Saad nu mafia kine diti sikhaa te insaf mangdeaa te goliya kine chalayi aa naale hun ta sukhbir badal aapne muho v man reaa k sade raaj one paap kite is ch social media te chud chal reaa aa bol k ni tuc maaf ho skde
How many times he is gonna say matlab 😅( mallab)
Ehne dodde khaade aa?
Badla da 🐕 a
ਹੁਣ ਲੇਲੵੜੀਆਂ ਕੱਢਦੇ ਨੇ ਕਿਉਂ? ਕੁਰਸੀ ਛੱਡੀ ਪਰ ਥੁੱਕ ਕੇ ਚੱਟਣ ਆਲੇ ਪਾਸੇ ਤੁਰਦੇ ਪਰ ਸ਼ਰਮ ਨਹੀਂ ਕਰਦੇ ਇਹ ਕੁਰਸੀਵਾਦੀ ਦਿਸਦੇ ਸਿੱਖ ਲੀਡਰ ਰਾਮੂਵਾਲੀਆ ਨੰਬਰ ਇਕ, ਇਹ ਨੰਬਰ ਦੋ ਐ।।
ਇਹ ਸਿਧਾਂਤ ਤੇ ਕਦ ਖੜੇ ਸੀ ਬਾਦਲਕੇ ਅਕਾਲੀ ਲਾਣਾ।
GURU GRANTH SAHIB DE DOSHIAN DI PUSHAT PANAHI TERI PARTY DE Leadra kiti.
Es Gadar naal interview karn bina sarda nahi ce..? Ah dale Lale jagat narayen di yaad wich gurughar wich blood camp la rahe san jes ne sikha nu gadar and guru dasam patsha nu ayaash kiha…
Ihna Knjra Akalia ne Punjab Ojarthhan , Lutten Vich koi Mehkma nhi sudia. Fer Knjra ne Chita, Loka ch Dushmania gl sdo ji ehna Kutia Nu Punjab de Loka Thohra Trs v nhi Aea. Pr Afsos dee A. Ke kus Colly chatt Aje.V Nal Firde ne.
Thode kol ek duje nu ninden to bena hor koe chaj de gul ta ondi ni
Fly over wicho pese kene kade aklya ni
ਅਕਾਲੀ ਆਗੂ ਪੰਥ ਦੇ ਦੁਸ਼ਮਣ ਬਣ ਗਏ ਬਾਦਲਾਂ ਦੇ ਚਾਪਲੂਸ
ਵੀਰ ਤੁਸੀਂ ਪੌਡਕਾਸਟ ਚ ਕਿਹਾ ਸੀ ਕਿ ਇੰਟਰਵਿਉ ਨੀ ਕੋਈ ਦੇਖਦਾ ਅੱਜ ਕੱਲ। ਮੈਂ ਆਪਣਾ ਕਾਰਨ ਦੱਸਦਾਂ ਮੈਂ ਕਿਊਂ ਨੀ ਦੇਖਦਾ। ਚਾਹੇ ਅਸੀਂ ਵੀ ਆਪ ਪਾਰਟੀ ਨੂੰ ਪਸੰਦ ਨੀ ਕਰਦੇ ਪਰ ਤੁਸੀ ਕਈ ਵਾਰ ਪੱਤਰਕਾਰੀ ਛੱਡ ਕੇ ਨਿੱਜੀ ਵਿਚਾਰਾਂ ਚ ਵਹਿ ਜਾਨੇ ਊਂ। ਇਹ ਇੱਕ ਪਾਸੜ ਗੱਲਬਾਤ ਕਰਕੇ ਉਹ ਵਿਊਅਰ ਛੱਡ ਕੇ ਜਾ ਰਹੇ ਆ ਜੋ ਰਤਨਦੀਪ ਦੀ ਪੱਤਰਕਾਰੀ ਨੂੰ ਪਸੰਦ ਕਰਦੇ ਸੀ। ਪਰ ਹੁਣ ਰਤਨਦੀਪ ਪੱਤਰਕਾਰੀ ਛੱਡ ਕੇ ਕਰਾਂਤੀਕਾਰੀ ਬਣਨ ਵੱਲ ਤੁਰ ਪਿਆ। ਇੱਕ ਗੱਲ ਹੋਰ ਨੋਟਿਸ ਕਰੇੳ ਥੋਡੇ ਸਪੈਸ਼ਲ ਪੌਡਕਾਸਟ ਦੇ ਵਿਊ ਵੀ ਘਟੇ ਹੋਣ ਗੇ ਪਰਮੀਤ ਬਾਈ ਆਲੇ ਪੌਡਕਾਸਟ ਨੂੰ ਜਿਆਦਾ ਲੋਕ ਦੇਖਦੇ ਹੋਣਗੇ। ਸਤਿ ਸ੍ਰੀ ਅਕਾਲ।
Good y ji
ਲੋਕ ਤਾ ਤੁਹਾਡੀਆ ਸਕਲਾ ਦੇਖਣਾ ਪਸੰਦ ਨਹੀ ਕਰਦੇ ਤੁਸੀ ਪੰਜਾਬ ਤੇ ਰਾਜ ਕਰਨ ਦੀ ਸੋਚ ਲਈ ਬੈਠੇ ਹੋ
ਇਹਨਾਂ ਨੂੰ ਲੋਕਾਂ ਸਾਹਮਣੇ ਵਾਰ੨ ਨਾ ਜਾਣਾ ਪਵੇ।੫ ਸਾਲ ਮੌਜ ਕਰਦੇ ਰਹਿਣ ਇਹ ਇਨ੍ਹਾਂ ਦੀ ਸੋਚ ਹੈ।
🦮🦮🦮🦮🦮🦮🦮🦮
Sirf badal nu bahar kdd deo prty cho nd prty nu punjab de hkkka te laddna shuru kr deo lokkk appp jitta denge awdi khetri prty nu
🙏💐💐💐💐💐💐💐💐🙏bad luck.
ਰਤਨ ਵੀਰ ਚੰਦੂਮਾਜਰਾ ਗੱਲਾਂ ਦਾ ਕੜਾ ਹ ਬਣਾ ਰਿਹਾ ਹੈ ਪਰ ਅਸੀ ਨਹੀ ਖਾਣਾ
Je Punjab ch vapsi krne aa akali dal ne TN chitta bnd kreo te khas khas di kheeti legel kreo .. 5 vaar cm rhh gye badal sahb ah km ni krr ske
ਏਨਾ ਨੂੰ ਸਮਝ ਨਹੀ ਆ ਰਿਆ ,ਬਈ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਰੂਪ ਵਿੱਚ ਲੋਕ ਨਹੀ ਦੇਖਣਾ ਚਾਹੁੰਦੇ,,ਲੋਕ ਬਾਦਲ ਪਰਿਵਾਰ ਨਾਲ ਨਫਰਤ ਕਰਦੇ ਨੇ ,
ਫਲਾਈਓਵਰ ਤੂਸੀ ਜੋ ਬਣਾਏ ਨੇ ਪਤਾ ਲੋਕਾ ਨੂੰ ਤੇਲ ਤੋ ਵਧ ਟੋਲ ਦਾ ਖਰਚਾ ਆਉਂਦਾ ਫੁੱਦੂ ਨਾ ਬਣਾ ਜਨਤਾ ਨੂੰ
ਇਹ ਸਬ ਵਿਕਿਆ ਹੋਇਆ ਮਾਲ ਆ। ਸਾਰੇ ਸਾਲੇ ਇੱਕੋ ਥਾਲ਼ੀ ਦੇ ਚੱਟੇ ਬੱਟੇ ਨੇ।